ਰਾਸ਼ਟਰੀ
ਏਸ਼ੀਆ ਕ੍ਰਿਕਟ ਕੱਪ ਲਈ ਚੁਣੀ ਗਈ ਟੀਮ 'ਚ ਅਈਅਰ, ਜਾਇਸਵਾਲ ਅਤੇ ਸਿਰਾਜ ਨੂੰ ਨਹੀਂ ਮਿਲੀ ਜਗ੍ਹਾ
ਪ੍ਰਸ਼ੰਸਕਾਂ ਨੇ ਅਈਅਰ ਨੂੰ ਟੀਮ 'ਚ ਜਗ੍ਹਾ ਨਾ ਦਿੱਤੇ ਜਾਣ 'ਤੇ ਚੁੱਕੇ ਸਵਾਲ
Vice President Election : ‘ਇੰਡੀਆ' ਗਠਜੋੜ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਨਾਮ ਦਾ ਖੜਗੇ ਨੇ ਕੀਤਾ ਐਲਾਨ
Vice President Election : ਸੇਵਾਮੁਕਤ ਸੁਪਰੀਮ ਕੋਰਟ ਜੱਜ ਬੀ. ਸੁਦਰਸ਼ਨ ਰੈੱਡੀ ਹੋਣਗੇ ਉਪ-ਰਾਸ਼ਟਰਪਤੀ ਉਮੀਦਵਾਰ
78 ਸਾਲਾਂ ਬਾਅਦ ਗੁਜਰਾਤ ਦੇ ਪਿੰਡ ਅਲਵਾੜਾ 'ਚ ਪਹਿਲੀ ਵਾਰ ਦਲਿਤਾਂ ਨੇ ਕੱਟਵਾਏ ਵਾਲ
ਦਹਾਕਿਆਂ ਤੋਂ ਦਲਿਤ ਪਿੰਡਾਂ 'ਚ ਵਾਲ ਕੱਟਣ ਦੀ ਸੀ ਮਨਾਹੀ
ਇੰਡੀਗੋ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਨੂੰ ਦਿੱਤੀ ਸਲਾਹ
ਕਿਹਾ : ਸਮੇਂ ਸਿਰ ਉਡਾਣ ਲੈਣ ਲਈ ਘਰ ਤੋਂ ਥੋੜ੍ਹੀ ਦੇਰ ਪਹਿਲਾਂ ਹੋਵੋ ਰਵਾਨਾ
Earthquake News: ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਆਇਆ ਭੂਚਾਲ
3.9 ਤੀਬਰਤਾ ਕੀਤੀ ਗਈ ਦਰਜ
ਬਾਬਾ ਰਾਮਦੇਵ ਦਾ ਵੱਡਾ ਦਾਅਵਾ, 'ਮੁਸਲਮਾਨ ਆਪਣੀ ਤਨਖ਼ਾਹ 'ਚੋਂ 6 ਫ਼ੀਸਦ ਕਰਦੇ ਹਨ ਦਾਨ'
"ਜੇ ਸਾਡਾ ਇਕ 1 ਫ਼ੀਸਦ ਵੀ ਕੱਟਿਆ ਜਾਵੇ ਤਾਂ ਕਹਿੰਦੇ ਹਾਂ ਕਿ ਅਸੀਂ ਤਾਂ ਗ਼ਰੀਬ ਹਾਂ।"
ਮੁੱਖ ਚੋਣ ਕਮਿਸ਼ਨਰ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਭਾਜਪਾ ਬੁਲਾਰੇ ਵਾਂਗ ਕੰਮ ਕਰ ਰਹੇ ਹਨ: ਵਿਰੋਧੀ ਧਿਰ
ਉਹ ਵੋਟਰ ਸੂਚੀ ਵਿੱਚ ਬੇਨਿਯਮੀਆਂ ਨਾਲ ਸਬੰਧਤ ਮੁੱਦਿਆਂ 'ਤੇ ਆਪਣੇ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਫਲ ਰਹੇ ਹਨ।
ਦੇਸ਼ ਭਰ 'ਚ ਹਰ ਰੋਜ਼ UPI ਰਾਹੀਂ ਹੁੰਦਾ ਹੈ 90,000 ਕਰੋੜ ਰੁਪਏ ਦਾ ਲੈਣ-ਦੇਣ
ਮਹਾਂਰਾਸ਼ਟਰ ਦੇ ਲੋਕ ਸਭ ਤੋਂ ਜ਼ਿਆਦਾ UPI ਰਾਹੀਂ ਕਰਦੇ ਹਨ ਪੇਮੈਂਟ
ਯੂਪੀ 'ਚ 5000 ਸਕੂਲਾਂ ਨੂੰ ਮਰਜ਼ ਕਰਨ ਦੇ ਇਲਜ਼ਾਮ, 'ਆਪ' ਸੰਸਦ ਮੈਂਬਰ ਸੰਜੇ ਸਿੰਘ ਸੁਪਰੀਮ ਕੋਰਟ ਪਹੁੰਚੇ
ਮਾਸੂਮ ਬੱਚਿਆਂ ਦੇ ਭਵਿੱਖ ਨੂੰ ਕਿਸੇ ਰਾਜਨੀਤਿਕ ਪ੍ਰਯੋਗ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ: ਸੰਜੇ ਸਿੰਘ
ਭਾਰਤੀ ਮੂਲ ਦੀ ਕਾਨੂੰਨ ਗ੍ਰੈਜੂਏਟ ਕ੍ਰਿਸ਼ਨਗੀ ਮੇਸ਼ਰਾਮ ਇੰਗਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਬਣੀ ਵਕੀਲ
21 ਸਾਲਾਂ ਦੀ ਕ੍ਰਿਸ਼ਨਗੀ ਪੱਛਮੀ ਬੰਗਾਲ ਨਾਲ ਰੱਖਦੀ ਹੈ ਸਬੰਧ