ਰਾਸ਼ਟਰੀ
ਲਾਟਰੀ ਡਿਸਟਰੀਬਿਊਟਰ ਕੇਂਦਰ ਨੂੰ ਸਰਵਿਸ ਟੈਕਸ ਦੇਣ ਲਈ ਪਾਬੰਦ ਨਹੀਂ : ਸੁਪਰੀਮ ਕੋਰਟ
ਸਿੱਕਮ ਹਾਈ ਕੋਰਟ ਦੇ ਫੈਸਲੇ ਵਿਰੁਧ ਕੇਂਦਰ ਦੀ ਅਪੀਲ ਨਾਲ ਸਹਿਮਤ ਨਹੀਂ ਸੀ ਅਦਾਲਤ
JEE Main 2025 : JEE Main ਨਤੀਜਿਆਂ ਦੇ ਪਹਿਲੇ ਸੰਸਕਰਣ ਦਾ ਐਲਾਨ, 14 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਸਰਬਉੱਚ ਅੰਕ
ਰਾਜਸਥਾਨ ਦੇ ਪੰਜ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਦੋ-ਦੋ ਅਤੇ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਤੇ ਮਹਾਰਾਸ਼ਟਰ ਦੇ ਇਕ-ਇਕ ਵਿਦਿਆਰਥੀ ਨੂੰ ਮਿਲੇ ਸਰਬਉੱਚ ਅੰਕ
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਗਊ ਨੂੰ ਰਾਸ਼ਟਰ ਮਾਤਾ ਐਲਾਨਣ ਲਈ ਕੇਂਦਰ ਨੂੰ 33 ਦਿਨਾਂ ਦਾ ਸਮਾਂ ਦਿਤਾ
ਗਊ ਨੂੰ ਜਾਨਵਰਾਂ ਦੀ ਸ਼੍ਰੇਣੀ ਤੋਂ ਹਟਾਉਣ ਅਤੇ ਗਊ ਹਤਿਆ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ
ਇੰਜੀਨੀਅਰ ਰਾਸ਼ਿਦ ਐਮਪੀ 'ਤੇ ਐਮਪੀ/ਐਮਐਲਏ ਅਦਾਲਤ ਦੀ ਬਜਾਏ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ: ਸੁਪਰੀਮ ਕੋਰਟ
2024 ਵਿੱਚ ਉਸਦੀ ਚੋਣ ਤੋਂ ਪਹਿਲਾਂ ਹੀ ਮੁਕੱਦਮਾ ਸ਼ੁਰੂ ਹੋਇਆ ਸੀ:ਕੋਰਟ
MP ਰਾਘਵ ਚੱਢਾ ਨੇ ਸੰਸਦ ਵਿੱਚ ਮੱਧ ਵਰਗ ਦੇ ਲੋਕਾਂ ਦਾ ਚੁੱਕਿਆ ਮੁੱਦਾ
ਕਿਹਾ, 'ਦਿਨੋਂ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਮੱਧ ਵਰਗ'
ਟੈਕਨੋਲੋਜੀ ਦੇ ਆਉਣ ਨਾਲ ਨੌਕਰੀਆਂ ਅਲੋਪ ਨਹੀਂ ਹੁੰਦੀਆਂ, ਉਨ੍ਹਾਂ ਦਾ ਸੁਭਾਅ ਬਦਲਦੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ਏ.ਆਈ. ਲਈ ਸ਼ਾਸਨ ਅਤੇ ਮਿਆਰ ਬਣਾਉਣ ਲਈ ਆਲਮੀ ਕੋਸ਼ਿਸ਼ਾਂ ਦੀ ਜ਼ਰੂਰਤ
ਗਵਾਟੇਮਾਲਾ ’ਚ ਬੱਸ ਖੱਡ ’ਚ ਡਿੱਗੀ, 55 ਦੀ ਮੌਤ
ਪੀੜਤਾਂ ਵਿਚ ਬੱਚੇ ਵੀ ਸ਼ਾਮਲ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ EVM ਡੇਟਾ ਨਾ ਮਿਟਾਉਣ ਦੇ ਦਿੱਤੇ ਨਿਰਦੇਸ਼
'EVM ਦਾ ਡੇਟਾ ਨੂੰ ਡਿਲੀਟ ਜਾਂ ਰੀਲੋਡ ਨਾ ਕੀਤਾ ਜਾਵੇ'
ਜੰਮੂ-ਕਸ਼ਮੀਰ: ਕੰਟਰੋਲ ਰੇਖਾ ਨੇੜੇ IED ਧਮਾਕਾ, ਦੋ ਜਵਾਨ ਸ਼ਹੀਦ, ਇੱਕ ਜ਼ਖਮੀ
ਜ਼ਖ਼ਮੀ ਜਵਾਨ ਨੂੰ ਹਸਪਤਾਲ ਕਰਵਾਇਆ ਦਾਖ਼ਲ
ਜੀਐਸਟੀ ਅਧੀਨ ਔਸਤ ਟੈਕਸ ਦਰ 15.8% ਤੋਂ ਘਟਾ ਕੇ 11.3% ਕੀਤੀ : ਨਿਰਮਲਾ ਸੀਤਾਰਮਨ
279ਏ ਦੇ ਤਹਿਤ ਸਥਾਪਿਤ ਜੀਐਸਟੀ ਕੌਂਸਲ ਸਹਿਕਾਰੀ ਸੰਘਵਾਦ ਦੀ ਇੱਕ ਮਜ਼ਬੂਤ ਉਦਾਹਰਣ