ਰਾਸ਼ਟਰੀ
ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਮਹੁਆ ਮੋਇਤਰਾ ਦਾ ਸਰਕਾਰ 'ਤੇ ਹੱਲਾ ਬੋਲ, ਕਿਹਾ "ਹੁਣ 'ਅਸਲੀ ਪੱਪੂ' ਕੌਣ ਹੈ?"
ਕਿਹਾ ਕਿ ਸਵਾਲ ਕਰਨਾ ਸਾਡਾ ਹੱਕ ਹੈ, ਤੇ ਸਰਕਾਰ ਦਾ ਧਰਮ ਹੈ ਕਿ ਜਵਾਬ ਦੇਵੇ
ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ 'ਚ ਨਕਲੀ ਸੀ.ਬੀ.ਆਈ. ਅਫ਼ਸਰ ਬਣ ਕੇ ਮਾਰਿਆ 'ਛਾਪਾ'
'ਜ਼ਬਤ' ਕੀਤੀ 30 ਲੱਖ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ
ਕੇਂਦਰ ਨੇ 8 ਸਾਲਾਂ 'ਚ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਖਰਚੇ 6,399 ਕਰੋੜ ਰੁਪਏ
ਸੰਸਦ ਮੈਂਬਰ ਨੇ ਪੁੱਛਿਆ ਕਿ ਸਾਲ 2014 ਤੋਂ ਬਾਅਦ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਹਰੇਕ ਮੰਤਰਾਲੇ ਦੁਆਰਾ ਕੀਤੇ ਗਏ ਖਰਚੇ ਦੇ ਵੇਰਵੇ ਕੀ ਹਨ?
ਦਿੱਲੀ ਹਵਾਈ ਅੱਡੇ 'ਤੇ ਭੀੜ ਵਿਚਾਰ ਦਿਸ਼ਾ ਨਿਰਦੇਸ਼, Indigo ਨੇ ਉਡਾਣ ਦੇ ਸਮੇਂ ਤੋਂ 3.5 ਘੰਟੇ ਪਹਿਲਾਂ ਪਹੁੰਚਣ ਦੀ ਦਿੱਤੀ ਸਲਾਹ
ਪਹਿਲਾਂ ਯਾਤਰੀਆਂ ਨੂੰ 14 ਐਂਟਰੀ ਗੇਟਾਂ ਤੋਂ ਐਂਟਰੀ ਦਿੱਤੀ ਜਾਂਦੀ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 16 ਕਰ ਦਿੱਤੀ ਗਈ ਹੈ
ਸੜਕ ਹਾਦਸੇ 'ਚ ਮਾਰੇ ਗਏ ਮੋਟਰਸਾਈਕਲ ਸਵਾਰ ਦੇ ਪਰਿਵਾਰ ਨੂੰ ਮਿਲਿਆ 65.62 ਲੱਖ ਰੁਪਏ ਮੁਆਵਜ਼ਾ
ਹਾਦਸੇ ਵਿੱਚ ਸ਼ਾਮਲ ਟਰਾਲੇ ਦੇ ਮਾਲਕ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਸਾਂਝੇ ਤੌਰ 'ਤੇ ਦੇਣਗੇ ਮੁਆਵਜ਼ਾ
ਬਿਲਕਿਸ ਬਾਨੋ ਦੀ ਪਟੀਸ਼ਨ ਦੀ ਸੁਣਵਾਈ ਤੋਂ ਮਹਿਲਾ ਜੱਜ ਨੇ ਵੱਟਿਆ ਪਾਸਾ
ਇਸ ਪਿੱਛੇ ਕਿਸੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ
ਕੇਂਦਰ ਸਰਕਾਰ ਨੇ ਹੁਣ ਤੱਕ ਜ਼ਬਤ ਕੀਤਾ 1.25 ਲੱਖ ਕਰੋੜ ਦਾ ਕਾਲਾ ਧਨ
4600 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ
ਰੇਲਵੇ ਸਟੇਸ਼ਨ ਦੇ ਰੰਗ ਤੋਂ ਛਿੜਿਆ ਭਾਰੀ ਵਿਵਾਦ, ਹਰੇ ਤੋਂ ਕਰਨਾ ਪਿਆ ਸਫ਼ੇਦ
ਇਲਜ਼ਾਮ ਲੱਗਿਆ ਕਿ ਬਣਤਰ 'ਮਸਜਿਦ ਵਰਗੀ' ਹੈ
ਤਵਾਂਗ ਘਟਨਾ 'ਤੇ ਬੋਲੇ ਰੱਖਿਆ ਮੰਤਰੀ: ਸਾਡੇ ਜਵਾਨਾਂ ਨੇ ਚੀਨੀ ਫੌਜੀਆਂ ਨੂੰ ਖਦੇੜਿਆ, ਵਾਪਸ ਜਾਣ ਲਈ ਕੀਤਾ ਮਜਬੂਰ
ਇਹ ਮੁੱਦਾ ਚੀਨੀ ਪੱਖ ਕੋਲ ਵੀ ਕੂਟਨੀਤਕ ਪੱਧਰ 'ਤੇ ਉਠਾਇਆ ਗਿਆ ਹੈ ਅਤੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ ਗਿਆ ਹੈ।
17 ਵਿੱਚੋਂ 4 ਗੁਜਰਾਤੀ ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ, ਇੱਕ ਖ਼ਿਲਾਫ਼ ਗੰਭੀਰ ਮਾਮਲਾ
17 ਮੰਤਰੀਆਂ ਵਿੱਚੋਂ 16 ਹਨ ਕਰੋੜਪਤੀ