ਰਾਸ਼ਟਰੀ
President rule in Manipur : ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ, ਸੀਐਮ ਐਨ ਬੀਰੇਨ ਨੇ 9 ਫਰਵਰੀ ਨੂੰ ਆਪਣੇ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ
President rule in Manipur : ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਮਨੀਪੁਰ ਦੀ ਕਮਾਨ ਕੇਂਦਰ ਕੋਲ
Delhi News : ਦਿੱਲੀ ਫੇਰੀ ਦੌਰਾਨ ਆਦਿੱਤਿਆ ਠਾਕਰੇ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ
Delhi News : ਕਿਹਾ- ਚੋਣਾਂ ਨਿਰਪੱਖ ਨਹੀਂ ਹਨ, ਸਾਨੂੰ ਇਕੱਠੇ ਰਹਿਣਾ ਪਵੇਗਾ, ਚੋਣ ਕਮਿਸ਼ਨ ਦੇ ਆਸ਼ੀਰਵਾਦ ਨਾਲ ਦਿੱਲੀ ’ਚ ਭਾਜਪਾ ਜਿੱਤੀ ਹੈ
ਦਲਾਈ ਲਾਮਾ ਨੂੰ ਮਿਲੀ Z ਸ਼੍ਰੇਣੀ ਦੀ ਸੁਰੱਖਿਆ, ਖ਼ਤਰੇ ਦੀ ਖੁਫੀਆ ਜਾਣਕਾਰੀ ਤੋਂ ਬਾਅਦ ਗ੍ਰਹਿ ਮੰਤਰਾਲੇ ਦਾ ਫੈਸਲਾ
33 ਸੁਰੱਖਿਆ ਕਰਮਚਾਰੀਆਂ ਵਿੱਚ 10 ਹਥਿਆਰਬੰਦ ਸਥਿਰ ਗਾਰਡ ਸ਼ਾਮਲ ਹਨ ਜੋ ਉਸਦੇ ਘਰ ਮੌਜੂਦ ਰਹਿਣਗੇ
ਠੱਗੀ ਕਰਨ ਵਾਲਿਆਂ ’ਤੇ ਖ਼ਾਕੀ ਦਾ ਸ਼ਿਕੰਜਾ, ਨੂਹ ਵਿੱਚ 14 ਠੱਗ ਗ੍ਰਿਫ਼ਤਾਰ
ਪੁਲਿਸ ਨੇ ਇਨ੍ਹਾਂ ਧੋਖਾਧੜੀ ਕਰਨ ਵਾਲਿਆਂ ਵਿਰੁੱਧ 11 ਵੱਖ-ਵੱਖ ਮਾਮਲੇ ਦਰਜ ਕੀਤੇ ਹਨ
ਰਾਜਸਥਾਨ ਮੈਡੀਕਲ ਕਾਲਜ ਨੂੰ ਮਿਲੀ ਕੈਂਸਰ ਵੈਕਸੀਨ ਬਣਾਉਣ ਦੀ ਇਜਾਜ਼ਤ
ਸਿਰਫ਼ 10 ਹਜ਼ਾਰ ਦੀ ਕੀਮਤ ਨਾਲ ਹੋ ਸਕੇਗਾ ਇਲਾਜ
Jammu and Kashmir: ਭਾਰਤੀ ਸੈਨਾ ਦਾ ਦਾਅਵਾ, LOC 'ਤੇ ਜੰਗਬੰਦੀ ਬਰਕਰਾਰ
ਕੰਟਰੋਲ ਰੇਖਾ ਉੱਤੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ
PM Modi US Visit : ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦਾ ਪ੍ਰੋਗਰਾਮ, ਪੀਐਮ ਮੋਦੀ 6 ਦੁਵੱਲੀਆਂ ਮੀਟਿੰਗਾਂ ਕਰਨ ਵਾਲੇ ਹਨ
PM Modi US Visit : ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਦੇ ਗੈਸਟ ਹਾਊਸ, ਬਲੇਅਰ ਹਾਊਸ ਵਿੱਚ ਠਹਿਰੇ ਹੋਏ ਹਨ
Supreme Court News : ਸੁਪਰੀਮ ਕੋਰਟ ਨੇ ਪੱਤਰਕਾਰ ਹਮਲੇ ਦੇ ਮਾਮਲੇ ’ਚ ਤੇਲਗੂ ਅਦਾਕਾਰ ਮੰਚੂ ਮੋਹਨ ਬਾਬੂ ਨੂੰ ਅਗਾਊਂ ਜ਼ਮਾਨਤ ਦਿੱਤੀ
Supreme Court News : ਇੱਕ ਟੈਲੀਵਿਜ਼ਨ ਪੱਤਰਕਾਰ 'ਤੇ ਉਸਦੇ ਘਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ ’ਚ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਮਾਮਲਾ ਕੀਤਾ ਗਿਆ ਸੀ ਦਰਜ
Delhi News : ਭਾਜਪਾ ਨੇ ਦਿੱਲੀ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਦਿਤਾ ਤੋਹਫ਼ਾ, ਸਾਬਕਾ ਮੁੱਖ ਮੰਤਰੀ ਨੇ ਕੀਤਾ ਦਾਅਵਾ
Delhi News : ਕਿਹਾ, ਭਾਜਪਾ ਦਿੱਲੀ ਨੂੰ ਯੂਪੀ ਵਰਗਾ ਬਣਾ ਰਹੀ ਹੈ
ਦਿੱਲੀ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਪਟੀਸ਼ਨ 'ਤੇ ਅਮਾਨਤੁੱਲਾ ਖਾਨ ਤੋਂ ਮੰਗਿਆ ਜਵਾਬ
ਜਸਟਿਸ ਵਿਕਾਸ ਮਹਾਜਨ ਨੇ ਓਖਲਾ ਤੋਂ 'ਆਪ' ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 21 ਮਾਰਚ ਨੂੰ ਸੂਚੀਬੱਧ ਕੀਤੀ।