ਰਾਸ਼ਟਰੀ
ਪਤੀ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ, ਲਾਸ਼ਾਂ ਘਰ ’ਚ ਹੀ ਦੱਬੀਆਂ, ਦੋ ਮਹੀਨਿਆਂ ਬਾਅਦ ਕੱਢੀਆਂ ਲਾਸ਼ਾਂ
ਇਸ ਦੌਰਾਨ ਮੁਲਜ਼ਮ ਆਪਣੇ ਘਰ ’ਚ ਆਰਾਮ ਨਾਲ ਰਹਿ ਰਿਹਾ ਸੀ
ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ ਹਰਿਆਣਾ ਦੇ 5 ਲੋਕਾਂ ਦੀ ਮੌਤ
ਧਾਰਮਿਕ ਅਸਥਾਨ ਦੇ ਦਰਸ਼ਨ ਲਈ ਜਾ ਰਹੇ ਸੀ ਦੋਸਤ
ਮੁਕੇਸ਼ ਅੰਬਾਨੀ ਨੂੰ ਝਟਕਾ! ਦੁਨੀਆ ਦੇ 10 ਅਮੀਰਾਂ ਦੀ ਲਿਸਟ ਵਿਚੋਂ ਹੋਏ ਬਾਹਰ
ਜੇਕਰ ਇਸ ਸਾਲ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 'ਚ 1.93 ਅਰਬ ਡਾਲਰ ਦੀ ਕਮੀ ਆਈ ਹੈ।
SC ਦੇ ਫ਼ੈਸਲਿਆਂ ਦੀ ਕਾਪੀ ਜਲਦੀ ਹੀ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਹੋਵੇਗੀ ਉਪਲੱਬਧ: CJI
ਅਦਾਲਤ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿਤਾ।
ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸੂਬੇ ਦੀ ਗਣਤੰਤਰ ਦਿਵਸ ਮੌਕੇ ਨਹੀਂ ਵਿਖਾਈ ਜਾਵੇਗੀ ਝਾਕੀ
ਪਰੇਡ ‘ਚ ਦਿੱਲੀ ਦੀ ਵੀ ਨਹੀਂ ਹੋਵੇਗੀ ਝਾਕੀ
ਹਿਮਾਚਲ ਪ੍ਰਦੇਸ਼ 'ਚ ਖੱਡ ਵਿਚ ਡਿੱਗੀ ਕਾਰ, ਦੋ ਲੋਕਾਂ ਦੀ ਹੋਈ ਮੌਤ
ਦੋ ਲੋਕ ਗੰਭੀਰ ਜ਼ਖਮੀ
MP ਸੰਨੀ ਦਿਓਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖੀ ਚਿੱਠੀ
ਗੁਰਦਾਸਪੁਰ-ਮੁਕੇਰੀਆਂ ਰੇਲ ਮਾਰਗ ਬਣਾਉਣ ਦੀ ਕੀਤੀ ਮੰਗ
CJI ਦੀ ਨੌਜਵਾਨ ਵਕੀਲਾਂ ਨੂੰ ਅਪੀਲ – ਆਪਣੀਆਂ ਖਾਮੀਆਂ ਨੂੰ ਲੁਕਾਓ ਨਾ ਸਗੋਂ ਉਨ੍ਹਾਂ ਨੂੰ ਸਾਹਮਣੇ ਲਿਆ ਕੇ ਸੁਧਾਰੋ
ਕਿਹਾ- SC ਦੇ ਫੈਸਲਿਆਂ ਦੀਆਂ ਕਾਪੀਆਂ ਜਲਦੀ ਹੀ ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਉਪਲਬਧ ਹੋਣਗੀਆਂ
26 ਜਨਵਰੀ ਨੂੰ ਲਾਂਚ ਹੋਵੇਗੀ ਭਾਰਤ ਦੀ ਪਹਿਲੀ ਕੋਰੋਨਾ ਨੇਜ਼ਲ ਵੈਕਸੀਨ
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਬੂਸਟਰ ਡੋਜ਼ ਲੱਗ ਚੁੱਕੀ ਹੈ, ਉਨ੍ਹਾਂ ਨੂੰ ਨੱਕ ਦਾ ਟੀਕਾ ਨਹੀਂ ਲਗਾਇਆ ਜਾਵੇਗਾ
‘ਇਕ ਕਾਰ ਇਕ ਵਿਅਕਤੀ’ ਨਿਯਮ ਲਾਗੂ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ
ਬੈਂਚ ਨੇ ਕਿਹਾ, ‘‘ਪਟੀਸ਼ਨ ਵਿਚ ਭਾਰਤ ਦੇ ਸੰਵਿਧਾਨ ਦੀ ਧਾਰਾ 32 ਅਧੀਨ ਉਠਾਏ ਗਏ ਮੁੱਦੇ ਨੀਤੀ ਨਾਲ ਸਬੰਧਤ ਹਨ।