ਰਾਸ਼ਟਰੀ
ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਵਿਧਾਇਕ 22 ਦਸੰਬਰ ਨੂੰ ਸਹੁੰ ਚੁੱਕਣਗੇ
ਇਸੇ ਦਿਨ ਤੋਂ ਸ਼ੁਰੂ ਹੋਵੇਗਾ ਰਾਜ ਵਿਧਾਨ ਸਭਾ ਦਾ ਤਿੰਨ ਦਿਨਾ ਸਰਦ ਰੁੱਤ ਸੈਸ਼ਨ
ਬਿਹਾਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ - ਐਸ.ਆਈ.ਟੀ. ਤੋਂ ਜਾਂਚ ਕਰਵਾਏ ਜਾਣ ਵਾਲੀ ਪਟੀਸ਼ਨ ਦਾਇਰ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨੇ ਇਸ ਹਾਦਸੇ ਨੇ ਦੇਸ਼ 'ਚ 'ਹਲਚਲ' ਮਚਾ ਦਿੱਤੀ ਹੈ
KGF ਗੀਤ ਕਾਪੀਰਾਈਟ ਮਾਮਲਾ: ਕਰਨਾਟਕ ਹਾਈਕੋਰਟ ਨੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਆਗੂਆਂ ਖ਼ਿਲਾਫ਼ FIR 'ਤੇ ਲਗਾਈ ਰੋਕ
ਬਗੈਰ ਇਜਾਜ਼ਤ ਗਾਣੇ ਦੀ ਵਰਤੋਂ ਕਰਨ ਲਈ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰਿਆ ਸ਼੍ਰੀਨਾਤੇ ਦੇ ਖ਼ਿਲਾਫ਼ ਕਾਰਵਾਈ ਦੀ ਕੀਤੀ ਗਈ ਸੀ ਮੰਗ
ਵੰਦੇ ਭਾਰਤ ਐਕਸਪ੍ਰੈੱਸ 'ਤੇ ਪੱਥਰਬਾਜ਼ੀ, ਖਿੜਕੀ ਦਾ ਨੁਕਸਾਨ
ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ
IPS ਸੰਦੀਪ ਗਰਗ ਹੋ ਸਕਦੇ ਹਨ ਚੰਡੀਗੜ੍ਹ ਦੇ ਨਵੇਂ SSP, ਰਾਜਪਾਲ ਨੇ ਦਿੱਤੀ ਮਨਜ਼ੂਰੀ
ਕੇਂਦਰ ਨੂੰ ਭੇਜੀ ਫਾਈਲ, ਮਨਜ਼ੂਰੀ ਦੀ ਉਡੀਕ: ਸੂਤਰ
ਗੂਗਲ ਐੱਮ.ਡੀ. ਦੇ ਪੁੱਤਰ ਨੂੰ ਕਿਸੇ ਨੇ ਪੁੱਛਿਆ ਕਿ ਉਹ ਉੱਤਰੀ ਭਾਰਤੀ ਹੈ ਜਾਂ ਦੱਖਣੀ ਭਾਰਤੀ, ਮਿਲਿਆ ਮਜ਼ੇਦਾਰ ਜਵਾਬ
ਪਰਮਿੰਦਰ ਸਿੰਘ ਦਾ ਟਵੀਟ ਸੋਸ਼ਲ ਮੀਡੀਆ 'ਤੇ ਬਣਿਆ ਚਰਚਾ ਦਾ ਵਿਸ਼ਾ
ਹੈਵਾਨੀਅਤ! ਅਧਿਆਪਕ ਨੇ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟੀ ਮਾਸੂਮ, ਹਾਲਤ ਗੰਭੀਰ
ਪਹਿਲਾਂ ਕੀਤੀ ਕੁੱਟਮਾਰ ਤੇ ਫਿਰ ਛੱਤ ਤੋਂ ਦਿੱਤਾ ਧੱਕਾ
ਜ਼ਮੀਨੀ ਵਿਵਾਦ 'ਚ ਇੱਕ ਵਿਅਕਤੀ ਅਤੇ ਉਸ ਦੀ ਗਰਭਵਤੀ ਪਤਨੀ ਦਾ ਕਤਲ
8 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕ ਔਰਤ
ਸ੍ਰੀਨਗਰ ਦੀ ਜਾਮਾ ਮਸਜਿਦ ਅੰਦਰ ਪੁਰਸ਼ਾਂ ਅਤੇ ਔਰਤਾਂ ਦੇ ਇਕੱਠੇ ਬੈਠਣ 'ਤੇ ਪਾਬੰਦੀ, ਫੋਟੋ ਖਿੱਚਣ ਦੀ ਵੀ ਮਨਾਹੀ
14ਵੀਂ ਸਦੀ ਦੀ ਇਸ ਮਸਜਿਦ ਦੇ ਪ੍ਰਬੰਧਕਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀਆਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ MSP/CACP ਕਮੇਟੀਆਂ 'ਚ ਪੰਜਾਬ ਨੂੰ ਨੁਮਾਇੰਦਗੀ ਨਾ ਦਿੱਤੇ ਜਾਣ ਦਾ ਕੀਤਾ ਵਿਰੋਧ
ਵਿਕਰਮਜੀਤ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਮੱਧ ਪ੍ਰਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਐਮਐਸਪੀ ਕਮੇਟੀ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ,