ਰਾਸ਼ਟਰੀ
2022 ਦੌਰਾਨ ਭਾਰਤੀਆਂ ਨੇ ਵਿਦੇਸ਼ ਤੋਂ ਦੇਸ਼ ਵਿਚ ਭੇਜੇ 100 ਅਰਬ ਡਾਲਰ : ਸੀਤਾਰਮਨ
ਪ੍ਰਵਾਸੀ ਭਾਰਤੀ ‘ਭਾਰਤ ਦੇ ਅਸਲ ਅੰਬੈਸਡਰ’
ਦਿੱਲੀ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ, ਪੜ੍ਹੋ ਕਿਹੜੇ ਰਸਤੇ ਰਹਿਣਗੇ ਬੰਦ
ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਰਾਜਪੁਰਾ ਤੋਂ ਸਮਰਾਲਾ ਚੌਕ ਤੱਕ 86 ਕਿਲੋਮੀਟਰ ਹਾਈਵੇਅ ਰਹੇਗਾ ਬੰਦ
ਅੰਬਾਲਾ- ਬਲਾਤਕਾਰੀ ‘ਜਲੇਬੀ ਬਾਬਾ’ ਨੂੰ ਅਦਾਲਤ ਨੇ ਸੁਣਾਈ 14 ਸਾਲ ਦੀ ਕੈਦ
ਨਸ਼ੀਲੀ ਚਾਹ ਪਿਲਾ ਕੇ 120 ਮਹਿਲਾਵਾਂ ਨਾਲ ਰੇਪ ਦੇ ਲੱਗੇ ਸਨ ਇਲਜ਼ਾਮ
2022 ’ਚ ਦਿੱਲੀ ਰਿਹਾ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਸੁਰੱਖਿਅਤ ਪੱਧਰ ਦੇ ਦੋ ਗੁਣਾ ਤੋਂ ਵੀ ਵੱਧ ਰਹੀ ਪੀਮੈੱਅ 2.5 ਪਦੂਸ਼ਕਾਂ ਦੀ ਮਾਤਰਾ
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ: ਚੰਡੀਗੜ੍ਹ ’ਚ ਘਰਾਂ ਨੂੰ ਫ਼ਲੈਟ ਬਣਾ ਕੇ ਵੇਚਣ ’ਤੇ ਪਾਬੰਦੀ
ਫ਼ੈਸਲੇ ਨਾਲ ਚੰਡੀਗੜ੍ਹ ਦੇ 1 ਤੋਂ 30 ਸੈਕਟਰ ਦੇ ਘਰਾਂ ਦੀਆਂ ਕੀਮਤਾਂ ’ਚ ਆਏ ਉਛਾਲ ਦਾ ਹੇਠਾਂ ਆਉਣਾ ਲਾਜ਼ਮੀ
UP: ਖੇਡਦੇ ਹੋਏ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲਾ ਬੱਚਾ, 5 ਘੰਟੇ ਬਾਅਦ ਬਚਾਇਆ
ਦੁਪਹਿਰ ਕਰੀਬ 12:15 ਵਜੇ ਉਹ ਖੇਡਦੇ ਹੋਏ ਟਿਊਬਵੈੱਲ ਨੇੜੇ ਜਾ ਕੇ ਖੁੱਲ੍ਹੇ ਬੋਲਵੈੱਲ ਵਿਚ ਜਾ ਡਿੱਗਿਆ
IGI ਹਵਾਈ ਅੱਡੇ 'ਤੇ CISF ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਕਾਂਸਟੇਬਲ ਰੈਂਕ ਦੇ ਜਵਾਨ ਦੀ ਪਛਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ।
Blast near Kolkata: ਕੋਲਕਾਤਾ ਨੇੜੇ ਧਮਾਕੇ ਵਿਚ 5 ਲੋਕ ਜ਼ਖਮੀ
ਇਕ ਅਧਿਕਾਰੀ ਨੇ ਕਿਹਾ ਕਿ ਇਹ ਗੈਸ ਸਿਲੰਡਰ ਦਾ ਧਮਾਕਾ ਜਾਂ ਬੰਬ ਧਮਾਕਾ ਹੋ ਸਕਦਾ ਹੈ।
ਹਰਿਆਣਾ 'ਚ ਮੰਤਰੀਆਂ ਦੇ ਵਿਭਾਗ ਬਦਲੇ, ਅਨਿਲ ਵਿੱਜ ਨੂੰ ਝਟਕਾ, 2 ਵਿਭਾਗ ਵਾਪਸ ਲਏ
ਸਿੱਖਿਆ ਮੰਤਰਾਲਾ ਗੁਰਜਰ ਕੋਲ ਰਹੇਗਾ
ਵਿਦਿਆਰਥੀਆਂ ਨੂੰ ਪ੍ਰਿੰਟਡ ਮੈਟੀਰੀਅਲ ਮੁਹਾਇਆ ਕਰਵਾਉਣ ਲਈ ਤਿੰਨ ਕਰੋੜ ਪੱਚੀ ਲੱਖ ਦੀ ਗ੍ਰਾਂਟ ਜਾਰੀ
8ਵੀ ਅਤੇ 10ਵੀ ਜਮਾਤ ਦੇ ਵਿਦਿਆਰਥੀਆਂ ਨੂੰ ਕਰਵਾਇਆ ਜਾਵੇਗਾ ਪ੍ਰਿੰਟਡ ਮੈਟੀਰੀਅਲ ਮੁਹਾਇਆ