ਰਾਸ਼ਟਰੀ
ਫੁੱਟਪਾਥ 'ਤੇ ਬੈਠੇ ਵਿਕਰੇਤਾ ਤੋਂ ਕੰਬਲ ਚੋਰੀ ਕਰਨ ਵਾਲਾ ਡਾਕਟਰ ਸਾਥੀਆਂ ਸਮੇਤ ਕਾਬੂ
ਚੋਰੀ ਕੀਤੇ 8 ਕੰਬਲ ਵੀ ਹੋਏ ਬਰਾਮਦ
ਜਦੋਂ ਤੱਕ ਮੋਦੀ ਸਰਕਾਰ ਹੈ, ਕੋਈ ਸਾਡੀ ਇਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ- ਅਮਿਤ ਸ਼ਾਹ
ਉਹਨਾਂ ਦੋਸ਼ ਲਾਇਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ
ਪਤਨੀ ਅਤੇ ਚਾਰ ਬੱਚਿਆਂ ਦਾ ਕਤਲ ਕਰਕੇ, ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਇੱਕ ਧੀ ਹਸਪਤਾਲ 'ਚ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ
ਭਾਰਤ-ਚੀਨ ਫ਼ੌਜ ਦੀ ਝੜਪ ਦਾ ਮਾਮਲਾ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਲਾਈ ਉੱਚ ਪੱਧਰੀ ਮੀਟਿੰਗ
CDS ਅਨਿਲ ਚੌਹਾਨ ਸਮੇਤ ਤਿੰਨੇ ਫ਼ੌਜ ਮੁਖੀ ਹੋਏ ਸ਼ਾਮਲ
ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਗੱਲ ਕਰਨ ਵਾਲਾ ਕਾਂਗਰਸੀ ਆਗੂ ਗ੍ਰਿਫ਼ਤਾਰ
ਸਵੇਰੇ 5.30 ਵਜੇ ਰਾਜਾ ਪਟੇਰੀਆ ਦੇ ਘਰ ਤੋਂ ਹੋਈ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ
‘ਵਿਸ਼ੇਸ਼ ਪ੍ਰਵਾਰਕ ਪਛਾਣ ਪੱਤਰ’ ਲੋਕਾਂ ਦੀ ਨਿਗਰਾਨੀ ਰੱਖਣ ਦਾ ਇਕ ਹੋਰ ਤਰੀਕਾ : ਮਹਿਬੂਬਾ ਮੁਫ਼ਤੀ
ਹੋਰ ਪਾਰਟੀਆਂ ਨੇ ਇਸਦੀ ਆਲੋਚਨਾ ਕੀਤੀ ਹੈ, ਜਿਸ ਨਾਲ ਨਿਜੀ ਡਾਟਾ ਸੁਰੱਖਿਆ ’ਤੇ ਚਿੰਤਾ ਜਾਹਰ ਕੀਤੀ ਹੈ।
ਝੁੱਗੀ ਝੌਂਪੜੀ ’ਚ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਕੇਂਦਰ ਵਚਨਬੱਧ: ਹਰਦੀਪ ਸਿੰਘ ਪੁਰੀ
ਮੁੜ ਵਿਕਾਸ ਕੀਤੀਆਂ ਜਾਣ ਵਾਲੀਆਂ 7 ਸਰਕਾਰੀ ਕਾਲੋਨੀ 536 ਏਕੜ ਖੇਤਰ ’ਚ ਫੈਲੀ ਹੋਈ ਹੈ
PM ਮੋਦੀ ਵਿਰੁੱਧ ਟਿਪਣੀ ਨੂੰ ਲੈ ਕੇ ਭਾਜਪਾ ਆਗੂਆਂ ਨੇ ਕਾਂਗਰਸ ’ਤੇ ਸਾਧਿਆ ਨਿਸ਼ਾਨਾ
ਪ੍ਰਧਾਨ ਮੰਤਰੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨਾ ਦਾ ਕਾਂਗਰਸ ਦਾ ਪੁਰਾਣਾ ਇਤਿਹਾਸ ਰਿਹਾ ਹੈ
ਨਿਰਭਯਾ ਫੰਡ ਤੋਂ ਖਰੀਦੇ ਸ਼ਿੰਦੇ ਧੜੇ ਦੇ ਵਿਧਾਇਕਾਂ ਦੇ ਸੁਰੱਖਿਆ ਵਾਹਨ ਵਾਪਸ ਲਏ ਜਾਣ: NCP
ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਨੇ ਇਸ ਮੰਗ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਹੈ।
ਜ਼ੀਕਾ ਵਾਇਰਸ ਦੀ ਸ਼ਿਕਾਰ ਹੋਈ 5 ਸਾਲਾ ਬੱਚੀ, ਪੁਸ਼ਟੀ ਵਾਲਾ ਪਹਿਲਾ ਮਾਮਲਾ
ਕਰਨਾਟਕ ਦੇ ਸਿਹਤ ਮੰਤਰੀ ਵੱਲੋਂ ਕੀਤੀ ਗਈ ਪੁਸ਼ਟੀ