ਰਾਸ਼ਟਰੀ
ਸੀਨੀਅਰ ਸਿਟੀਜ਼ਨ ਨੂੰ ਰੇਲ ਟਿਕਟਾਂ 'ਤੇ ਨਹੀਂ ਮਿਲੇਗੀ ਛੋਟ, ਰੇਲ ਮੰਤਰੀ ਨੇ ਕਿਹਾ- ਰੇਲਵੇ ਦੀ ਹਾਲਤ ਫਿਲਹਾਲ ਠੀਕ ਨਹੀਂ
ਕੇਂਦਰੀ ਮੰਤਰੀ ਨੇ ਇਹ ਗੱਲ ਲੋਕ ਸਭਾ ਵਿਚ ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਦੇ ਸਵਾਲ ਦੇ ਜਵਾਬ ਵਿਚ ਕਹੀ।
ਦਿੱਲੀ 'ਚ ਲੜਕੀ 'ਤੇ ਤੇਜ਼ਾਬ ਸੁੱਟਣ ਦੇ ਦੋਸ਼ 'ਚ ਤਿੰਨ ਗ੍ਰਿਫ਼ਤਾਰ
ਸਫ਼ਦਰਜੰਗ ਹਸਪਤਾਲ 'ਚ ਜ਼ੇਰੇ ਇਲਾਜ ਹੈ ਲੜਕੀ
ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼: 18 ਕਰੋੜ ਰੁਪਏ ਦੀ 30 ਕਿਲੋ ਹਸ਼ੀਸ਼ ਸਣੇ ਇਕ ਤਸਕਰ ਕਾਬੂ
ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਖੰਨਾ ਖੁਰਦ ਦੇ ਰਹਿਣ ਵਾਲੇ ਰਾਜੇਸ਼ ਕੁਮਾਰ (30) ਵਜੋਂ ਹੋਈ ਹੈ।
AIIMS ਸਰਵਰ ਹੈਕਿੰਗ ਹਮਲਾ: 5 ਸਰਵਰਾਂ ਦੀ ਡਾਟਾ ਹੋਇਆ ਰਿਕਵਰ
OPD ਦੀ ਆਨਲਾਈਨ ਰਜਿਸਟ੍ਰੇਸ਼ਨ ਹੋਈ ਸ਼ੁਰੂ
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਅਰਨਬ ਗੋਸਵਾਮੀ ਖ਼ਿਲਾਫ਼ ਮਾਣਹਾਨੀ ਦਾ ਕੇਸ ਲਿਆ ਵਾਪਸ
ਅਦਾਲਤ ਵੱਲੋਂ 1500 ਰੁਪਏ ਦੀ ਰਕਮ ਦਾ ਭੁਗਤਾਨ ਕਰਨ ਦੇ ਹੁਕਮ
ਨਿਗਮ ਵਲੋਂ ਸੈਕਟਰ 29ਬੀ 'ਚ ਕੱਟੇ ਜਾ ਹਨ ਇੰਟਰਨੇਟ ਅਤੇ ਕੇਬਲ ਕਨੈਕਸ਼ਨ
ਬਗ਼ੈਰ ਸਹੂਲਤਾਂ ਤੋਂ ਸ਼ਹਿਰ ਵਾਸੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ
ਅਜੇ ਵੀ 80 ਦੇ ਦੌਰ ’ਚ ਲਾਪਤਾ ਹੋਏ ਹਜ਼ਾਰਾਂ ਜਵਾਨਾਂ ਦੀ ਉਡੀਕ ਕਰ ਰਹੀਆਂ ਪੰਜਾਬ ਦੀਆਂ ਮਾਵਾਂ- ਆਰਪੀ ਸਿੰਘ
ਭਾਜਪਾ ਆਗੂ ਆਰਪੀ ਸਿੰਘ ਨੇ ਨੈੱਟਫਲਿਕਸ ਸੀਰੀਜ਼ ਦਾ ਹਵਾਲਾ ਦਿੰਦਿਆਂ ਸਰਕਾਰ ਤੋਂ ਕੀਤੀ ਜਾਂਚ ਦੀ ਮੰਗ
ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਨੂੰ ਜਾਰੀ ਕੀਤੇ ਫੰਡਾਂ ’ਚ 92.5% ਦੀ ਗਿਰਾਵਟ ਦਾ ਮੁੱਦਾ ਉਠਾਇਆ
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਿਰਫ਼ ਪੰਜਾਬ ਲਈ ਹੀ ਫੰਡਾਂ ਵਿੱਚ ਅਚਾਨਕ ਗਿਰਾਵਟ ਕਿਉਂ ਆਈ ਹੈ
IAS ਦੀਆਂ 1472 ਅਤੇ IPS ਅਧਿਕਾਰੀਆਂ ਦੀਆਂ 864 ਅਸਾਮੀਆਂ ਖਾਲੀ
ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਮੋਰਬੀ ਪੁਲ ਹਾਦਸਾ - 7 ਜਣਿਆਂ ਨੇ ਮੰਗੀ ਜ਼ਮਾਨਤ, ਗੁਜਰਾਤ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਜ਼ਮਾਨਤ ਪਟੀਸ਼ਨਾਂ 'ਤੇ 2 ਜਨਵਰੀ 2023 ਨੂੰ ਹੋਵੇਗੀ ਅਗਲੀ ਸੁਣਵਾਈ