ਰਾਸ਼ਟਰੀ
ਮੁਹਾਲੀ 'ਚ ਫੜੇ 7 ਹਜ਼ਾਰ ਨਸ਼ੀਲੇ ਕੈਪਸੂਲ, ਪੁਲਿਸ ਨੇ ਹਿਮਾਚਲ ਤੋਂ 2 ਵਿਅਕਤੀ ਕੀਤੇ ਕਾਬੂ
ਮੁਹਾਲੀ ਜ਼ਿਲ੍ਹੇ ਦੇ ਹੰਡੇਸਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਥਾਨਕ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਾਹੁਲ ਗਾਂਧੀ ਨੇ 2020 ਤੋਂ ਹੁਣ ਤੱਕ 113 ਵਾਰ ਕੀਤੀ ਸੁਰੱਖਿਆ ਨਿਯਮਾਂ ਦੀ "ਉਲੰਘਣਾ": CRPF
CRPF ਦਾ ਇਹ ਬਿਆਨ ਕਾਂਗਰਸ ਵੱਲੋਂ ਰਾਸ਼ਟਰੀ ਰਾਜਧਾਨੀ ਵਿਚ 'ਭਾਰਤ ਜੋੜੋ ਯਾਤਰਾ' ਦੌਰਾਨ ਕਥਿਤ ਸੁਰੱਖਿਆ ਕੁਤਾਹੀ ਦੀ ਸ਼ਿਕਾਇਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ: 2021 ਵਿੱਚ 4.12 ਲੱਖ ਸੜਕ ਹਾਦਸਿਆਂ ਵਿੱਚ 1.53 ਲੱਖ ਲੋਕਾਂ ਦੀ ਮੌਤ
2019 ਦੇ ਮੁਕਾਬਲੇ 2021 ਵਿੱਚ ਸੜਕ ਹਾਦਸਿਆਂ ਵਿੱਚ 8.1 ਫੀਸਦੀ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ 14.8 ਫੀਸਦੀ ਦੀ ਕਮੀ ਆਈ
ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ, CDSCO ਨੇ ਜਾਂਚ ਕੀਤੀ ਸ਼ੁਰੂ, WHO ਨੇ ਕਿਹਾ- ਜਾਂਚ 'ਚ ਕਰਾਂਗੇ ਸਹਿਯੋਗ
ਇਨ੍ਹਾਂ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈਕ ਦੁਆਰਾ ਨਿਰਮਿਤ ਖੰਘ ਦੇ ਸਿਰਪ 'ਡਾਕ-1 ਮੈਕਸ' ਦਾ ਸੇਵਨ ਕੀਤਾ ਸੀ।
ਭਾਰਤੀ ਰੇਲਵੇ ਦਾ ਡਾਟਾ ਹੈਕ, ਡਾਰਕ ਵੈੱਬ 'ਤੇ ਵੇਚਿਆ ਜਾ ਰਿਹਾ ਹੈ 3 ਕਰੋੜ ਯਾਤਰੀਆਂ ਦਾ ਨਿੱਜੀ ਡਾਟਾ
ਭਾਰਤੀ ਰੇਲਵੇ ਡੇਟਾ, ਉਪਭੋਗਤਾ ਡੇਟਾ ਅਤੇ ਤਾਜ਼ਾ ਮਹੀਨੇ ਦੇ ਚਲਾਨ ਸਾਈਬਰ ਅਪਰਾਧੀਆਂ ਦੁਆਰਾ ਚਲਾਏ ਜਾਂਦੇ ਫੋਰਮ 'ਤੇ ਵਿਕਰੀ ਲਈ ਰੱਖੇ ਗਏ ਹਨ।
ਚੋਣ ਕਮਿਸ਼ਨ ਲਿਆਇਆ ਇਹ ਨਵੀਂ ਮਸ਼ੀਨ! ਹੁਣ ਤੁਸੀਂ ਦੇਸ਼ ਵਿੱਚ ਕਿਤੇ ਵੀ ਪਾ ਸਕਦੇ ਹੋ ਵੋਟ
ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਨੂੰ ਵੋਟ ਪਾਉਣ ਲਈ ਆਪਣੇ ਘਰ ਜਾਣ ਦੀ ਲੋੜ ਨਹੀਂ ਪਵੇਗੀ...
ਭਾਜਪਾ ਆਗੂ ਪ੍ਰਸ਼ਾਂਤ ਪਰਮਾਰ ਦੇ ਬੇਟੇ ਦਾ ਅਗਵਾ ਕਰ ਕੇ ਕਤਲ, UP-MP 'ਚ ਲਾਸ਼ ਦੀ ਭਾਲ ਜਾਰੀ
ਪ੍ਰਸ਼ਾਂਤ ਪਰਮਾਰ ਬਾਰੀ ਤੋਂ ਭਾਜਪਾ ਦੀ ਟਿਕਟ 'ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਹਨ
ਸਪੋਰਟਸ ਬਾਈਕ ਨਾ ਮਿਲਣ 'ਤੇ ਪਤਨੀ ਨੂੰ ਫੋਨ 'ਤੇ ਦਿੱਤਾ ਤੀਹਰਾ ਤਲਾਕ, ਪੀੜਤਾ ਦੀ ਮਾਂ ਦੀ ਸਦਮੇ 'ਚ ਮੌਤ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ...
ਜਲੰਧਰ 'ਚ ਸਾਈਬਰ ਠੱਗਾਂ ਬਜ਼ੁਰਗ ਤੋਂ ਲੁੱਟੇ ਕਰੀਬ 2.40 ਲੱਖ
ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਸ਼ੁਰੀ
ਆਂਧਰਾ ਪ੍ਰਦੇਸ਼: ਸਾਬਕਾ CM ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ, ਕਈ ਜ਼ਖਮੀ
ਭਗਦੜ ਮਚਣ ਕਾਰਨ ਨਹਿਰ 'ਚ ਡਿੱਗੇ ਲੋਕ