ਰਾਸ਼ਟਰੀ
ਸਰਕਾਰ ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਇਨ੍ਹਾਂ ਜਮ੍ਹਾ ਯੋਜਨਾਵਾਂ 'ਤੇ ਵਧਾਈ ਵਿਆਜ ਦਰ
NSC, ਪੋਸਟ ਆਫਿਸ ਟਰਮ ਡਿਪਾਜ਼ਿਟ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮਾਂ ਦੀਆਂ ਵਿਆਜ ਦਰਾਂ 'ਚ ਵਾਧੇ 'ਤੇ ਵੀ 1 ਜਨਵਰੀ ਤੋਂ ਮਿਲੇਗਾ ਹੋਰ ਵਿਆਜ
ਇਹ ਹੈ ਦੇਸ਼ ਦੀ ਪਹਿਲੀ ਅੰਡਰਵਾਟਰ ਸੁਰੰਗ, ਛੂਕਦੀ ਲੰਘੇਗੀ ਮੈਟਰੋ ਕਿ ਮਜ਼ਾ ਆ ਜਾਵੇਗਾ!
ਸੁਰੰਗ ਪਾਰ ਕਰਨ 'ਚ 45 ਸਕਿੰਟ ਦਾ ਸਮਾਂ ਲੱਗੇਗਾ
ਮਹਾਨ ਫੁੱਟਬਾਲ ਖਿਡਾਰੀ ਪੇਲੇ ਦੇ ਦੇਹਾਂਤ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁੱਖ ਦਾ ਪ੍ਰਗਟਾਵਾ
ਸੁੰਦਰ ਖੇਡ ਖੇਡਣ ਲਈ ਸੱਚਮੁੱਚ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ
ਪਾਣੀ ਨਾਲ ਭਰੀ ਪੱਥਰਾਂ ਦੀ ਖੱਡ 'ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
15 ਸਾਲ ਦੀ ਧੀ ਨੇ ਤੈਰ ਕੇ ਬਚਾਈ ਜਾਨ
ਮਾਂ ਦਾ ਸਸਕਾਰ ਕਰਨ ਤੋਂ ਬਾਅਦ PM Modi ਨੇ 7ਵੀਂ 'ਵੰਦੇ ਭਾਰਤ' ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
ਉਨ੍ਹਾਂ ਦੇ ਚਿਹਰੇ 'ਤੇ ਦੁੱਖ ਦਾ ਪ੍ਰਗਟਾਵਾ ਸਾਫ਼ ਝਲਕ ਰਿਹਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦਿਹਾਂਤ 'ਤੇ ਇਹਨਾਂ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਪੀਐੱਮ ਮੋਦੀ ਨੇ ਖ਼ੁਦ ਦਿੱਤਾ ਅਰਥੀ ਨੂੰ ਮੋਢਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦਾ ਗਾਂਧੀਨਗਰ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਸਸਕਾਰ
100 ਸਾਲ ਦੀ ਉਮਰ ਵਿਚ ਹੀਰਾਬੇਨ ਨੇ ਲਏ ਆਖਰੀ ਸਾਹ
ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, CBSE ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ
ਦੋਵਾਂ ਕਲਾਸਾਂ ਦੇ 15 ਫ਼ਰਵਰੀ ਤੋਂ ਸ਼ੁਰੂ ਹੋਣਗੇ ਪੇਪਰ
ਮੌਸਮ ਵਿਭਾਗ ਵਲੋ ਪੰਜਾਬ ਲਈ ਓਰੇਂਜ ਅਲਰਟ ਜਾਰੀ
ਅੱਜ ਨਿਕਲੇਗੀ ਧੁੱਪ ਪਰ 31 ਦਸੰਬਰ ਬਾਅਦ ਵਿਗੜੇਗਾ ਮੌਸਮ, ਮੀਂਹ ਬਾਅਦ ਵਧੇਗੀ ਠੰਢ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ 100 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਅਹਿਮਦਾਬਾਦ ਦੇ ਸੰਯੁਕਤ ਰਾਸ਼ਟਰ ਮਹਿਤਾ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।