ਰਾਸ਼ਟਰੀ
ਅਰਜਨਟੀਨਾ ਤੋਂ ਹਾਰ ਤੋਂ ਬਾਅਦ ਫਰਾਂਸ ਵਿੱਚ ਹਿੰਸਾ, ਪ੍ਰਸ਼ੰਸਕਾਂ ਨੇ ਵਾਹਨਾਂ ਦੀ ਕੀਤੀ ਭੰਨ-ਤੋੜ
ਪੁਲਿਸ ਨੇ ਹਿਰਾਸਤ 'ਚ ਲਏ ਕਈ ਪ੍ਰਦਰਸ਼ਨਕਾਰੀ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਣਾਇਆ ਕੈਂਪਸ ਪਲੇਸਮੈਂਟ ਵਿੱਚ ਨਵਾਂ ਰਿਕਾਰਡ
MA ਦੇ ਵਿਦਿਆਰਥੀ ਅੰਸ਼ੂ ਸੂਦ ਨੂੰ ਮਿਲਿਆ 58 ਲੱਖ ਦਾ ਸਾਲਾਨਾ ਪੈਕੇਜ
ਮਿਸਿਜ਼ ਵਰਲਡ 2022: 21 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਮਿਸਿਜ਼ ਵਰਲਡ ਖਿਤਾਬ
ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ 2022
ਅਰਵਿੰਦ ਕੇਜਰੀਵਾਲ ਵੱਲੋਂ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ, ਕਿਹਾ - ਖਰੀਦਾਂਗੇ ਭਾਰਤੀ ਉਤਪਾਦ
ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਚੀਨ ਨਾਲ ਵਪਾਰ ਵਧਾ ਰਹੀ ਹੈ?
ਪਿਤਾ ਦੀ ਮੌਤ ਤੋਂ ਬਾਅਦ ਵੀ ਨਹੀਂ ਹਾਰਿਆ ਹੌਂਸਲਾ: ਹਰਿਆਣਾ ਦੀ ਪੁਲਿਸ ਮੁਲਾਜ਼ਮ ਨੇ 3 ਵਾਰ ਐਵਰੈਸਟ ਕੀਤਾ ਫਤਿਹ
ਪਿਤਾ ਨੂੰ ਗੁਆਉਣ ਤੋਂ ਬਾਅਦ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਸੀ...
ਫਰੀਦਾਬਾਦ: ਹਰੇ ਭਰੇ ਜੰਗਲ ਦੀ 100 ਏਕੜ ਜ਼ਮੀਨ ਦੀ ਹਰਿਆਲੀ ਨੂੰ ਪ੍ਰਦੂਸ਼ਿਤ ਪਾਣੀ ਨੇ ਕੀਤਾ ਨਸ਼ਟ
ਪਾਣੀ ਦੇ ਪ੍ਰਦੂਸ਼ਣ ਕਾਰਨ ਖੇਤਰ ਦੇ ਲਗਭਗ 80 ਫੀਸਦੀ ਦਰੱਖਤਾਂ ਨੂੰ ਨੁਕਸਾਨ ਪਹੁੰਚਿਆ ਹੈ...
ਰੂਸੀ ਹਮਲੇ ਤੋਂ ਬਾਅਦ ਯੂਕਰੇਨ 'ਚ ਬਿਜਲੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ, ਪਾਵਰ ਗਰਿੱਡ ਨਾਲ ਜੁੜਿਆ ਜ਼ਪੋਰੀਝਿਆ ਪਰਮਾਣੂ ਪਲਾਂਟ
ਯੂਕਰੇਨ ਦੀ ਰਾਜਧਾਨੀ ਕੀਵ ਦਾ ਲਗਭਗ 70 ਫੀਸਦੀ ਹਿੱਸਾ ਬਿਜਲੀ ਤੋਂ ਬਿਨਾਂ ਹੈ।
ਬਿਹਾਰ ਨੂੰ ਮਿਲਿਆ ਪਹਿਲਾ ਦਸਤਾਰਧਾਰੀ DGP
ਭਾਰਤੀ ਪੁਲਿਸ ਸੇਵਾ ਦੇ 1990 ਬੈਚ ਦੇ ਹਨ IPS ਅਧਿਕਾਰੀ
ਮਿਹਨਤ ਨੂੰ ਪਿਆ ਬੂਰ: ਮਿਸਤਰੀ ਦਾ ਮੁੰਡਾ ਬਣਿਆ ਭਾਰਤੀ ਹਵਾਈ ਸੈਨਾ ਵਿਚ ਫਲਾਇੰਗ ਅਫ਼ਸਰ
ਹਿਮਾਚਲ ਦੇ ਮੰਡੀ ਦਾ ਰਹਿਣ ਵਾਲਾ ਹੈ 22 ਸਾਲਾ ਅੰਗਦ ਸਿੰਘ
5 ਰੁਪਏ ਜ਼ਿਆਦਾ ਕਮਾਉਣ ਦਾ ਲਾਲਚ ਪਿਆ ਭਾਰੀ, ਠੇਕੇਦਾਰ ਨੂੰ ਲੱਗਿਆ 1 ਲੱਖ ਦਾ ਜੁਰਮਾਨਾ
ਪਾਣੀ ਦੀ ਇੱਕ ਬੋਤਲ ਜਿਸਦੀ MRP15 ਰੁਪਏ ਸੀ ਉਸਦ ਬਦਲੇ 20 ਰੁਪਏ ਵਸੂਲੇ ਗਏ