ਰਾਸ਼ਟਰੀ
ਗੁਜਰਾਤ 'ਚ BSF ਦੀ ਵੱਡੀ ਕਾਰਵਾਈ, ਤਿੰਨ ਪਾਕਿਸਤਾਨੀ ਮਛੇਰੇ ਕੀਤੇ ਕਾਬੂ
ਕੱਛ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਰਾਮੀ-ਨਾਲਾ ਕ੍ਰੀਕ ਤੋਂ ਕੀਤਾ ਗਿਆ ਕਾਬੂ
ਭੁਪੇਂਦਰ ਪਟੇਲ ਨੇ ਲਗਾਤਾਰ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, PM ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
ਅੰਬਾਲਾ 'ਚ ਪੁੱਤਰ ਨੇ ਪਿਤਾ ਖ਼ਿਲਾਫ਼ ਦਰਜ ਕਰਵਾਈ FIR: ਕਿਹਾ- ਮੇਰੀ ਪਤਨੀ ਨਾਲ ਕਰਦਾ ਸੀ ਕੁੱਟਮਾਰ, ਦਿੰਦਾ ਸੀ ਜਾਨੋਂ ਮਾਰਨ ਦੀਆਂ ਧਮਕੀਆਂ
ਨੌਜਵਾਨ ਨੇ ਆਪਣੀਆਂ ਦੋ ਭੈਣਾਂ ਅਤੇ ਮਾਮੇ 'ਤੇ ਆਪਣੇ ਪਿਤਾ ਨੂੰ ਉਕਸਾਉਣ ਦਾ ਦੋਸ਼ ਵੀ ਲਗਾਇਆ
ਲੋਕ ਸਭਾ ’ਚ ਵਿਰੋਧੀਆਂ ’ਤੇ ਭੜਕੀ ਵਿੱਤ ਮੰਤਰੀ, ‘ਅਰਥਵਿਵਸਥਾ ਨੂੰ ਵਧਦਾ ਦੇਖ ਕੇ ਕੁਝ ਲੋਕ ਸੜ ਰਹੇ ਨੇ’
ਕਿਹਾ- 2014 ਤੋਂ ਪਹਿਲਾਂ ਸਿਰਫ ਰੁਪਿਆ ਆਈਸੀਯੂ 'ਚ ਨਹੀਂ ਸੀ, ਸਗੋਂ ਪੂਰੀ ਅਰਥਵਿਵਸਥਾ ਆਈਸੀਯੂ 'ਚ ਸੀ
ਵੀਡੀਓ ਗੇਮ ਖੇਡਦੇ ਹੋਏ ਫਟਿਆ ਮੋਬਾਈਲ ਫੋਨ: 13 ਸਾਲਾ ਬੱਚੇ ਦਾ ਪੇਟ, ਹੱਥ ਅਤੇ ਚਿਹਰਾ ਬੁਰੀ ਤਰ੍ਹਾਂ ਝੁਲਸਿਆ
ਡਾਕਟਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਪਹਿਲਾ ਨਾਲੋਂ ਬੇਹਤਰ
ਭਾਜਪਾ ਸੰਸਦ ਮੈਂਬਰ ਨੇ ਰਾਜ ਸਭਾ 'ਚ ਚੁੱਕੀ ਮੰਗ, ‘ਬੰਦ ਕੀਤੇ ਜਾਣ 2000 ਰੁਪਏ ਦੇ ਨੋਟ’
ਕਿਹਾ- ਵੱਡੇ ਪੱਧਰ 'ਤੇ ਅਪਰਾਧਿਕ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਵਪਾਰ 'ਚ ਹੋ ਰਹੀ 2000 ਦੇ ਨੋਟ ਦੀ ਵਰਤੋਂ
CBSE 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਵਾਇਰਲ ਹੋ ਰਹੀ ਡੇਟਸ਼ੀਟ ਫਰਜ਼ੀ
CBSE) ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ।
ਅਨਿਲ ਦੇਸ਼ਮੁਖ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਤੇ ਕੁਝ ਮਿੰਟਾਂ 'ਚ ਲਗਾਈ ਰੋਕ
ਮਨੀ ਲਾਂਡਰਿੰਗ ਮਾਮਲੇ ਵਿਚ ਕਰ ਰਹੇ ਸਨ ਜਾਂਚ ਦਾ ਸਾਹਮਣਾ
'PM ਮੋਦੀ ਨੂੰ ਮਾਰਨ ਲਈ ਤਿਆਰ ਰਹੋ', ਵਿਵਾਦਤ ਬਿਆਨ 'ਚ ਘਿਰੇ ਕਾਂਗਰਸੀ ਆਗੂ
ਕਿਹਾ- ਗਲਤੀ ਨਾਲ ਮੂੰਹ ਵਿਚੋਂ ਨਿਕਲ ਗਿਆ
ਮੈਕਸ ਫਾਈਨੈਂਸ਼ੀਅਲ ਸਰਵਿਸਿਜ਼: 24,000 ਕਰੋੜ ਰੁਪਏ ਦੀ ਕੰਪਨੀ ’ਚ ਸਿਰਫ 12 ਕਰਮਚਾਰੀ ਕਰਦੇ ਹਨ ਕੰਮ
12 ਕਰਮਚਾਰੀਆਂ ਵਾਲੀ ਇੱਕ ਹੋਲਡਿੰਗ ਕੰਪਨੀ ਨੇ ਭਾਰਤ ਦੀਆਂ ਚੋਟੀ ਦੀਆਂ 500 ਸਭ ਤੋਂ ਕੀਮਤੀ ਕੰਪਨੀਆਂ ਵਿੱਚ ਜਗ੍ਹਾ ਬਣਾਈ ਹੈ।