ਰਾਸ਼ਟਰੀ
Plane Crash History in Nepal: 12 ਸਾਲਾਂ ਵਿਚ ਅੱਠ ਵੱਡੇ ਹਾਦਸੇ, 166 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ
ਅੱਜ ਦੇ ਹਾਦਸੇ ਵਿਚ ਸਾਰੇ 72 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਵਿਚ 4 ਭਾਰਤੀ ਵੀ ਮੌਜੂਦ ਸੀ
ਨੇਪਾਲ ਹਵਾਈ ਅੱਡੇ 'ਤੇ ਲੈਂਡਿੰਗ ਤੋਂ ਪਹਿਲਾਂ ਹਾਦਸਾ ਰਨਵੇ 'ਤੇ ਫਿਸਲਿਆ 72 ਸੀਟਾਂ ਵਾਲਾ ਜਹਾਜ਼, 30 ਲੋਕਾਂ ਦੀਆਂ ਕੱਢੀਆਂ ਗਈਆਂ ਲਾਸ਼ਾਂ
ਹਾਦਸੇ ਤੋਂ ਬਾਅਦ ਪੋਖਰਾ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ
ਦੇਸ਼ ਨੂੰ ਮਿਲਿਆ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫ਼ਾ
ਜਿੱਥੇ ਗਤੀ ਹੁੰਦੀ ਹੈ, ਉੱਥੇ ਤਰੱਕੀ ਹੁੰਦੀ ਹੈ: ਪ੍ਰਧਾਨ ਮੰਤਰੀ ਮੋਦੀ
ਜੋਸ਼ੀਮਠ ਮਾਮਲਾ - ਸਰਕਾਰੀ ਸੰਸਥਾਵਾਂ, ਮਾਹਿਰਾਂ ਨੂੰ ਸਥਿਤੀ ਬਾਰੇ ਬਿਨਾਂ ਇਜਾਜ਼ਤ ਮੀਡੀਆ ਨਾਲ ਗੱਲ ਨਾ ਕਰਨ ਦੇ ਨਿਰਦੇਸ਼
ਪੱਤਰ ਜਾਰੀ, ਪ੍ਰਭਾਵਿਤ ਨਿਵਾਸੀਆਂ ਸਮੇਤ ਦੇਸ਼ ਦੇ ਨਾਗਰਿਕਾਂ 'ਚ ਭੰਬਲਭੂਸਾ ਪੈਦਾ ਹੋਣ ਦੀ ਕਹੀ ਗਈ ਗੱਲ
ਲਿਫ਼ਟ ਦੇਣ ਵਾਲੇ ਨੇ 90 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਬਲਾਤਕਾਰ
ਔਰਤ ਹਸਪਤਾਲ ਵਿੱਚ ਭਰਤੀ, ਮੁਲਜ਼ਮ ਦੀ ਭਾਲ਼ ਜਾਰੀ
ਬਰਾਤੀ ਬਣ ਕੇ ਆਏ ਕਿਸਾਨ, ਬਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ
ਕਿਸਾਨਾਂ ਨੇ ਕਿਹਾ ਕਿ ਵਿਭਾਗ ਦੱਸੇ ਕਿ ਸਾਡੇ ਮੁੱਦਿਆਂ ਤੇ ਬਿਜਲੀ ਦਾ ਵਿਆਹ ਕਦੋਂ ਹੋਵੇਗਾ?
ਰਾਜਸਥਾਨ 'ਚ ਨਵੇਂ ਥਾਣਿਆਂ ਅਤੇ ਚੌਕੀਆਂ ਦੇ ਨਿਰਮਾਣ ਲਈ 176 ਕਰੋੜ ਰੁਪਏ ਮਨਜ਼ੂਰ
ਸਾਈਬਰ ਅਪਰਾਧਾਂ ਦੀ ਰੋਕਥਾਮ 'ਤੇ ਵੀ ਵਿਸ਼ੇਸ਼ ਤਵੱਜੋ
ਬਹੁ-ਚਰਚਿਤ ਨੰਬੀ ਨਰਾਇਣਨ ਮਾਮਲਾ: CBI ਨੇ ਕਿਹਾ - ਨਾਰਾਇਣਨ 'ਤੇ ਇਸਰੋ ਦੇ ਜਾਸੂਸੀ ਦੇ ਦੋਸ਼ ਝੂਠੇ
ਸੀਬੀਆਈ ਮੁਤਾਬਕ ਮੁਲਜ਼ਮਾਂ ਤੋਂ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।
ਸਨਾ ਅਲੀ ਨੇ ਮਾਪਿਆਂ ਦਾ ਸੁਪਨਾ ਕੀਤਾ ਪੂਰਾ: ਇਸਰੋ 'ਚ ਬਣੀ ਵਿਗਿਆਨੀ
ਰਿਸ਼ਤੇਦਾਰ ਕਹਿੰਦੇ ਸਨ ਕਿ ਸਨਾ ਅਲੀ ਦਾ ਵਿਆਹ ਕਰਵਾ ਦਿਓ, ਇੰਨੀ ਪੜ੍ਹਾਈ ਦਾ ਕੀ ਕਰੋਗੇ...
ਹੈਰਾਨੀਜਨਕ! ਜੁੜਵਾ ਭਰਾਵਾਂ ਦੀ ਇਕੋਂ ਸਮੇਂ ਵੱਖ-ਵੱਖ ਥਾਵਾਂ ’ਤੇ ਮੌਤ
ਇਕ ਭਰਾ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌਤ ਤੇ 900 ਕਿਲੋਮੀਟਰ ਦੀ ਦੂਰੀ ’ਤੇ ਰਹਿੰਦੇ ਦੂਜੇ ਭਰਾ ਦੀ ਪਾਣੀ ਵਾਲੀ ਟੈਂਕੀ ’ਚ ਡਿੱਗਣ ਨਾਲ ਗਈ ਜਾਨ