ਰਾਸ਼ਟਰੀ
ਨੇਪਾਲ ਜਹਾਜ਼ ਹਾਦਸਾ: ਮ੍ਰਿਤਕਾਂ ਵਿਚ ਸ਼ਾਮਲ ਹਨ ਉੱਤਰ ਪ੍ਰਦੇਸ਼ ਦੇ ਚਾਰ ਵਿਅਕਤੀ
ਨੇਪਾਲ ਵਿਚ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਗਾਜ਼ੀਪੁਰ ਦੇ ਸੋਨੂੰ ਜੈਸਵਾਲ, ਅਨਿਲ ਰਾਜਭਰ, ਅਭਿਸ਼ੇਕ ਕੁਸ਼ਵਾਹਾ ਅਤੇ ਵਿਸ਼ਾਲ ਸ਼ਰਮਾ ਸ਼ਾਮਲ ਹਨ।
ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲਾ ਗੈਂਗ ਕਾਬੂ, 8 ਗ੍ਰਿਫ਼ਤਾਰ
ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੋਰੀ ਦੇ ਚਾਰ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ।
ਨੇਪਾਲ ਜਹਾਜ਼ ਹਾਦਸਾ: 5 ਭਾਰਤੀ ਵਿਅਕਤੀਆਂ ਦੀ ਵੀ ਹੋਈ ਮੌਤ, ਜਾਂਚ ਲਈ 5 ਮੈਂਬਰੀ ਕਮੇਟੀ ਦਾ ਗਠਨ
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਨੇਪਾਲ ਵਿੱਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
BSF ਨੇ 2 ਡਰੱਗ ਤਸਕਰ ਕੀਤੇ ਕਾਬੂ, ਪਾਕਿਸਤਾਨੀ ਡਰੋਨ ਤੋਂ ਸੁੱਟੀ 30 ਕਰੋੜ ਦੀ ਹੈਰੋਇਨ ਬਰਾਮਦ
BSF ਜਵਾਨਾਂ ਨੇ ਪਾਕਿਸਤਾਨ ਤੋਂ ਡਰੋਨ ਜ਼ਰੀਏ ਸੁੱਟੇ ਗਏ ਨਸ਼ੀਲੇ ਪਦਾਰਥਾਂ ਨਾਲ ਭਰੇ 3 ਬੈਗ ਵੀ ਬਰਾਮਦ ਕੀਤੇ।
ਗੁਜਰਾਤ 'ਚ ਚੀਨੀ ਮਾਂਝ ਤੋਂ ਹੁਣ ਤੱਕ 6 ਮੌਤਾਂ: ਸੈਰ ਕਰਨ ਗਏ ਨੌਜਵਾਨ ਦਾ ਕਟਿਆ ਗਲਾ, 2 ਬੱਚਿਆਂ ਦੀ ਵੀ ਮੌਤ
ਜਾਨਲੇਵਾ ਚੀਨੀ ਤਾਰਾਂ 'ਤੇ ਪਾਬੰਦੀ ਦੇ ਬਾਵਜੂਦ ਵਿਕਰੀ ਜਾਰੀ
MP: ਖਰਗੋਨ ਦੇ ਬਰਵਾਹ 'ਚ ਪਲਟੀ ਬੱਸ, 3 ਦੀ ਮੌਤ: 42 ਯਾਤਰੀ ਜ਼ਖਮੀ
ਯਾਤਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ...
ਦਿੱਲੀ ’ਚ ਫਿਰ ਵਾਪਰਿਆ ਕਾਂਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ
ਹਾਲਾਂਕਿ ਅਜੇ ਤੱਕ ਇਸ ਘਟਨਾ ਪਿੱਛੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।
ਜਦੋਂ ਸਿਰਫ਼ 18 ਰੁਪਏ ਵਿਚ ਮਿਲਦਾ ਸੀ ਸਾਈਕਲ, 1934 ਦਾ ਬਿੱਲ ਵਾਇਰਲ
ਅਜੋਕੇ ਸਮੇਂ ਵਿਚ ਬੱਚਿਆਂ ਲਈ ਖਰੀਦੇ ਜਾਣ ਵਾਲੇ ਸਾਈਕਲ ਵੀ 5 ਤੋਂ 10 ਹਜ਼ਾਰ ਰੁਪਏ ਤੋਂ ਘੱਟ ਵਿੱਚ ਨਹੀਂ ਮਿਲਦੇ।
Plane Crash History in Nepal: 12 ਸਾਲਾਂ ਵਿਚ ਅੱਠ ਵੱਡੇ ਹਾਦਸੇ, 166 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ
ਅੱਜ ਦੇ ਹਾਦਸੇ ਵਿਚ ਸਾਰੇ 72 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਵਿਚ 4 ਭਾਰਤੀ ਵੀ ਮੌਜੂਦ ਸੀ
ਨੇਪਾਲ ਹਵਾਈ ਅੱਡੇ 'ਤੇ ਲੈਂਡਿੰਗ ਤੋਂ ਪਹਿਲਾਂ ਹਾਦਸਾ ਰਨਵੇ 'ਤੇ ਫਿਸਲਿਆ 72 ਸੀਟਾਂ ਵਾਲਾ ਜਹਾਜ਼, 30 ਲੋਕਾਂ ਦੀਆਂ ਕੱਢੀਆਂ ਗਈਆਂ ਲਾਸ਼ਾਂ
ਹਾਦਸੇ ਤੋਂ ਬਾਅਦ ਪੋਖਰਾ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ