ਰਾਸ਼ਟਰੀ
ਪੁਲਿਸ ਅਧਿਕਾਰੀ ਨੂੰ ਜਿਉਂਦਾ ਸਾੜਨ ਦੇ ਦੋਸ਼ 'ਚ ਅਦਾਲਤ ਵੱਲੋਂ 30 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ
2011 'ਚ ਜਿਉਂਦਾ ਸਾੜ ਦਿੱਤਾ ਸੀ ਪੁਲਿਸ ਅਧਿਕਾਰੀ
ਚੋਣ ਡਿਊਟੀ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨੀ ਪਈ ਮਹਿੰਗੀ, ਚੋਣ ਕਮਿਸ਼ਨ ਨੇ IAS ਨੂੰ ਹਟਾਇਆ
ਚੋਣ ਕਮਿਸ਼ਨ ਨੇ ਅਭਿਸ਼ੇਕ ਸਿੰਘ ਦੀਆਂ ਇੰਸਟਾਗ੍ਰਾਮ ਫੋਟੋਆਂ ਨੂੰ ਚੋਣ ਨਿਯਮਾਂ ਦੀ ਉਲੰਘਣਾ ਮੰਨਿਆ ਹੈ।
ਨੂੰਹ ਦੀ ਸ਼ਰਮਨਾਕ ਕਰਤੂਤ, ਆਪਣੇ ਸੱਸ-ਸਹੁਰੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਨਾਲ ਹੋੋਈ ਫਰਾਰ
ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ
ਇਨਸਾਨੀਅਤ: 7 ਧੀਆਂ ਦੇ ਮਾਪਿਆਂ ਦੀ ਸੜਕ ਹਾਦਸੇ ਵਿਚ ਗਈ ਜਾਨ ਤਾਂ ਲੋਕਾਂ ਨੇ 50 ਘੰਟਿਆਂ ਵਿਚ 2 ਕਰੋੜ ਇਕੱਠੇ ਕਰ ਕੇ ਕੀਤੀ ਮਦਦ
ਇਹਨਾਂ 7 ਭੈਣਾਂ ਦਾ ਭਰਾ ਵੀ ਜਖ਼ਮੀ ਹੈ ਤੇ ਹਸਪਤਾਲ ਵਿਚ ਦਾਖਲ ਹੈ
ਦੇਸ਼ ਭਰ ’ਚ ਦੋ ਦਿਨ ਬੰਦ ਰਹਿਣਗੇ ਬੈਂਕ: ਮੁਲਾਜ਼ਮਾਂ ਵੱਲੋਂ ਭਲਕੇ ਹੜਤਾਲ ਦਾ ਐਲਾਨ
ਇਸ ਤੋਂ ਇਲਾਵਾ ਆਰਬੀਆਈ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਇਸ ਮਹੀਨੇ ਦੇ ਬਾਕੀ ਬਚੇ 12 ਦਿਨਾਂ ਵਿਚੋਂ 4 ਦਿਨ ਬੈਂਕਾਂ ਵਿਚ ਕੋਈ ਕੰਮ ਨਹੀਂ ਹੋਵੇਗਾ।
ਇੰਦੌਰ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਅਤੇ ਕਮਲਨਾਥ ਨੂੰ ਮਾਰਨ ਦੀ ਧਮਕੀ, ਮਾਮਲਾ ਦਰਜ
ਬੰਬ ਧਮਾਕੇ ਦੀ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸੂਬਾ ਕਾਂਗਰਸ ਸਕੱਤਰ ਨੀਲਾਭ ਸ਼ੁਕਲਾ ਨੇ ਮੰਗ ਕੀਤੀ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ
ਪਾਕਿਸਤਾਨ 'ਚ ਖੱਡ 'ਚ ਡਿੱਗੀ ਵੈਨ, 12 ਬੱਚਿਆਂ ਸਮੇਤ 20 ਲੋਕਾਂ ਦੀ ਮੌਤ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਗਾਂਧੀਨਗਰ 'ਚ ਬੱਸ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਅੱਧੀ ਦਰਜਨ ਤੋਂ ਵੱਧ ਬੱਚੇ ਜ਼ਖਮੀ
ਇੱਕ ਦੀ ਹਾਲਤ ਗੰਭੀਰ
ਅੱਤਵਾਦ ਨੂੰ ਕਿਸੇ ਧਰਮ ਜਾਂ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ : ਅਮਿਤ ਸ਼ਾਹ
ਸ਼ਾਹ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਾ ਹੈ"।
ਖੇਤਾਂ 'ਚੋਂ ਮਿਲੀ ਕੁੜੀ ਦੀ ਲਾਸ਼, ਇਕ ਦਿਨ ਪਹਿਲਾਂ ਆਏ ਸੀ ਮੁੰਡੇ ਵਾਲੇ ਵੇਖਣ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ