ਰਾਸ਼ਟਰੀ
ਏਅਰ ਮਾਰਸ਼ਲ ਏ.ਪੀ. ਸਿੰਘ ਨੇ ਵਾਇਸ ਚੀਫ਼ ਆਫ਼ ਏਅਰ ਸਟਾਫ਼ ਵਜੋਂ ਸੰਭਾਲਿਆ ਅਹੁਦਾ
1984 ਵਿੱਚ ਮਿਲਿਆ ਸੀ ਕਮਿਸ਼ਨ, ਅਨੇਕਾਂ ਅਹੁਦਿਆਂ 'ਤੇ ਨਿਭਾ ਚੁੱਕੇ ਹਨ ਸੇਵਾਵਾਂ
ਡਰਾਈਵਰ ਭਾਵੇਂ ਸ਼ਰਾਬੀ ਹੀ ਹੋਵੇ ਪਰ ਬੀਮਾ ਕੰਪਨੀ ਤੀਜੀ ਧਿਰ ਨੂੰ ਮੁਆਵਜ਼ਾ ਦੇਣ ਲਈ ਜਵਾਬਦੇਹ : ਕੇਰਲ ਹਾਈ ਕੋਰਟ
ਕਿਹਾ- ਅਪੀਲਕਰਤਾ ਦੇ ਬੈਂਕ ਖਾਤੇ ਵਿੱਚ 7% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਸਮੇਤ ਮੂਲ ਰਕਮ ਕਰਵਾਈ ਜਾਵੇ ਜਮ੍ਹਾ
ਹੁਣ ਪੈਨ ਕਾਰਡ ਹੋਵੇਗਾ ਤੁਹਾਡਾ ਪਹਿਚਾਣ ਪੱਤਰ: ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੈਨ 'ਚ 10 ਅੰਕਾਂ ਦਾ 'Alphabetical Number' ਹੈ, ਜੋ ਆਮਦਨ ਕਰ ਵਿਭਾਗ ਵੱਲੋਂ ਕਿਸੇ ਵਿਅਕਤੀ , ਫਰਮ ਜਾਂ ਇਕਾਈ ਨੂੰ ਅਲਾਟ ਕੀਤਾ ਜਾਂਦਾ ਹੈ
ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ
ਇੱਕ ਹੋਰ ਸਾਥੀ ਮੁਲਜ਼ਮ ਨੂੰ ਉਮਰ ਕੈਦ
ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਜ਼ਬੂਤ ਨੀਂਹ ਬਣਾਏਗਾ ਅੰਮ੍ਰਿਤ ਕਾਲ ਦਾ ਪਹਿਲਾ ਬਜਟ- PM
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਬਜਟ ਵਿਚ ਗਰੀਬਾਂ, ਕਿਸਾਨਾਂ, ਮੱਧ ਵਰਗ ਦੇ ਸਮਾਜ, ਪਿੰਡਾਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਹ ਸਾਰਿਆਂ ਦੇ ਸੁਪਨੇ ਪੂਰੇ ਕਰੇਗਾ।”
ਗੋਆ ਦੀ ਜ਼ਿਲ੍ਹਾ ਅਦਾਲਤ ਵਿੱਚ ਵੜਿਆ ਚੋਰ, ਜ਼ਬਤ ਕੀਤੀ ਨਕਦੀ ਲੈ ਕੇ ਫ਼ਰਾਰ
ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਦਾਖਲ ਹੋਣ 'ਤੇ ਉੱਠੇ ਸਵਾਲ
ਪਤੀ ਦੀ ਮੌਤ ਬਾਰੇ ਸਵਾਲ ਕਰਨ 'ਤੇ, ਜੁੱਤੀਆਂ ਦਾ ਹਾਰ ਪਾ ਕੇ ਔਰਤ ਦੀ ਪਿੰਡ 'ਚ ਕਰਵਾਈ ਪਰੇਡ
ਅੰਤਿਮ ਰਸਮਾਂ ਦੌਰਾਨ ਨਣਦ ਹੋ ਗਈ ਗੁੱਸੇ, ਉਸੇ ਨੇ ਕੀਤੀ ਇਹ ਦੁਰਦਸ਼ਾ
Budget 2023: ਸੂਬਿਆਂ ਨੂੰ 50 ਸਾਲ ਦਾ ਵਿਆਜ ਮੁਕਤ ਕਰਜ਼ਾ ਇਕ ਹੋਰ ਸਾਲ ਰਹੇਗਾ ਜਾਰੀ
ਬੁਨਿਆਦੀ ਢਾਂਚੇ ਦੇ ਵਿਕਾਸ ਲਈ 10 ਲੱਖ ਕਰੋੜ ਰੁਪਏ ਦਾ ਵਧਿਆ ਹੋਇਆ ਪੂੰਜੀ ਖਰਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 3.3 ਫੀਸਦੀ ਹੈ।
Budget 2023: 47 ਲੱਖ ਨੌਜਵਾਨਾਂ ਨੂੰ 3 ਸਾਲਾਂ ਲਈ ਮਿਲੇਗਾ ਵਜ਼ੀਫ਼ਾ?
ਖੋਲ੍ਹੇ ਜਾਣਗੇ 30 ਸਕਿੱਲ ਇੰਡੀਆ ਸੈਂਟਰ
ਬਜਟ ਪਾਰਟੀ ਨਾਲੋਂ ਜ਼ਿਆਦਾ ਦੇਸ਼ ਲਈ ਹੁੰਦਾ ਤਾਂ ਬਿਹਤਰ ਸੀ- ਮਾਇਆਵਤੀ
ਉਹਨਾਂ ਕਿਹਾ ਕਿ ਦੇਸ਼ ਦੇ 130 ਕਰੋੜ ਗਰੀਬ, ਮਜ਼ਦੂਰ ਅਤੇ ਕਿਸਾਨ ਆਪਣੇ ਅੰਮ੍ਰਿਤ ਕਾਲ ਨੂੰ ਤਰਸ ਰਹੇ ਹਨ