ਰਾਸ਼ਟਰੀ
ਪੁਲਵਾਮਾ ਹਮਲੇ ਦੇ ਦੋਸ਼ੀ ਅੱਤਵਾਦੀ ਦੇ ਘਰ 'ਤੇ ਚੱਲਿਆ ਬੁਲਡੋਜ਼ਰ
ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ ਉਸਾਰੀ
ਆਰ.ਐਸ.ਐਸ. ਦੀ ਮਜ਼ਦੂਰ ਜੱਥੇਬੰਦੀ ਕੇਂਦਰ ਸਰਕਾਰ ਖ਼ਿਲਾਫ਼ ਕੱਢੇਗੀ 'ਮਹਾ ਮੋਰਚਾ'
20 ਹਜ਼ਾਰ ਵਰਕਰਾਂ ਦੀ ਸ਼ਮੂਲੀਅਤ ਬਾਰੇ ਮਿਲੀ ਜਾਣਕਾਰੀ
POCSO ਮਾਮਲਿਆਂ ਦੇ ਨਿਪਟਾਰੇ ਲਈ ਲੱਗਦੇ ਹਨ ਔਸਤਨ 509 ਦਿਨ: ਸਮ੍ਰਿਤੀ ਇਰਾਨੀ
ਇਰਾਨੀ ਨੇ ਕਿਹਾ ਕਿ ਔਸਤਨ ਹਰ ਸਜ਼ਾ ਦੀ ਤੁਲਨਾ ਵਿਚ ਤਿੰਨ ਨਿਰਦੋਸ਼ ਕਰਾਰ ਦਿੱਤੇ ਜਾਂਦੇ ਹਨ
ਵਿਆਹ ਸਮਾਗਮ 'ਚ ਹੰਗਾਮਾ, ਲਾੜਾ-ਲਾੜੀ ਆਪਸ 'ਚ ਭਿੜੇ, ਖਾਲੀ ਹੱਥ ਵਾਪਸ ਪਰਤੀ ਬਰਾਤ
ਲੜਕੇ ਵਾਲਿਆਂ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਹੰਗਾਮਾ
ਐਨ.ਆਈ.ਏ. ਨੇ ਚਾਰ ਅੱਤਵਾਦੀਆਂ ਬਾਰੇ ਪੋਸਟਰ ਲਗਾ ਕੇ ਮੰਗੀ ਜਾਣਕਾਰੀ
ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਸੰਗਠਨ ਨਾਲ ਜੁੜੇ ਹਨ ਚਾਰੇ ਅੱਤਵਾਦੀ
ਜਲੰਧਰ ਕੈਂਟ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰੇਗਾ ਰੇਲਵੇ ਵਿਭਾਗ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸਾਂਝੀ ਕੀਤੀ ਜਾਣਕਾਰੀ
2 ਟਰੇਨਾਂ 'ਚੋਂ 2.5 ਕਰੋੜ ਰੁਪਏ ਦਾ ਸੋਨਾ ਬਰਾਮਦ: ਰਾਜਧਾਨੀ ਅਤੇ ਬਾਗ ਐਕਸਪ੍ਰੈਸ ਤੋਂ 4.5 ਕਿਲੋ ਸੋਨਾ ਬਰਾਮਦ
2022 ਵਿੱਚ 16KG ਤੋਂ ਵੱਧ ਬਰਾਮਦ ਹੋਇਆ ਸੋਨਾ
ਸਫ਼ਾਈ ਸੇਵਕਾਂ ਦੇ ਹੱਥ 'ਚ ਹੱਥ ਪਾ ਕੇ ਤੁਰੇ ਰਾਹੁਲ ਗਾਂਧੀ, ਧਾਰਮਿਕ ਆਗੂਆਂ ਨਾਲ ਕੀਤੀ ਚਰਚਾ
ਕਾਂਗਰਸ ਨੇ ਕਿਹਾ- ਸੰਗਠਨ ਕਮਜ਼ੋਰ, ਇਸ ਲਈ ਹੋਈ ਹਾਰ
ਬਿਲਕਿਸ ਬਾਨੋ ਦੇ 11 ਦੋਸ਼ੀਆਂ ਦੀ ਰਿਹਾਈ ਦਾ ਮਾਮਲਾ: ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਹੋਵੇਗੀ ਸੁਣਵਾਈ
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।
ਗੁਜਰਾਤ: ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭੁਪੇਂਦਰ ਪਟੇਲ, ਬਣੇ ਰਹਿਣਗੇ ਮੁੱਖ ਮੰਤਰੀ
ਪਾਰਟੀ ਦੇ ਸੂਬਾ ਹੈੱਡਕੁਆਰਟਰ 'ਚ ਹੋਈ ਮੀਟਿੰਗ 'ਚ ਪਟੇਲ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਐਲਾਨ ਦਿੱਤਾ ਗਿਆ।