ਰਾਸ਼ਟਰੀ
33,333 ਫੁੱਟ ਦੀ ਉਚਾਈ ਤੋਂ ਬਿਨਾਂ ਪੈਰਾਸ਼ੂਟ ਡਿੱਗ ਕੇ ਬਚਣ ਵਾਲੀ ਔਰਤ ਦੀ ਕਹਾਣੀ ਗਿਨੀਜ਼ ਬੁੱਕ ਨੇ ਕੀਤੀ ਸ਼ੇਅਰ
ਇਹ ਵਿਸ਼ਵ ਰਿਕਾਰਡ ਫ਼ਲਾਈਟ ਅਟੈਂਡੈਂਟ ਵੇਸਨਾ ਵੁਲੋਵਿਕ ਨਾਂਅ ਦੀ ਔਰਤ ਨੇ ਬਣਾਇਆ ਜਦੋਂ 1972 ਵਿੱਚ ਉਹ ਇੱਕ DC-9 ਜਹਾਜ਼ ਵਿੱਚ ਸਵਾਰ ਸੀ।
ਜੰਮੂ ਕਸ਼ਮੀਰ: ਰਾਮਬਨ 'ਚ ਅਲਕਾਇਦਾ ਦਾ ਅੱਤਵਾਦੀ ਗ੍ਰਿਫਤਾਰ, ਗ੍ਰੇਨੇਡ ਵੀ ਬਰਾਮਦ
ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਕਾਰਵਾਈ
ਕਰਨਾਟਕ ਕਾਂਗਰਸ ਨੇਤਾ ਨੇ ਦਿੱਤਾ ਵਿਵਾਦਿਤ ਬਿਆਨ - 'ਹਿੰਦੂ ਸ਼ਬਦ ਦਾ ਅਰਥ ਬਹੁਤ ਅਸ਼ਲੀਲ ਹੈ'
ਕਿਹਾ- ਤੁਹਾਨੂੰ ਹਿੰਦੂ ਸ਼ਬਦ ਦਾ ਅਰਥ ਜਾਣ ਕੇ ਸ਼ਰਮ ਆਵੇਗੀ
ਨਸ਼ੇ ’ਚ ਧੁੱਤ 4 ਲੜਕੀਆਂ ਨੇ ਮਿਲ ਕੇ 25 ਸਾਲਾ ਮਹਿਲਾ ਦੀ ਬੈਲਟਾਂ ਨਾਲ ਕੀਤੀ ਕੁੱਟ-ਮਾਰ
ਲੜਕੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ
ਛਾਵਲਾ ਬਲਾਤਕਾਰ ਮਾਮਲਾ : ਮੁਲਜ਼ਮਾਂ ਨੂੰ ਹਾਈਕੋਰਟ ਨੇ ਸੁਣਾਈ ਸੀ ਫਾਂਸੀ ਦੀ ਸਜ਼ਾ ਤੇ ਸੁਪਰੀਮ ਕੋਰਟ ਨੇ ਕੀਤਾ ਬਰੀ
2012 'ਚ ਦਫ਼ਤਰ ਤੋਂ ਘਰ ਵਾਪਸ ਜਾਂਦੇ ਸਮੇਂ 19 ਸਾਲਾ ਲੜਕੀ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚ ਪਿਛਲੇ 5 ਸਾਲਾਂ ਦੌਰਾਨ ਦੋ ਲੱਖ ਨੌਜਵਾਨਾਂ ਦੀ ਹੋਈ ਭਰਤੀ- ਕੇਂਦਰ
ਅੰਕੜਿਆਂ ਮੁਤਾਬਕ 2022 'ਚ ਵੀ ਜੁਲਾਈ ਤੱਕ 6 ਕੇਂਦਰੀ ਬਲਾਂ 'ਚ 10,377 ਨੌਜਵਾਨਾਂ ਦੀ ਭਰਤੀ ਕੀਤੀ ਗਈ ਸੀ।
ਵੱਡੇ ਪੁੱਤ ਨੂੰ ਠੀਕ ਕਰਨ ਲਈ ਮਾਂ ਨੇ ਆਪਣੀ ਧੀ ਦੀ ਲਈ ਜਾਨ, ਛੋਟੇ ਪੁੱਤ ਨੇ ਭੱਜ ਕੇ ਬਚਾਈ ਜਾਨ
ਪੁਲਿਸ ਨੇ ਔਰਤ ਨੂੰ ਕੀਤਾ ਗ੍ਰਿਫਤਾਰ
ਪਹਿਲੀ ਵਾਰ ਜ਼ਹਾਜ ਵਿਚ ਬੈਠੀ ਦੁਨੀਆਂ ਦੀ ਸਭ ਤੋਂ ਲੰਬੀ ਮਹਿਲਾ, ਹਟਾਉਣੀਆਂ ਪਈਆਂ 6 ਸੀਟਾਂ
ਮਹਿਲਾ ਦਾ ਨਾਮ ਵਰਲਡ ਗਿਨੀਜ਼ ਬੁੱਕ ਵਿਚ ਰਿਕਾਰਡ
ਕਰੋੜਾਂ ਰੁਪਏ ਦੇ ਵਿਦੇਸ਼ੀ ਸੱਪਾਂ ਦੀ ਤਸਕਰੀ ਦੇ ਮਾਮਲੇ ’ਚ ਔਰਤ ਗ੍ਰਿਫ਼ਤਾਰ
ਸੈਂਡ ਬੋਆ ਨਾਂ ਦੇ ਸੱਪ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ।
ਦਿੱਲੀ ਦੀ ਅਬੋ-ਹਵਾ 'ਚ ਹੋ ਰਿਹਾ ਸੁਧਾਰ, 9 ਨਵੰਬਰ ਤੋਂ ਖੁੱਲ੍ਹਣਗੇ ਸਰਕਾਰੀ ਪ੍ਰਾਇਮਰੀ ਸਕੂਲ
50 ਫ਼ੀਸਦੀ ਸਰਕਰੀ ਮੁਲਾਜ਼ਮਾਂ ਦੇ ਘਰ ਤੋਂ ਕੰਮ ਕਰਨ ਵਾਲਾ ਫ਼ੈਸਲਾ ਵੀ ਲਿਆ ਵਾਪਸ