ਰਾਸ਼ਟਰੀ
ਅੱਤਵਾਦ ਨੂੰ ਕਿਸੇ ਧਰਮ ਜਾਂ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ : ਅਮਿਤ ਸ਼ਾਹ
ਸ਼ਾਹ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਾ ਹੈ"।
ਖੇਤਾਂ 'ਚੋਂ ਮਿਲੀ ਕੁੜੀ ਦੀ ਲਾਸ਼, ਇਕ ਦਿਨ ਪਹਿਲਾਂ ਆਏ ਸੀ ਮੁੰਡੇ ਵਾਲੇ ਵੇਖਣ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਲਾਂਸ ਨਾਇਕ ਮੰਜੂ ਬਣੀ ਫੌਜ ਦੀ ਪਹਿਲੀ ਮਹਿਲਾ ਸਕਾਈਡਾਈਵਰ
10,000 ਫੁੱਟ ਦੀ ਉਚਾਈ ਤੋਂ ਮਾਰੀ ਛਾਲ
ਕੇਜਰੀਵਾਲ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ LG ਨੇ DDC ਦੇ ਚੇਅਰਪਰਸਨ ਨੂੰ ਕੀਤਾ ਬਰਖਾਸਤ!
ਸ਼ਾਹ 'ਤੇ ਸਿਆਸੀ ਉਦੇਸ਼ਾਂ ਲਈ ਅਹੁਦੇ ਦੀ ਦੁਰਵਰਤੋਂ ਕਰਨ ਦਾ ਲਗਾਇਆ ਦੋਸ਼
ਮੁੰਬਈ ਪੁਣੇ ਐਕਸਪ੍ਰੈੱਸ ਵੇਅ ’ਤੇ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ, ਤਿੰਨ ਜ਼ਖ਼ਮੀ
ਜਖਮੀਆਂ ਨੂੰ ਹਸਪਤਾਲ ਕਰਲਾਇਆ ਦਾਖਲ
ਰੇਲਵੇ ਨੇ ਜਾਰੀ ਕੀਤੀ NTPC ਪ੍ਰੀਖਿਆ ਦੇ ਨਤੀਜੇ ਦੀ ਆਖ਼ਰੀ ਮਿਤੀ, ਪੜ੍ਹੋ ਕਦੋਂ ਤੱਕ ਮਿਲੇਗੀ ਨੌਕਰੀ
ਮਾਰਚ 2023 ਵਿਚ ‘ਨਾਨ-ਟੈਕਨੀਕਲ ਪਾਪੂਲਰ ਕੈਟਾਗਰੀ’ (ਐਨਟੀਪੀਸੀ) ਦੀ ਪ੍ਰੀਖਿਆ ਵਿਚ ਚੁਣੇ ਗਏ 35,281 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਰਾਜੀਵ ਗਾਂਧੀ ਹੱਤਿਆਕਾਂਡ: ਦੋਸ਼ੀਆਂ ਦੀ ਰਿਹਾਈ ਦੇ ਫੈਸਲੇ 'ਤੇ ਕੇਂਦਰ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਰੀਵਿਊ ਪਟੀਸ਼ਨ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਾਬਕਾ ਪੀਐੱਮ ਦੀ ਹੱਤਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦਾ ਪੱਖ ਵੀ ਸੁਣਨਾ ਚਾਹੀਦਾ ਸੀ।
ਮਹਿਲਾ ਮੰਤਰੀ ਵੱਲੋਂ ਬਲਾਤਕਾਰੀਆਂ ਨੂੰ ਚੌਂਕ 'ਚ ਫ਼ਾਂਸੀ ਦੇਣ ਦੇ ਬਿਆਨ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨਰਾਜ਼
ਕਿਹਾ ਕਿ ਠਾਕੁਰ ਦਾ ਬਿਆਨ ਸਜ਼ਾ ਨੂੰ ਜ਼ਾਲਿਮਾਨਾ ਬਣਾਉਂਦਾ ਹੈ
ਸਾਊਦੀ ਅਰਬ ਜਾਣ ਵਾਲਿਆਂ ਲਈ ਅਹਿਮ ਖ਼ਬਰ: ਵੀਜ਼ੇ ਲਈ ਨਹੀਂ ਦੇਣਾ ਪਵੇਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ
ਦਿੱਲੀ ਸਥਿਤ ਸਾਊਦੀ ਦੂਤਾਵਾਸ ਨੇ ਵੀਰਵਾਰ ਨੂੰ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ।