ਰਾਸ਼ਟਰੀ
ਹਰਿਆਣਾ ਵਿੱਚ ਗੰਨੇ ਦਾ ਰੇਟ ਨਾ ਵਧਣ ਕਾਰਨ ਕਿਸਾਨ ਨਾਰਾਜ਼, ਖੰਡ ਮਿੱਲਾਂ 'ਤੇ ਬਾਹਰ ਅੱਜ ਕਰਨਗੇ ਪ੍ਰਦਰਸ਼ਨ
ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ
ਪਹਿਲੀ ਵਾਰ ਫੌਜ ਦੇ ਕਿਸੇ ਹਿੱਸੇ 'ਚ ਸਪੈਸ਼ਲ ਫੋਰਸ 'ਚ ਔਰਤਾਂ ਬਣਨਗੀਆਂ ਕਮਾਂਡੋ!
ਜਲ ਸੈਨਾ ਜਲਦ ਕਰ ਸਕਦੀ ਹੈ ਐਲਾਨ
ਕੈਬ ਵਿਚ ਔਰਤ ਨਾਲ ਛੇੜਛਾੜ, ਵਿਰੋਧ ਕਰਨ ’ਤੇ 10 ਮਹੀਨੇ ਦੀ ਮਾਸੂਮ ਚਲਦੀ ਗੱਡੀ ’ਚੋਂ ਬਾਹਰ ਸੁੱਟੀ
ਔਰਤ ਨੇ ਵੀ ਬੱਚੀ ਸੁੱਟੇ ਜਾਣ ਤੋਂ ਬਾਅਦ ਕੈਬ ’ਚੋਂ ਬਾਹਰ ਛਾਲ ਮਾਰ ਦਿਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਲਾੜੇ ਦੀ ਗੱਡੀ ’ਤੇ ਮਧੂਮੱਖੀਆਂ ਦਾ Attack, ਲਾੜੇ ਸਮੇਤ 7 ਲੋਕ ਹੋਏ ਸ਼ਿਕਾਰ
ਹਸਪਤਾਲ ’ਚ ਕਰਵਾਏ ਦਾਖ਼ਲ
ਜੰਮੂ ਕਸ਼ਮੀਰ ਦੀ ਵਿਦਿਆਰਥਣ ਨੇ ਹੱਥਾਂ ਨਾਲ ਲਿਖੀ 900 ਪੰਨਿਆਂ ਦੀ ਕੁਰਾਨ
ਅਰਬਿਨ ਤਾਹਿਰ ਨੇ 6 ਮਹੀਨਿਆਂ ਅੰਦਰ 900 ਪੰਨਿਆਂ ਦੀ ਪਵਿੱਤਰ ਕੁਰਾਨ ਆਪਣੇ ਹੱਥਾਂ ਨਾਲ ਲਿਖ ਦਿੱਤੀ
PM ਮੋਦੀ ਦੀ ਹਾਜ਼ਰੀ 'ਚ ਭੁਪਿੰਦਰ ਪਟੇਲ ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ
ਇਹ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਲਗਾਤਾਰ 7ਵੀਂ ਜਿੱਤ ਹੈ
ਪੰਜਾਬ ਵਿਚ 25 ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ 50 ਕਰੋੜ ਰੁਪਏ ਦੀ ਤਜਵੀਜ਼ : MP ਵਿਕਰਮਜੀਤ ਸਾਹਨੀ
ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਭਰਤੀ ਮੁਹਿੰਮ
ਕਰਨਾਲ: ਹਿਰਾਸਤ 'ਚ MBBS ਵਿਦਿਆਰਥੀ: ਪ੍ਰੋਗਰਾਮ 'ਚ CM ਨੂੰ ਮਿਲਣ ਪਹੁੰਚੇ ਪੁਲਿਸ ਨੇ ਗੇਟ 'ਤੇ ਰੋਕਿਆ; ਬੱਸ ’ਚ ਬਿਠਾ ਕੇ ਲੈ ਗਈ ਥਾਣੇ
ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਮਿਲੇਗਾ 77.50 ਲੱਖ ਦਾ ਮੁਆਵਜ਼ਾ: ਚੰਡੀਗੜ੍ਹ ਅਦਾਲਤ ਨੇ ਬੀਮਾ ਕੰਪਨੀ ਨੂੰ ਦਿੱਤਾ ਹੁਕਮ
ਅੰਕਿਤ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਯਮੁਨਾਨਗਰ 'ਚ ਔਰਤ ਨੇ ਕੀਤੀ ਖੁਦਕੁਸ਼ੀ: ਸਹੁਰੇ ਪਰਿਵਾਰ ਨੇ ਜ਼ਮੀਨ ਦੇਣ ਤੋਂ ਕੀਤੀ ਨਾਂਹ, ਨਿਗਲੀ ਸਲਫਾਸ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ