ਰਾਸ਼ਟਰੀ
'ਫ਼ਲਾਈਟ 'ਚ ਪਿਸ਼ਾਬ' ਦੇ ਰੌਲ਼ੇ ਵਿਚਕਾਰ ਘਿਰੇ ਕਨ੍ਹਈਆ ਕੁਮਾਰ, ਭਾਜਪਾ ਨੇ ਸੇਧਿਆ ਨਿਸ਼ਾਨਾ
ਭਾਜਪਾ ਆਗੂ ਅਮਿਤ ਮਾਲਵੀਆ ਨੇ 2015 ਦੇ ਇੱਕ ਮਾਮਲੇ ਦਾ ਜ਼ਿਕਰ ਕਰਦਿਆਂ ਕੀਤਾ ਟਵੀਟ
ਮੇਰੇ ਮੰਮੀ-ਡੈਡੀ ਨੂੰ ਨਾ ਦੱਸਣਾ ਕਿ ਮੈਨੂੰ ਕੈਂਸਰ ਹੈ, 6 ਸਾਲ ਦੇ ਬੱਚੇ ਨੇ ਡਾਕਟਰ ਨੂੰ ਕੀਤੀ ਅਪੀਲ
ਇਕ ਮਹੀਨਾ ਪਹਿਲਾਂ ਹੋ ਚੁੱਕੀ ਹੈ 6 ਸਾਲਾਂ ਬੱਚੇ ਮਨੂੰ ਦੀ ਮੌਤ
ਰਾਜਪਾਲ ਹਰਿਆਣਾ ਨੇ ਸੰਦੀਪ ਸਿੰਘ ਤੋਂ ਵਾਪਸ ਲਿਆ ਖੇਡ ਅਤੇ ਯੁਵਾ ਮਾਮਲਿਆਂ ਦਾ ਵਿਭਾਗ
ਪ੍ਰਿੰਟਿੰਗ ਅਤੇ ਸਟੇਸ਼ਨਰੀ (ਸੁਤੰਤਰ ਚਾਰਜ) ਦੇ ਰਾਜ ਮੰਤਰੀ ਦਾ ਅਹੁਦਾ ਬਰਕਰਾਰ ਰਹੇਗਾ
Online Order ਕੀਤੀ ਬਿਰਯਾਨੀ ਖਾਣ ਮਗਰੋਂ 20 ਸਾਲਾ ਲੜਕੀ ਦੀ ਮੌਤ, ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੁਲਿਸ ਨੇ ਸਮਾਚਾਰ ਏਜੰਸੀ ਨੂੰ ਦੱਸਿਆ, "ਲੜਕੀ ਦੇ ਮਾਪਿਆਂ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।"
ਆਗਰਾ ’ਚ ਜੇਲ੍ਹ ਜਾ ਚੁੱਕੀ ਅੰਜਲੀ ਦੀ ਦੋਸਤ ਨਿਧੀ: 2 ਸਾਲ ਪਹਿਲਾਂ ਗਾਂਜੇ ਦੀ ਤਸਕਰੀ ਮਾਮਲੇ ’ਚ ਪੁਲਿਸ ਨੇ ਕੀਤੀ ਸੀ ਗ੍ਰਿਫ਼ਤਾਰ
ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
18 ਮਹੀਨੇ ਦੇ ਬੱਚੇ ਦੇ ਅੰਗ ਦਾਨ ਨਾਲ ਦੋ ਜਣਿਆਂ ਨੂੰ ਮਿਲੀ ਨਵੀਂ ਜ਼ਿੰਦਗੀ
ਲੜਕਾ ਬਣਿਆ ਤਾਮਿਲਨਾਡੂ ਦਾ ਸਭ ਤੋਂ ਛੋਟੀ ਉਮਰ ਦਾ ਅੰਗ ਦਾਨੀ
2023 ਵਿਚ ਰੇਹੜੀ-ਫੜ੍ਹੀ ਵਾਲਿਆਂ ਨੂੰ ਕਰਜ਼ਾ ਦੇਣ ’ਤੇ ਜ਼ੋਰ ਦੇਵੇਗੀ ਕੇਂਦਰ ਸਰਕਾਰ- ਅਸ਼ਵਨੀ ਵੈਸ਼ਨਵ
ਮੰਤਰੀ ਨੇ ਕਿਹਾ ਕਿ ਦੇਸ਼ ਇਸ ਸਾਲ ਸਵਦੇਸ਼ੀ ਤੌਰ 'ਤੇ ਵਿਕਸਤ 4ਜੀ ਅਤੇ 5ਜੀ ਤਕਨਾਲੋਜੀਆਂ ਨੂੰ ਲਾਗੂ ਹੁੰਦੇ ਦੇਖੇਗਾ।
ਕਰੋੜਾਂ ਦਾ ਤਨਖ਼ਾਹ ਘੁਟਾਲਾ ਮਾਮਲਾ: ASI ਸਮੇਤ ਦੋ ਪੁਲਸੀਏ ਚਾਰ ਦਿਨ ਦੇ ਰਿਮਾਂਡ 'ਤੇ ਭੇਜੇ
200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਦੇ ਖਾਤਿਆਂ 'ਚ ਜੋੜੀ ਗਈ ਸੀ ਵਾਧੂ ਤਨਖ਼ਾਹ!
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 214 ਨਵੇਂ ਮਾਮਲੇ, 4 ਮੌਤਾਂ
ਚੀਨ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ
ਉਡਾਣ ਵਿਚ ਮਹਿਲਾ ’ਤੇ ਪਿਸ਼ਾਬ ਕਰਨ ਦਾ ਮਾਮਲਾ: ਦਿੱਲੀ ਪੁਲਿਸ ਨੇ ਵਿਅਕਤੀ ਨੂੰ ਬੈਂਗਲੁਰੂ ਤੋਂ ਕੀਤਾ ਗ੍ਰਿਫ਼ਤਾਰ
ਮਹਿਲਾ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਮਿਸ਼ਰਾ ਖਿਲਾਫ 4 ਜਨਵਰੀ ਨੂੰ ਐਫਆਈਆਰ ਦਰਜ ਕੀਤੀ ਸੀ।