ਰਾਸ਼ਟਰੀ
ਲੋਕਾਂ ਨੂੰ ਹੋਰ ਠਾਰੇਗੀ ਠੰਢ, ਪਹਾੜੀ ਇਲਾਕਿਆਂ 'ਚ ਅੱਜ ਬਰਫਬਾਰੀ ਦੇ ਨਾਲ ਮੀਂਹ ਪੈਣ ਦੀ ਚੇਤਾਵਨੀ
ਸ਼ਿਮਲਾ-ਮਸੂਰੀ ਨਾਲੋਂ ਵੀ ਠੰਢੀ ਦਿੱਲੀ, ਧੁੰਦ ਕਾਰਨ ਦੇਸ਼ ਭਰ 'ਚ 46 ਉਡਾਣਾਂ 'ਚ ਦੇਰੀ
ਅਹਿਮਦਾਬਾਦ 'ਚ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਭਿਆਨਕ ਅੱਗ, ਇੱਕ ਦੀ ਮੌਤ
ਪਰਿਵਾਰ ਦੇ ਚਾਰ ਜੀਆਂ ਨੂੰ ਬਚਾਇਆ, ਹਸਪਤਾਲ ਦਾਖ਼ਲ
ਦਿੱਲੀ 'ਚ ਲਗਾਤਾਰ ਤੀਜੇ ਦਿਨ ਵੀ ਟੁੱਟਿਆ ਘੱਟੋ-ਘੱਟ ਤਾਪਮਾਨ ਦਾ ਰਿਕਾਰਡ
ਸ਼ਿਮਲਾ ਤੋਂ ਵੀ ਜ਼ਿਆਦਾ ਠੰਡੀ ਰਹੀ ਰਾਜਧਾਨੀ
47 ਸਾਲਾ ਅਧਿਆਪਕ ਨੇ 13 ਸਾਲਾਂ ਦੀ ਵਿਦਿਆਰਥਣ ਨੂੰ ਲਿਖਿਆ 'ਪ੍ਰੇਮ ਪੱਤਰ'
ਲਿਖਿਆ ਕਿ ਚਿੱਠੀ ਪੜ੍ਹ ਕੇ ਪਾੜ ਦੇਵੇ, ਅਤੇ ਕਿਸੇ ਨੂੰ ਨਾ ਦਿਖਾਵੇ
ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫ਼ੌਜੀ ਨੇ ਚਲਾਈਆਂ ਗੋਲੀਆਂ, ਮਾਂ-ਪੁੱਤ ਦੀ ਮੌਤ
ਇਸ ਦੌਰਾਨ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸਹੁਰਾ ਤੇ ਨੂੰਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ
ਕਰਨਾਲ ਪਹੁੰਚੀ ‘ਭਾਰਤ ਜੋੜੋ ਯਾਤਰਾ’, ਮੁੱਕੇਬਾਜ਼ ਵਿਜੇਂਦਰ ਸਿੰਘ ਸਣੇ ਕਈ ਆਗੂਆਂ ਨੇ ਦਿੱਤਾ ਸਮਰਥਨ
ਯਾਤਰਾ ਰਾਤ ਲਈ ਇੱਥੇ ਇੰਦਰੀ ਵਿਖੇ ਰੁਕੇਗੀ ਅਤੇ ਅਗਲੀ ਸਵੇਰ ਕੁਰੂਕਸ਼ੇਤਰ ਜ਼ਿਲ੍ਹੇ ਵੱਲ ਰਵਾਨਾ ਹੋਵੇਗੀ।
ਏਅਰ ਇੰਡੀਆ ਜਹਾਜ਼ ’ਚ ਬਜ਼ੁਰਗ ਮਹਿਲਾ ਤੇ ਪਿਸ਼ਾਬ ਕਰਨ ਵਾਲਾ ਆਰੋਪੀ ਬੈਂਗਲੁਰੂ ਤੋਂ ਕੀਤਾ ਗਿਆ ਗ੍ਰਿਫ਼ਤਾਰ
ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 354, 509 ਅਤੇ ਭਾਰਤੀ ਹਵਾਬਾਜ਼ੀ ਐਕਟ ਦੀ ਧਾਰਾ 23 ਤਹਿਤ ਕੇਸ ਦਰਜ ਕੀਤਾ ਗਿਆ
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਵੱਡੀ ਕਾਰਵਾਈ
ਕਰੀਬ 1 ਦਰਜਨ ਦੁਕਾਨਾਂ ਨੂੰ ਸੀਲ ਕਰਨ ਦੇ ਹੁਕਮ ਜਾਰੀ
ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਵਿਸ਼ਵਰਾਜ ਵੇਮਾਲਾ ਨੇ ਜਹਾਜ਼ ’ਚ ਜਾਣੋ ਕਿਵੇਂ ਬਚਾਈ ਯਾਤਰੀ ਦੀ ਜਾਨ
ਲੰਡਨ ਤੋਂ ਬੈਂਗਲੁਰੂ ਜਾ ਰਿਹਾ ਸੀ ਜਹਾਜ਼
ਜਪਾਨ ਨੂੰ ਪਛਾੜ ਕੇ ਭਾਰਤ ਬਣਿਆ ਤੀਜੀ ਸਭ ਤੋਂ ਵੱਡੀ ਆਟੋ ਮਾਰਕੀਟ
2022 ’ਚ ਲਗਭਗ 42 ਲੱਖ 50 ਹਜ਼ਾਰ ਵਾਹਨਾਂ ਦੀ ਹੋਈ ਵਿਕਰੀ