ਰਾਸ਼ਟਰੀ
ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਚੰਡੀਗੜ੍ਹ 'ਚ ਕਰਨਗੇ ਬੈਠਕ
ਵਿਧਾਇਕ ਦਲ ਦੇ ਆਗੂ ਦੀ ਚੋਣ ਬਾਰੇ ਹੋ ਸਕਦਾ ਹੈ ਫ਼ੈਸਲਾ
ਕਸ਼ਮੀਰ ਪੰਡਤਾਂ ਦੇ ਕਤਲੇਆਮ ਦਾ ਮਾਮਲਾ: ਅਦਾਲਤ ਨੇ CBI ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਇਹ ਕਹਿ ਕੇ ਪਟੀਸ਼ਨ ਖਾਰਜ ਕਰ ਦਿੱਤੀ ਕਿ ਕੋਈ ਕੇਸ ਨਹੀਂ ਬਣ ਰਿਹਾ।
ਏਅਰ ਇੰਡੀਆ - 40 ਕਰੋੜ ਡਾਲਰ ਖ਼ਰਚ ਕਰਕੇ ਪੁਰਾਣੇ ਜਹਾਜ਼ਾਂ ਨੂੰ ਬਣਾਇਆ ਜਾਵੇਗਾ 'ਨਵੇਂ'
ਪੂਰੀ ਤਰ੍ਹਾਂ ਬਦਲਿਆ ਜਾਵੇਗਾ ਕੈਬਿਨ ਦਾ ਇੰਟੀਰੀਅਰ
ਦਿੱਲੀ 'ਚ ਸੂਟਕੇਸ 'ਚੋਂ ਮਿਲੀ ਔਰਤ ਦੀ ਲਾਸ਼, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ ਦੀ ਟੀਮ
8-10 ਦਿਨ ਪਹਿਲਾਂ ਹੋਇਆ ਲੱਗਦਾ ਕਤਲ
ਗੁਜਰਾਤ ਚੋਣਾਂ ’ਚ ਇਤਿਹਾਸਕ ਸਫ਼ਲਤਾ ਦਾ ਸਿਹਰਾ PM ਮੋਦੀ ਦੀ ਭਰੋਸੇਯੋਗਤਾ ਨੂੰ ਜਾਂਦਾ ਹੈ: ਰਾਜਨਾਥ ਸਿੰਘ
ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਗੁਜਰਾਤ 'ਚ ਭਾਜਪਾ ਦੀ 'ਇਤਿਹਾਸਕ ਜਿੱਤ' ਵਿਕਾਸ, ਚੰਗੇ ਪ੍ਰਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੀ ਜਿੱਤ ਹੈ।
BharatPe ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਸ਼ਨੀਰ ਗਰੋਵਰ ਦੀ ਪਤਨੀ ਖਿਲਾਫ਼ 420 ਦਾ ਮਾਮਲਾ ਦਰਜ
80 ਕਰੋੜ ਤੋਂ ਵੱਧ ਦੀ ਕੀਤੀ ਧੋਖਾਧੜੀ!
ਜਲਦ ਹੋਵੇਗੀ ਪੁਲਾੜ ਦੀ ਸੈਰ - ਸਪੇਨ ਦੀ ਪੁਲਾੜ ਸੈਰ-ਸਪਾਟਾ ਕੰਪਨੀ ਨੇ ਹੈਦਰਾਬਾਦ 'ਚ ਕੀਤਾ ਟੈਸਟ ਰਾਈਡ
ਸਪੇਨ ਦੀ ਕੰਪਨੀ ਨੇ ਟਾਟਾ ਇੰਸਟੀਚਿਊਟ ਆਫ਼ ਫ਼ੰਡਾਮੈਂਟਲ ਰਿਸਰਚ ਨਾਲ ਕੀਤਾ ਸੀ ਸਹਿਯੋਗ ਲਈ ਸੰਪਰਕ
ਮਕਾਨ 'ਤੇ ਕਬਜ਼ੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਸੰਜੀਵ ਮਹਾਜਨ ਨੂੰ ਮਿਲੀ ਜ਼ਮਾਨਤ, ਮਾਰਚ 2021 ਤੋਂ ਜੇਲ੍ਹ ਵਿਚ ਸੀ ਬੰਦ
ਚੰਡੀਗੜ੍ਹ ਪੁਲਿਸ ਦੇ ਇਕ ਡੀਐਸਪੀ ਦਾ ਭਰਾ ਵੀ ਇਸ ਕੋਠੀ ਕਾਬਜ਼ ਕੇਸ ਵਿਚ ਮੁਲਜ਼ਮ ਹੈ।
ਭਾਰਤ ਜੋੜੋ ਯਾਤਰਾ ਵਿਚ ਨੌਜਵਾਨ ਨੇ ਖ਼ੁਦ ਨੂੰ ਲਗਾਈ ਅੱਗ, ਯਾਤਰਾ ਨੂੰ ਰੋਕਣਾ ਚਾਹੁੰਦਾ ਸੀ ਭਾਜਪਾ ਸਮਰਥਕ
ਨੌਜਵਾਨ ਕਾਂਗਰਸ ਦੀ ਨੀਤੀ ਤੋਂ ਨਾਰਾਜ਼ ਸੀ
CJM ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਬਿਲਡਰ ਖਿਲਾਫ ਧੋਖਾਧੜੀ ਦੇ ਦੋਸ਼ 'ਚ FIR ਦਰਜ ਕਰਨ ਦੇ ਦਿੱਤੇ ਹੁਕਮ
ਰਿਹਾਇਸ਼ੀ ਪਲਾਟ ਦੇ ਨਾਂ 'ਤੇ ਬਿਲਡਰ ਨੇ ਮਾਰੀ ਸੀ ਠੱਗੀ