ਰਾਸ਼ਟਰੀ
ਨਮਕੀਨ ਨਾ ਹੋਣ 'ਤੇ ਸ਼ਰਾਬੀਆਂ ਨੇ ਦੁਕਾਨਦਾਰ ਬਜ਼ੁਰਗ ਜੋੜੇ ਨੂੰ ਮਾਰੀ ਗੋਲੀ
ਦੇਰ ਰਾਤ ਨੂੰ ਦੁਕਾਨ 'ਤੇ ਜਾ ਕੇ ਮੰਗੀ ਸੀ ਨਮਕੀਨ
ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਨਾਂਅ 'ਤੇ ਬਣਾਇਆ ਜਾਵੇਗਾ ਡੈਮ
ਨਾਂਅ ਰੱਖਿਆ ਜਾਵੇਗਾ 'ਹੀਰਾਬਾ ਸਮ੍ਰਿਤੀ ਸਰੋਵਰ'
ਕੁੱਤੇ ਇਨਸਾਨ ਨਹੀਂ, ਹਾਦਸੇ ਵਿਚ ਮੌਤ 'ਤੇ ਨਹੀਂ ਹੋ ਸਕਦੀ FIR- ਬੰਬੇ ਹਾਈਕੋਰਟ
ਅਦਾਲਤ ਨੇ ਰਾਜ ਸਰਕਾਰ ਨੂੰ ਵਿਦਿਆਰਥੀ ਨੂੰ 20,000 ਰੁਪਏ ਦਾ ਖਰਚਾ ਦੇਣ ਲਈ ਕਿਹਾ
ਤਿਹਾੜ ਜੇਲ੍ਹ ਅਧਿਕਾਰੀਆਂ ਨੇ ਸਤੇਂਦਰ ਜੈਨ 'ਤੇ ਲਗਾਇਆ ਧਮਕੀ ਦੇਣ ਦਾ ਇਲਜ਼ਾਮ, ਸ਼ਿਕਾਇਤ ਦਰਜ
ਅਧਿਕਾਰੀਆਂ ਨੇ ਇਸ ਸਬੰਧ ਵਿਚ ਡਾਇਰੈਕਟਰ ਜਨਰਲ (ਜੇਲ੍ਹਾਂ) ਨੂੰ ਸ਼ਿਕਾਇਤ ਦਿੱਤੀ ਹੈ।
ਬਿਨਾਂ ਟਿਕਟ ਯਾਤਰੀ ਨੂੰ ਕੁੱਟਣ ਦੇ ਦੋਸ਼ ਹੇਠ ਦੋ ਟੀਟੀਈ ਮੁਅੱਤਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਕੁੱਟ ਦਾ ਵੀਡੀਓ
ਸ਼ਿਰੜੀ ਦੇ ਸਾਈਂ ਮੰਦਰ 'ਚ ਚੜ੍ਹਿਆ ਰਿਕਾਰਡ ਤੋੜ ਚੜ੍ਹਾਵਾ
ਸਾਲ 2022 ਦੌਰਾਨ ਇਕੱਠੇ ਹੋਏ 400 ਕਰੋੜ ਤੋਂ ਜ਼ਿਆਦਾ ਰੁਪਏ
ਐਂਬੂਲੈਂਸ ਦਾ ਕਿਰਾਇਆ ਨਾ ਹੋਣ ਕਰਕੇ, ਮ੍ਰਿਤਕ ਮਾਂ ਦੀ ਦੇਹ ਨੂੰ ਮੋਢੇ 'ਤੇ ਚੁੱਕ ਕੇ ਹੀ ਤੁਰ ਪਿਆ ਨੌਜਵਾਨ
ਹਸਪਤਾਲ ਦੇ ਸੁਪਰਡੈਂਟ ਨੇ ਇਸ ਘਟਨਾ ਨੂੰ 'ਬੇਹੱਦ ਮੰਦਭਾਗਾ' ਕਰਾਰ ਦਿੱਤਾ
ਮੰਦਰ ਦੇ ਗੁੰਬਦ ਨਾਲ ਟਕਰਾਇਆ ਜਹਾਜ਼, ਪਾਇਲਟ ਦੀ ਮੌਤ ਅਤੇ ਇੱਕ ਟ੍ਰੇਨੀ ਜ਼ਖਮੀ
ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ ਇੰਸਟ੍ਰਕਟਰ ਪਾਇਲਟ ਦੀ ਮੌਤ ਹੋ ਗਈ, ਜਦਕਿ ਇਕ ਟਰੇਨੀ ਪਾਇਲਟ ਜ਼ਖਮੀ ਹੋ ਗਿਆ।
ਕੰਝਵਾਲਾ ਮਾਮਲੇ 'ਚ ਛੇਵਾਂ ਦੋਸ਼ੀ ਗ੍ਰਿਫ਼ਤਾਰ
ਆਸ਼ੂਤੋਸ਼ ਵਜੋਂ ਹੋਈ ਪਛਾਣ
ਮੇਰਾ ਵੱਸ ਚੱਲੇ ਤਾਂ ਬਲਾਤਕਾਰੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਬਾਜ਼ਾਰ ਵਿੱਚ ਘੁਮਾਵਾਂ : ਅਸ਼ੋਕ ਗਹਿਲੋਤ
ਕਿਹਾ- ਵਾਲ ਕੱਟ ਕੇ ਖੁੱਲ੍ਹੇ ਬਾਜ਼ਾਰ ਵਿਚ ਪਰੇਡ ਕਰਵਾਵਾਂ ਤਾਂ ਕਿ ਉਨ੍ਹਾਂ ਵਰਗੇ ਹੋਰ ਲੋਕਾਂ ਵਿਚ ਡਰ ਪੈਦਾ ਹੋਵੇ