ਰਾਸ਼ਟਰੀ
ਵੋਟਰ ID ਨਾਲ ਆਧਾਰ ਕਾਰਡ ਜੋੜਨਾ ਵਿਅਕਤੀ ਦੀ ਮਰਜ਼ੀ ’ਤੇ ਨਿਰਭਰ ਹੈ- ਕਿਰਨ ਰਿਜਿਜੂ
ਜਿਨ੍ਹਾਂ ਵੋਟਰਾਂ ਦੀ ਵੋਟਰ ID ਆਧਾਰ ਕਾਰਡ ਨਾਲ ਲਿੰਕ ਨਹੀਂ ਹੈ, ਉਨ੍ਹਾਂ ਦੇ ਨਾਂ ਵੋਟਰ ਸੂਚੀ ਤੋਂ ਨਹੀਂ ਹਟਾਏ ਜਾਣਗੇ...
ਸੁਪਰੀਮ ਕੋਰਟ ਦੀਆਂ ਅੱਜ ਤੋਂ ਸਰਦ ਰੁੱਤ ਦੀਆਂ ਛੁੱਟੀਆਂ ਸ਼ੁਰੂ, ਜਾਣੋ ਹੁਣ ਕਦੋਂ ਖੁੱਲ੍ਹੇਗੀ ਸੁਪਰੀਮ ਕੋਰਟ
ਇਸ ਦੌਰਾਨ ਸੁਪਰੀਮ ਕੋਰਟ ਦਾ ਕੋਈ ਬੈਂਚ ਨਹੀਂ ਹੋਵੇਗਾ ਉਪਲਬਧ
ਆਂਧਰਾ ਪ੍ਰਦੇਸ਼: ਪਾਲਨਾਡੂ 'ਚ YSRCP-TDP ਵਰਕਰਾਂ ਵਿਚਾਲੇ ਹਿੰਸਕ ਝੜਪ, ਧਾਰਾ 144 ਲਾਗੂ
ਪਾਲਨਾਡੂ ਜ਼ਿਲ੍ਹੇ ਦੇ ਮਾਚੇਰਲਾ ’ਚ CM ਜਗਨਮੋਹਨ ਰੈਡੀ ਦੀ ਪਾਰਟੀ YSRCP ਤੇ ਸਾਬਕਾ CM ਚੰਦਰਬਾਬੂ ਨਾਇਡੂ ਦੀ ਟੀਡੀਪੀ ਦੇ ਵਰਕਰਾਂ ਵਿੱਚ ਹਿੰਸਕ ਝੜਪ ਹੋ ਗਈ।
ਦੇਸ਼ ਦੇ ਇਸ ਮਹਾਨਗਰ 'ਚ 17 ਅਤੇ 18 ਦਸੰਬਰ ਨੂੰ 5 ਘੰਟੇ ਰਹੇਗੀ ਬਿਜਲੀ ਗੁੱਲ
ਬੰਗਲੌਰ ਕਰਨਾਟਕ ਦਾ ਸਭ ਤੋਂ ਵੱਡਾ ਸ਼ਹਿਰ ਹੈ, ਇਸਦੀ ਆਬਾਦੀ 1 ਕਰੋੜ ਤੋਂ ਵੱਧ ਹੈ।
ਚੜ੍ਹਦੀ ਸਵੇਰ ਲੱਗਿਆ ਮਹਿੰਗਾਈ ਦਾ ਝਟਕਾ, ਦਿੱਲੀ 'ਚ CNG ਦੀਆਂ ਕੀਮਤਾਂ 'ਚ ਹੋਇਆ ਵਾਧਾ
ਦਿੱਲੀ ਵਿੱਚ ਇੱਕ ਕਿਲੋਗ੍ਰਾਮ ਸੀਐਨਜੀ ਭਰਨ ਲਈ 79.56 ਰੁਪਏ ਅਦਾ ਕਰਨੇ ਪੈਣਗੇ।
ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਨਦੀ ਵਿੱਚ ਨਹਾਉਣ ਗਏ 5 ਵਿਦਿਆਰਥੀ ਡੁੱਬੇ
1 ਦੀ ਲਾਸ਼ ਬਰਾਮਦ, ਬਾਕੀ ਲਾਪਤਾ
ਦੇਸ਼ ਦੀ ਪਹਿਲੀ ਟਰਾਂਸਜੈਂਡਰ ਜੱਜ ਵੱਲੋਂ ਤੀਜੇ ਲਿੰਗ ਲਈ ਰੁਜ਼ਗਾਰ ਵਿੱਚ ਰਾਖਵੇਂਕਰਨ ਦੀ ਵਕਾਲਤ
ਕਿਹਾ ਇਸ ਨਾਲ ਭਾਈਚਾਰੇ ਪ੍ਰਤੀ ਸਮਾਜ ਦੀ ਸੋਚ ਬਦਲੇਗੀ
ਨਵੀਂ ਦਿੱਲੀ ਤੇਜ਼ਾਬ ਮਾਮਲਾ - ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦਿੱਲੀ ਸਰਕਾਰ ਅਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ
ਜਾਰੀ ਬਿਆਨ 'ਚ ਕਮਿਸ਼ਨ ਨੇ 'ਨਿਗਰਾਨੀ ਪ੍ਰਣਾਲੀ ਦੀ ਘਾਟ' ਦਾ ਕੀਤਾ ਜ਼ਿਕਰ
ਬਿਲਾਵਲ ਭੁੱਟੋ ਦੀ ਟਿੱਪਣੀ ਖ਼ਿਲਾਫ਼ ਭਾਜਪਾ ਨੇ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਕੀਤਾ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਝੰਡੇ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ
JOB! Air India ਨੇ ਕੱਢੀ 1 ਹਜ਼ਾਰ ਕੈਬਿਨ ਕਰੂ ਦੀ ਭਰਤੀ, ਪੜ੍ਹੋ ਕਿੱਥੇ ਤੇ ਕਿਵੇਂ ਹੋਵੇਗੀ ਇੰਟਰਵਿਊ
ਏਅਰ ਇੰਡੀਆ ਮਹਿਲਾ ਕੈਬਿਨ ਕਰੂ ਦੀ ਭਰਤੀ ਲਈ ਦਿੱਲੀ-ਐਨਸੀਆਰ ਜਾ ਰਹੀ ਹੈ।