ਰਾਸ਼ਟਰੀ
ਮਨੀਸ਼ ਸਿਸੋਦੀਆ ਨੇ ਕੱਸਿਆ BJP 'ਤੇ ਤੰਜ਼, ਦਿੱਲੀ ਦੇ ਅਧਿਕਾਰੀਆਂ ਦਾ ਹੋ ਰਿਹਾ ਹੈ 'ਨਾਜਾਇਜ਼' ਇਸਤੇਮਾਲ
ਸਰਕਾਰੀ ਇਸ਼ਤਿਹਾਰਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦਾ ਟਵੀਟ
ਜੰਮੂ-ਕਸ਼ਮੀਰ ’ਚ ਸ਼ਹੀਦ ਹੋਏ ਜਵਾਨ ਅਮਰੀਕ ਸਿੰਘ ਦੇ ਪਿੰਡ ’ਚ ਫੈਲਿਆ ਮਾਤਮ
ਅਮਰੀਕ ਦੇ ਪਿਤਾ ਧਰਮਪਾਲ ਵੱਡੇ ਭਰਾ ਅਮਰਜੀਤ ਸਿੰਘ, ਛੋਟੇ ਭਰਾ ਹਰਦੀਪ ਸਿੰਘ ਨੂੰ ਉਸ ਦੀ ਸ਼ਹਾਦਤ ਬਾਰੇ ਪਤਾ ਹੈ। ਪਤਨੀ ਰੁਚੀ ਅਜੇ ਇਸ ਘਟਨਾ ਤੋਂ ਅਣਜਾਣ
ਉਜ਼ਬੇਕਿਸਤਾਨ ਕਫ਼ ਸੀਰਪ ਮਾਮਲਾ: ਦਵਾ ਕੰਪਨੀ Marion Biotech ਦਾ ਲਾਇਸੈਂਸ ਮੁਅੱਤਲ
ਕੰਪਨੀ ਦਾ ਲਾਇਸੈਂਸ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
6 ਮਹੀਨੇ ਪਹਿਲਾਂ ਦਾਦੇ ਦੀ ਮੌਤ, 7 ਦਿਨ ਪਹਿਲਾਂ ਦਾਦੀ ਦੀ ਮੌਤ ਤੇ ਹੁਣ ਘਰ ਦੇ ਲਾਡਲੇ ਅਮਿਤ ਸ਼ਰਮਾ ਦੀ ਸ਼ਹਾਦਤ ਨਾਲ ਟੁੱਟਿਆ ਪਰਿਵਾਰ
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚੋਂ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ....
ਧੋਨੀ ਅਤੇ ਕੋਹਲੀ ਦੀਆਂ ਧੀਆਂ ਬਾਰੇ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ FIR ਦਰਜ ਕਰੇ ਦਿੱਲੀ ਪੁਲਿਸ: ਸਵਾਤੀ ਮਾਲੀਵਾਲ
ਉਹਨਾਂ ਕਿਹਾ ਕਿ ਪੁਲਿਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਬਾਰਾ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ।
ਨਹਿਰ 'ਚ ਡਿੱਗੀ ਬਰਾਤੀਆਂ ਨਾਲ ਭਰੀ ਕਾਰ, 2 ਦੀ ਮੌਤ
ਵਾਪਸ ਪਰਤਦੇ ਸਮੇਂ ਬੈਤੀਆ 'ਚ ਵਾਪਰਿਆ ਹਾਦਸਾ
ਪਿਕਅੱਪ ਵੈਨ ਪਲਟਣ ਨਾਲ 7 ਲੋਕਾਂ ਦੀ ਮੌਤ, 8 ਦੀ ਹਾਲਤ ਗੰਭੀਰ, CM ਨੇ ਜਤਾਇਆ ਦੁਖ਼
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਾਦਸੇ 'ਤੇ ਦੁਖ਼ ਜਤਾਇਆ ਹੈ।
ਹੁਣ ਮੁਫ਼ਤ ’ਚ ਲੈ ਸਕੋਗੇ IPL ਦਾ ਮਜ਼ਾ, ਕ੍ਰਿਕਟ ਦੇ ਚਾਹਵਾਨਾਂ ਲਈ ਰਿਲਾਇੰਸ ਨੇ ਬਣਾਇਆ ਇਹ ਖ਼ਾਸ ਪਲਾਨ
JioCinema ਐਪ 'ਤੇ ਫੀਫਾ ਵਿਸ਼ਵ ਕੱਪ 2022 ਦਾ ਮੁਫਤ ਪ੍ਰਸਾਰਣ ਕਰਨ ਤੋਂ ਬਾਅਦ...
Voice of Global South Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਦੁਨੀਆ ਸੰਕਟ ਦੀ ਸਥਿਤੀ ਵਿਚ’
ਉਹਨਾਂ ਨੇ ਸੰਮੇਲਨ 'ਚ ਸ਼ਾਮਲ ਦੇਸ਼ਾਂ ਨੂੰ ਨਵੀਂ ਗਲੋਬਲ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰਨ ਅਤੇ ਇਕ ਦੂਜੇ ਦੇ ਵਿਕਾਸ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ।
ਨੂਪੁਰ ਸ਼ਰਮਾ ਨੂੰ ਦਿੱਲੀ ਪੁਲਿਸ ਨੇ ਦਿੱਤਾ ਅਸਲਾ ਲਾਇਸੈਂਸ, ਪੈਗੰਬਰ ਮੁਹੰਮਦ 'ਤੇ ਟਿੱਪਣੀ ਮਗਰੋਂ ਮਿਲੀ ਸੀ ਧਮਕੀ
ਪੈਗੰਬਰ ਮੁਹੰਮਦ 'ਤੇ ਟਿੱਪਣੀ ਨੂੰ ਲੈ ਕੇ ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ ਹੋਏ। ਨੂਪੁਰ ਸ਼ਰਮਾ ਖ਼ਿਲਾਫ਼ ਕਈ ਥਾਈਂ ਕੇਸ ਵੀ ਦਰਜ ਹੋਏ।