ਰਾਸ਼ਟਰੀ
ਮਹਾਰਾਸ਼ਟਰ 'ਚ ਵਾਪਰਿਆ ਦਰਦਨਾਕ ਹਾਦਸਾ, 5 ਵਿਦਿਆਰਥੀਆਂ ਦੀ ਮੌਤ
ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
PM ਮੋਦੀ ਨੇ ਨਾਗਪੁਰ ਤੋਂ ਬਿਲਾਸਪੁਰ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਤੀ ਹਰੀ ਝੰਡੀ
ਨਾਗਪੁਰ ਅਤੇ ਅਜਨੀ ਰੇਲਵੇ ਸਟੇਸ਼ਨਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਲਖੀਮਪੁਰ ਖੇੜੀ ਮਾਮਲਾ: ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ 'ਤੇ ਤਲਵਾਰ ਨਾਲ ਜਾਨਲੇਵਾ ਹਮਲਾ
ਮੁਲਜ਼ਮ ਆਸ਼ੀਸ਼ ਮਿਸ਼ਰਾ ’ਤੇ ਲੱਗੇ ਇਲਜ਼ਾਮ
ਨਾਬਾਲਗ ਧੀ ਨਾਲ ਵਾਰ-ਵਾਰ ਬਲਾਤਕਾਰ ਕਰਨ 'ਤੇ ਪਿਤਾ ਨੂੰ 'ਆਖਰੀ ਸਾਹ ਤੱਕ ਕੈਦ'
ਦੋਸ਼ੀ ਨੇ ਸਾਲ 2018 'ਚ ਆਪਣੀ ਬੇਟੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ
ਬੱਚਿਆਂ ਨੂੰ Good Touch ਅਤੇ Bad Touch ਵਿਚਕਾਰ ਅੰਤਰ ਜ਼ਰੂਰ ਸਿਖਾਓ- CJI ਡੀਵਾਈ ਚੰਦਰਚੂੜ
ਉਹਨਾਂ ਕਿਹਾ ਕਿ ਸਰਕਾਰ ਨੂੰ ਪਰਿਵਾਰਾਂ ਨੂੰ ਜਿਨਸੀ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਭਾਵੇਂ ਅਪਰਾਧੀ ਪਰਿਵਾਰਕ ਮੈਂਬਰ ਹੀ ਕਿਉਂ ਨਾ ਹੋਵੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਮਨ ਕੀ ਬਾਤ' ਵਾਲੇ ਭਾਸ਼ਣਾਂ ਦਾ ਸੰਗ੍ਰਹਿ ਛਾਪਣ ਨਾਂਅ 'ਤੇ ਧੋਖਾਧੜੀ ਕਰਨ ਵਾਲਾ ਪ੍ਰਕਾਸ਼ਕ ਗ੍ਰਿਫਤਾਰ
ਪੀੜਤ ਨੇ ਸੱਚ ਮੰਨ ਕੇ ਦਾਨ ਕਰ ਦਿੱਤੇ 4,001 ਰੁਪਏ
ਗੋਆ ਨੂੰ ਮਿਲੇਗੀ ਵੱਡੀ ਸੌਗਾਤ: PM ਮੋਦੀ ਭਲਕੇ ਕਰਨਗੇ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ
ਇਹ ਹੋਵੇਗਾ ਗੋਆ ਦਾ ਦੂਜਾ ਹਵਾਈ ਅੱਡਾ, ਮਿਲਣਗੀਆਂ ਕਈ ਨਵੀਆਂ ਸਹੂਲਤਾਂ
ਕਾਨੂੰਨ ਵਿਚ ਅਣਜੰਮੇ ਬੱਚੇ ਨੂੰ ਗੋਦ ਲੈਣ ਦੀ ਵਿਵਸਥਾ ਨਹੀਂ: ਹਾਈ ਕੋਰਟ
ਹਾਈਕੋਰਟ ਨੇ ਇਸ ਸਬੰਧ ਵਿਚ ਸਮਝੌਤਾ ਕਰਨ ਵਾਲੇ ਦੋਵਾਂ ਜੋੜਿਆਂ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਮਨੀ ਲਾਂਡਰਿੰਗ ਮਾਮਲਾ: CM ਦੀ ਉਪ ਸਕੱਤਰ ਸੌਮਿਆ ਚੌਰਸੀਆ ਦੇ ED ਰਿਮਾਂਡ 'ਚ ਕੀਤਾ ਵਾਧਾ
152 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਸੁਖਵਿੰਦਰ ਸਿੰਘ ਸੁੱਖੂ ਹੋਣਗੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, ਭਲਕੇ ਚੁੱਕਣਗੇ ਸਹੁੰ
ਪ੍ਰਤਿਭਾ ਸਿੰਘ ਦੇ ਖੇਮੇ ਤੋਂ ਮੁਕੇਸ਼ ਅਗਨੀਹੋਤਰੀ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ। ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।