ਰਾਸ਼ਟਰੀ
ਪਤੰਜਲੀ ਫੂਡਜ਼ ਦੀ ਤੀਜੀ ਤਿਮਾਹੀ ਦੀ ਕਮਾਈ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ 25% ਆਈ ਗਿਰਾਵਟ
ਕੰਪਨੀ ਵਿਚ ਦਾਅ ਲਗਾਉਣ ਵਾਲੇ ਨਿਵੇਸ਼ਕਾਂ ਨੂੰ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ।
ਅਡਾਨੀ ਗਰੁੱਪ ਨੂੰ ਦਿੱਤੇ ਗਏ ਲੋਨ 'ਤੇ ਐਕਸਿਸ ਬੈਂਕ ਦਾ ਬਿਆਨ, ਕਿਹਾ- ਇਹ ਸਾਡੇ ਕੁੱਲ ਕਰਜ਼ੇ ਦਾ ਸਿਰਫ 0.94 ਫੀਸਦੀ ਹਿੱਸਾ
''ਅਸੀਂ ਅਡਾਨੀ ਸਮੂਹ ਨੂੰ ਦਿੱਤੇ ਗਏ ਕਰਜ਼ੇ ਨੂੰ ਲੈ ਕੇ ਸਹਿਜ ਹਾਂ''
ਸੁਪਰੀਮ ਕੋਰਟ ਲਈ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਾਂਝੀ ਕੀਤੀ ਜਾਣਕਾਰੀ
ਕੋਲਕਾਤਾ ਹਵਾਈ ਅੱਡੇ 'ਤੇ ਹੈਂਡਬੈਗ 'ਚ ਗੋਲ਼ੀਆਂ ਲੈ ਕੇ ਜਾਣ ਦੇ ਦੋਸ਼ 'ਚ ਇੱਕ ਗ੍ਰਿਫ਼ਤਾਰ
ਵਿਅਕਤੀ ਜਵਾਬ ਨਹੀਂ ਦੇ ਸਕਿਆ ਕਿ ਉਹ ਗੋਲ਼ੀਆਂ ਲੈ ਕੇ ਕਿਉਂ ਜਾ ਰਿਹਾ ਸੀ
ਰਾਜਪਾਲ ਨੇ ਪੰਜਾਬ ਰਾਜ ਭਵਨ ਵਿਖੇ NSS ਅਤੇ NCC ਕੈਡਿਟਾਂ ਦੀ ਪਿੱਠ ਥਾਪੜੀ
ਕੈਡਿਟਾਂ ਨੂੰ ਅਨੁਸ਼ਾਸਿਤ ਅਤੇ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਕੀਤਾ ਪ੍ਰੇਰਿਤ
ਰਾਮਦੇਵ ਖ਼ਿਲਾਫ਼ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਾਇਰ
ਮੁਸਲਮਾਨਾਂ ਅਤੇ ਇਸਲਾਮ ਧਰਮ ਵਿਰੁੱਧ ਰਾਮਦੇਵ ਨੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਆਟੋ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਨੂੰ 2 ਸਾਲ ਦੀ ਕੈਦ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਆਈ.ਆਈ.ਟੀ. ਰੋਪੜ ਨੇ ਟੈਕਸਟਾਈਲ ਸੈਕਟਰ ਵਿੱਚ ਪਾਣੀ ਦੀ ਵਰਤੋਂ 90% ਤੱਕ ਘਟਾਉਣ ਵਾਲੀ ਤਕਨਾਲੋਜੀ ਕੀਤੀ ਵਿਕਸਿਤ
ਇਸ ਤਕਨਾਲੋਜੀ ਵਿੱਚ ਪਾਣੀ ਦੀ ਖਪਤ ਵੀ ਘਟੇਗੀ, ਅਤੇ ਪਾਣੀ ਵੀ ਮੁੜ ਵਰਤਿਆ ਜਾ ਸਕਦਾ ਹੈ
ਧਮਾਕਾ ਪੀੜਤ ਲਈ ਪੁਲਿਸ ਅਤੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਇਕੱਠੇ ਕੀਤੇ 1.76 ਲੱਖ ਰੁਪਏ
7 ਜਨਵਰੀ ਨੂੰ ਹੋਏ ਧਮਾਕੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਕੀਤੇ ਦਾਨ