ਰਾਸ਼ਟਰੀ
ਦਿੱਲੀ ਦੰਗੇ 2020 - ਅਦਾਲਤ ਵੱਲੋਂ ਚਾਰ ਦੋਸ਼ੀ ਬਰੀ
ਇਹ ਘਟਨਾ 25 ਫਰਵਰੀ 2020 ਦੀ ਹੈ।
ਟਵੀਟ ਕਰਕੇ ਅਦਨਾਨ ਸਾਮੀ ਨੇ ਛੇੜੇ ਚਰਚੇ, ਕਿਹਾ ਛੇਤੀ ਹੀ ਕਰਾਂਗਾ ਪਰਦਾਫ਼ਾਸ਼...
'ਮੈਨੂੰ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਜਿਨ੍ਹਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ'
ਇੱਕ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਉਮਰ ਕੈਦ
ਸੂਬਾ ਸਰਕਾਰ ਨੂੰ ਪੀੜਤ ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਕੀਤੀ ਗਈ ਸਿਫ਼ਾਰਸ਼
ਤਿਹਾੜ ਜੇਲ੍ਹ ਦਾ ਸੁਪਰਡੈਂਟ ਮੁਅੱਤਲ, ਮੰਤਰੀ ਸਤੇਂਦਰ ਜੈਨ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦੇ ਲੱਗੇ ਦੋਸ਼
4 ਨਵੰਬਰ ਨੂੰ ਤਿਹਾੜ ਜੇਲ੍ਹ ਦੇ ਡੀਜੀ ਨੂੰ ਗਿਆ ਸੀ ਬਦਲਿਆ
ਬੱਚਿਆਂ ਦੇ ਧਰਮ ਪਰਿਵਰਤਨ ਦੇ ਦੋਸ਼ 'ਚ ਈਸਾਈ ਸੰਗਠਨ ਦੇ 10 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ
ਐਤਵਾਰ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਸੰਗਠਨ ਨਾਲ ਜੁੜੇ 10 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਬਾਲ ਦਿਵਸ 'ਤੇ ਘੁੰਮਣ ਗਏ ਵਿਦਿਆਰਥੀਆਂ ਦੀ ਪਲਟੀ ਬੱਸ, 2 ਦੀ ਮੌਤ
ਕਈ ਵਿਦਿਆਰਥੀ ਜ਼ਖਮੀ
ਭਰਾ ਅਤੇ ਭਰਜਾਈ ਦੇ ਕਾਤਲ ASI ਨੂੰ ਉਮਰ ਕੈਦ: ਬਿਜਲੀ-ਪਾਣੀ ਦੇ ਬਿੱਲਾਂ ਨੂੰ ਲੈ ਕੇ ਕੀਤੀ ਸੀ ਹੱਤਿਆ
ਦੋਸ਼ੀ ਹਰਸਰੂਪ ਦੇ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਉਸ ਨੂੰ ਕੇਸ ਵਿਚ ਝੂਠਾ ਫਸਾਇਆ ਗਿਆ ਹੈ
ਸੀਨੀਅਰ IAS ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
ਕਈ ਐਵਾਰਡਾਂ ਪ੍ਰਾਪਤ ਕਰ ਚੁੱਕੇ 1997 ਬੈਚ ਦੇ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਕੋਲ ਵਿਸ਼ਾਲ ਪ੍ਰਸ਼ਾਸਕੀ ਤਜਰਬਾ
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਜੁੜਿਆ ਇਕ ਹੋਰ ਗੈਂਗਸਟਰ ਦਾ ਨਾਂਅ, ਮਨੀ ਰਈਆ ਤੇ ਮਨਦੀਪ ਨੇ ਤੂਫਾਨ ਕੀਤੇ ਖੁਲਾਸੇ
ਲੁਧਿਆਣਾ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿਚ ਵਿਦੇਸ਼ ਬੈਠੇ ਗੈਂਗਸਟਰ ਦਰਮਨ ਕਾਹਲੋਂ ਨੂੰ ਨਾਮਜ਼ਦ ਕੀਤਾ ਹੈ।
ਬ੍ਰਿਟਿਸ਼ ਆਰਮੀ ਦਾ ਵਫ਼ਦ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਇਆ ਨਤਮਸਤਕ
ਬ੍ਰਿਟਿਸ਼ ਆਰਮੀ ਦੀ ਮੇਜਰ ਜਨਰਲ ਸੀਲੀਆ ਹਾਰਵੀ ਨੇ ਮੀਡੀਆ ਸਾਹਮਣੇ ਕਹੀਆਂ ਇਹ ਗੱਲਾਂ