ਰਾਸ਼ਟਰੀ
ਆਸਾਮ 'ਚ ਛੇ ਨਾਬਾਲਗਾਂ ਮੁੰਡਿਆਂ 'ਤੇ 13 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼
ਵਧੀਕ ਪੁਲਿਸ ਸੁਪਰਡੈਂਟ ਪਾਰਥ ਪ੍ਰਤਿਮ ਦਾਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਰਾਮਕ੍ਰਿਸ਼ਨ ਨਗਰ ਇਲਾਕੇ ਵਿੱਚ 1 ਨਵੰਬਰ ਨੂੰ ਵਾਪਰੀ।
ਐਂਬੂਲੈਂਸ ਨੂੰ ਰਸਤਾ ਦੇਣ ਲਈ PM ਮੋਦੀ ਨੇ ਰੋਕਿਆ ਆਪਣਾ ਕਾਫਲਾ
PM ਮੋਦੀ ਦੇ ਇਸ ਕਦਮ ਦੀ ਹਰ ਪਾਸੇ ਹੋ ਰਹੀ ਸ਼ਲਾਘਾ
ਆਰਥਿਕ ਸੁਧਾਰਾਂ ਲਈ ਦੇਸ਼ ਡਾ. ਮਨਮੋਹਨ ਸਿੰਘ ਦਾ ਰਿਣੀ- ਨਿਤਿਨ ਗਡਕਰੀ
ਗਡਕਰੀ ਨੇ ਕਿਹਾ ਕਿ ਤਤਕਾਲੀ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ ਸਾਲ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਇਕ ਨਵੀਂ ਦਿਸ਼ਾ ਦਿਖਾਈ।
ਅਦਾਲਤ ਨੇ ਮੁਲਜ਼ਮ ਦੇ 153 ਕਿਲੋ ਭਾਰ ਅਤੇ ਬਿਮਾਰੀਆਂ ਦੇ ਮੱਦੇਨਜ਼ਰ ਦਿੱਤੀ ਜ਼ਮਾਨਤ
ਕਿਹਾ- ਇਹ ਕੋਈ ਲੱਛਣ ਨਹੀਂ ਸਗੋਂ ਆਪਣੇ-ਆਪ ’ਚ ਬਿਮਾਰੀ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਮਲਨਾਥ ਦਾ ਸਨਮਾਨ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਜਤਾਇਆ ਰੋਸ
ਭਾਈ ਕਾਨਪੁਰੀ ਨੇ ਧਾਰਮਿਕ ਸਮਾਗਮ ਵਿਚ ਸਿਆਸੀ ਆਗੂ ਦੀ ਆਮਦ ਅਤੇ ਉਸ ਸਨਮਾਨਿਤ ਕੀਤੇ ਜਾਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਫਿਟਕਾਰ ਲਗਾਈ ਹੈ।
ਜਸਟਿਸ ਧਨੰਜੈ ਯਸ਼ਵੰਤ ਚੰਦਰਚੂੜ ਨੇ ਦੇਸ਼ ਦੇ 50ਵੇਂ ਚੀਫ ਜਸਟਿਸ ਵਜੋਂ ਲਿਆ ਹਲਫ਼
ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲਾਂ ਲਈ ਅਹੁਦਾ ਸੰਭਾਲਣਗੇ।
ਫਗਵਾੜਾ-ਹੁਸ਼ਿਆਰਪੁਰ ਸੜਕ ਹੋਵੇਗੀ 4-ਲੇਨ, 48 ਕਿਲੋਮੀਟਰ ਲੰਬੀ ਸੜਕ 'ਤੇ ਖ਼ਰਚ ਕੀਤੇ ਜਾਣਗੇ 1553 ਕਰੋੜ ਰੁਪਏ
ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਦਿੱਲੀ- NCR ਤੋਂ ਬਾਅਦ ਨੇਪਾਲ ਵਿਚ ਵੀ ਆਇਆ ਭੂਚਾਲ, 6 ਲੋਕਾਂ ਦੀ ਮੌਤ
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਦੋਤੀ ਜ਼ਿਲ੍ਹੇ ਵਿਚ ਇਕ ਘਰ ਢਹਿ ਗਿਆ, ਜਿਸ ਕਾਰਨ ਮਲਬੇ ਹੇਠ ਦੱਬਣ ਕਾਰਨ ਇਹਨਾਂ ਲੋਕਾਂ ਦੀ ਮੌਤ ਹੋ ਗਈ।
ਅੰਬਾਲਾ 'ਚ ASI ਹੀ ਕਰਦਾ ਸੀ ਅਫੀਮ ਦੀ ਤਸਕਰੀ, ਕੀਤਾ ਬਰਖਾਸਤ
ਮੁਲਜ਼ਮ ਏਐਸਆਈ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਤਸਕਰ ਨੂੰ 13 ਨਵੰਬਰ ਤੱਕ ਰਿਮਾਂਡ ’ਤੇ ਲੈ ਲਿਆ ਹੈ।
ਕਾਂਗਰਸ ਨੇ ਨੋਟਬੰਦੀ 'ਤੇ 'ਵਾਈਟ ਪੇਪਰ' ਲਿਆਉਣ ਦੀ ਕੀਤੀ ਮੰਗ
ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਨੋਟਬੰਦੀ ਇੱਕ "ਸੰਗਠਿਤ ਲੁੱਟ" ਸੀ।