ਰਾਸ਼ਟਰੀ
ਛਪਰਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਬਾਰੇ ਬੋਲੇ CM ਨਿਤੀਸ਼ ਕੁਮਾਰ: ‘ਸ਼ਰਾਬ ਨਾਲ ਹੋਈ ਮੌਤ ’ਤੇ ਨਹੀਂ ਦਿੱਤਾ ਜਾਵੇਗਾ ਮੁਆਵਜ਼ਾ’
ਬਿਹਾਰ 'ਚ ਸ਼ਰਾਬ 'ਤੇ ਪਾਬੰਦੀ ਹੈ, ਇਸ ਲਈ ਆਉਣ ਵਾਲੀ ਸ਼ਰਾਬ ਜ਼ਹਿਰੀਲੀ ਹੈ, ਨਾ ਪੀਓ।
ਬਲਾਤਕਾਰੀਆਂ ਤੋਂ ਸੁਰੱਖਿਆ - 10ਵੀਂ ਦੀ ਵਿਦਿਆਰਥਣ ਨੇ ਬਣਾਏ 'ਐਂਟੀ-ਰੇਪ' ਬੂਟ
7ਵੀਂ ਜਮਾਤ 'ਚ ਪੜ੍ਹਨ ਦੌਰਾਨ ਹੀ ਪ੍ਰੋਜੈਕਟ 'ਤੇ ਸ਼ੁਰੂ ਕਰ ਦਿੱਤਾ ਸੀ ਕੰਮ
ਹੈਦਰਾਬਾਦ: ਮਾਂ-ਧੀ ਨੇ ਕਰ ਦਿੱਤੀ ਕਮਾਲ, ਦੋਵੇਂ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਬਣੀਆਂ ਸਬ-ਇੰਸਪੈਕਟਰ
ਮਾਂ ਧੀ ਦੇ ਪੇਪਰ ਵਿਚ ਪਾਸ ਹੋਣ ਤੋਂ ਬਾਅਦ ਪਰਿਵਾਰ ਬੇਹੱਦ ਖੁਸ਼ ਹੈ
ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ, ਅਮਰੀਕਾ ਵਿੱਚ ਵੇਚੇਗਾ ਆਪਣੀ ਡਿਪਲੋਮੈਟਿਕ ਜਾਇਦਾਦ
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਦੂਤਾਵਾਸ ਦੀ ਪੁਰਾਣੀ ਜਾਂ ਨਵੀਂ ਇਮਾਰਤ ਵਿਕਣ ਯੋਗ ਨਹੀਂ ਹੈ।
ਦੇਸ਼ ਭਰ ਦੇ 16 ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ’ਚ ਅਪਰਾਧ ਦਰ ਘੱਟ
ਪ੍ਰਤੀ 1,00,000 ਆਬਾਦੀ ਪਿੱਛੇ ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ ’ਚ 17ਵੇਂ ਸਥਾਨ ’ਤੇ ਪੰਜਾਬ
"ਓਸਾਮਾ ਬਿਨ ਲਾਦੇਨ ਦੀ ਮੇਜ਼ਬਾਨੀ ਕਰਨ ਵਾਲਿਆਂ ਨੂੰ...":ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦਾ ਚੁੱਕਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਦਿੱਤਾ ਜਵਾਬ
ਜੈਸ਼ੰਕਰ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ 'ਤੇ ਅੱਜ ਬਹੁਪੱਖੀਵਾਦ ਨੂੰ ਸੁਧਾਰਨ ਦੀ ਲੋੜ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
ਭਾਰਤੀ ਹਵਾਈ ਸੈਨਾ: ਚੀਨ ਸਰਹੱਦ ਨੇੜੇ ਗਰਜਣਗੇ ਸੁਖੋਈ ਅਤੇ ਰਾਫੇਲ, ਤਵਾਂਗ ਝੜਪ ਤੋਂ ਬਾਅਦ ਹਵਾਈ ਸੈਨਾ ਦਾ ਪ੍ਰਦਰਸ਼ਨ
ਚੀਨ ਦੀ ਸਰਹੱਦ ਨੇੜੇ ਹਵਾਈ ਸੈਨਾ ਦਾ ਅਭਿਆਸ ਦੋ ਦਿਨਾਂ ਤੱਕ ਜਾਰੀ ਰਹੇਗਾ।
ਚੰਡੀਗੜ੍ਹ 'ਚ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਆਟੋ ਚਾਲਕ ਨੂੰ 20 ਸਾਲ ਦੀ ਸਜ਼ਾ
ਨਾਲ ਹੀ ਲਗਾਇਆ 41 ਹਜ਼ਾਰ ਰੁਪਏ ਦਾ ਜੁਰਮਾਨਾ
ਭਾਰਤੀ ਤੈਰਾਕ ਚਾਹਤ ਅਰੋੜਾ ਨੇ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚ ਬਣਾਇਆ ਰਾਸ਼ਟਰੀ ਰਿਕਾਰਡ
0.37 ਸੈਕਿੰਡ ਤੋਂ ਘੱਟ ਸਮੇਂ ਵਿੱਚ 100 ਮੀਟਰ ਬ੍ਰੈਸਟ ਸਟ੍ਰੋਕ ਨਾਲ ਰਿਕਾਰਡ
ਟਰਾਂਸਫਰ ਕੀਤੀ ਜਾਇਦਾਦ 'ਮਾਪੇ ਵਾਪਸ ਨਹੀਂ ਲੈ ਸਕਦੇ, ਜੇਕਰ...- ਮਦਰਾਸ ਹਾਈ ਕੋਰਟ
ਜਸਟਿਸ ਆਰ ਸੁਬਰਾਮਨੀਅਮ ਨੇ ਕਿਹਾ ਕਿ ਐਕਟ ਦੀ ਧਾਰਾ 23 ਤਹਿਤ ਜਾਇਦਾਦ ਦੇ ਤਬਾਦਲੇ ਨੂੰ ਰੱਦ ਕਰਨ ਲਈ ਦੋ ਜ਼ਰੂਰੀ ਸ਼ਰਤਾਂ ਹਨ।