ਰਾਸ਼ਟਰੀ
WHO ਨੇ ਜਾਰੀ ਕੀਤਾ ਅਲਰਟ: ਭਾਰਤ ਦੇ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ ਖੰਘ ਦੇ ਸੀਰਪ ਬੱਚਿਆਂ ਲਈ ਖ਼ਤਰਨਾਕ
ਸੀਰਪ ਪੀਣ ਨਾਲ ਹੋ ਚੁੱਕੀ ਹੈ ਕਈ ਬੱਚਿਆਂ ਦੀ ਮੌਤ
ਹਰਿਆਣਾ 'ਚ ਸਿਲੰਡਰ ਫਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਹੋਈ ਮੌਤ, ਇਲਾਕੇ 'ਚ ਫੈਲੀ ਸਨਸਨੀ
ਸਵੇਰੇ ਖਾਣਾ ਬਣਾਉਂਦੇ ਸਮੇਂ ਵਾਪਰਿਆ ਹਾਦਸਾ
ਚਿੰਤਾਜਨਕ: ਗ਼ਰੀਬੀ ਪੱਖੋਂ ਭਾਰਤ 117 ਦੇਸ਼ਾਂ ਦੀ ਸੂਚੀ ’ਚੋਂ 102ਵੇਂ ਨੰਬਰ ’ਤੇ ਪਹੁੰਚਿਆ
ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੇ ਮਾਮਲੇ ’ਚ ਭਾਰਤ ਦੁਨੀਆਂ ਵਿਚ ਚੋਟੀ ’ਤੇ
ਸਿਹਤ ਲਈ ਸ਼ਰਾਬ ਪੀਣ ਦੀ ਸੁਰੱਖਿਅਤ ਹੱਦ ਕੋਈ ਨਹੀਂ ਹੁੰਦੀ : ਡਬਲਯੂ.ਐਚ.ਓ
20 ਕਰੋੜ ਤੋਂ ਵੱਧ ਲੋਕਾਂ ਨੂੰ ਸ਼ਰਾਬ ਕਾਰਨ ਕੈਂਸਰ ਹੋਣ ਦਾ ਖ਼ਤਰਾ
ਆਂਧਰਾ ਪ੍ਰਦੇਸ਼: ਉਦਘਾਟਨ ਤੋਂ ਪਹਿਲਾਂ ਹੀ ਵੰਦੇ ਭਾਰਤ ਟਰੇਨ 'ਤੇ ਪਥਰਾਅ, ਟੁੱਟੇ ਸ਼ੀਸ਼ੇ
19 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੇਨ ਨੂੰ ਵਿਖਾਉਣੀ ਹੈ ਹਰੀ ਝੰਡੀ
ਬਰਫਬਾਰੀ ਦਾ ਅਨੰਦ ਲੈਣ ਲਈ ਹਿਮਾਚਲ ਜਾਣ ਵਾਲਿਆਂ ਜ਼ਰੂਰੀ ਖ਼ਬਰ, ਪ੍ਰਸ਼ਾਸਨ ਨੇ ਬੰਦ ਕੀਤਾ ਇਹ ਮਾਰਗ
ਪ੍ਰਸ਼ਾਸਨ ਨੇਖਰਾਬ ਮੌਸਮ ਕਾਰਨ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਕੀਤੀ ਅਪੀਲ
ਆਰਥਿਕ ਤੰਗੀ ਕਾਰਨ ਇੱਕੋ ਪਰਿਵਾਰ ਦੇ 6 ਮੈਂਬਰਾਂ ਨੇ ਪੀਤਾ ਜ਼ਹਿਰ
ਸਾਰੇ ਹਸਪਤਾਲ 'ਚ ਭਰਤੀ, ਹਾਲਤ ਖ਼ਤਰੇ ਤੋਂ ਬਾਹਰ
ਸੁਪਰੀਮ ਕੋਰਟ 'ਚ ਸਰਵਰ ਦੀ ਖ਼ਰਾਬੀ ਕਾਰਨ ਕੰਪਿਊਟਰ ਅਤੇ ਆਈ.ਟੀ. ਸੇਵਾਵਾਂ 'ਚ ਵਿਘਨ
ਸੰਬੰਧਿਤ ਧਿਰਾਂ ਲਈ ਇੱਕ ਰਿਲੀਜ਼ ਜਾਰੀ, ਸੇਵਾਵਾਂ ਜਲਦ ਬਹਾਲ ਕਰਨ ਦਾ ਦਿੱਤਾ ਭਰੋਸਾ
ਦਿੱਲੀ 'ਚ ਆਟੋ ਰਿਕਸ਼ਾ ਤੇ ਟੈਕਸੀ ਰਾਹੀਂ ਸਫ਼ਰ ਹੋਇਆ ਮਹਿੰਗਾ
ਨੋਟੀਫ਼ਿਕੇਸ਼ਨ ਜਾਰੀ, ਨਵੀਆਂ ਦਰਾਂ 9 ਜਨਵਰੀ ਤੋਂ ਲਾਗੂ
ਅਫਗਾਨਿਸਤਾਨ: ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਦੇ ਬਾਹਰ ਆਤਮਘਾਤੀ ਬੰਬ ਧਮਾਕਾ, 20 ਤੋਂ ਵੱਧ ਮੌਤਾਂ
ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ।