ਰਾਸ਼ਟਰੀ
ਘਰ ਦਾ ਮਲਬਾ ਸਾਫ਼ ਕਰਨ ਦੌਰਾਨ ਮਿਲੇ ਚਾਂਦੀ ਦੇ ਪੁਰਾਤਨ ਸਿੱਕੇ, ਪੁਲਿਸ ਨੇ ਕੀਤੇ ਜ਼ਬਤ
ਸਿੱਕਿਆਂ 'ਤੇ 1805 ਅਤੇ 1905 ਦੇ ਸਾਲ ਉੱਕਰੇ ਹੋਏ
ਵੱਡੀ ਕਾਰਵਾਈ: ਪੁਲਿਸ ਨੇ ਊਨਾ 'ਚ 500 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ
ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਵਧਣ ਦਾ ਖਦਸ਼ਾ
ਮਨੀ ਲਾਂਡਰਿੰਗ ਮਾਮਲਾ: ਸੰਜੇ ਰਾਉਤ ਨੂੰ 102 ਦਿਨਾਂ ਬਾਅਦ ਮਿਲੀ ਜ਼ਮਾਨਤ
ਫੈਸਲੇ ਖਿਲਾਫ ਹਾਈਕੋਰਟ ਪਹੁੰਚੀ ਈਡੀ
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਾਰਤ ਆਉਣ ਦਾ ਰਸਤਾ ਸਾਫ਼, ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਪਟੀਸ਼ਨ ਕੀਤੀ ਖਾਰਜ
ਕਿਹਾ- ਨੀਰਵ ਨੂੰ ਭਾਰਤ ਭੇਜਣਾ ਗ਼ਲਤ ਨਹੀਂ ਹੋਵੇਗਾ
ਫਰੀਦਾਬਾਦ 'ਚ ਦਰਿੰਦਗੀ ਦੀਆਂ ਹੱਦਾਂ ਪਾਰ, ਸਮੂਹਿਕ ਬਲਾਤਕਾਰ ਮਗਰੋਂ ਕਤਲ ਕਰ ਕੇ ਸੁੱਟੀ ਲੜਕੀ ਦੀ ਲਾਸ਼!
ਇਤਰਾਜ਼ਯੋਗ ਹਾਲਤ ਵਿਚ ਮਿਲੀ ਲੜਕੀ ਦੀ ਲਾਸ਼, ਪੁਲਿਸ ਵਲੋਂ ਕੀਤੀ ਜਾ ਰਹੀ ਤਫਤੀਸ਼
ਸੀਮੇਂਜ਼ ਨੇ ਔਰੰਗਾਬਾਦ ਵਿੱਚ ਸਥਾਪਿਤ ਕੀਤੀ ਰੇਲ ਡੱਬੇ ਬਣਾਉਣ ਦੀ ਫ਼ੈਕਟਰੀ
ਫੈਕਟਰੀ ਨਿਰਯਾਤ ਦੇ ਆਰਡਰਾਂ 'ਤੇ 200 ਤੋਂ ਵੱਧ ਰੇਲ ਕੋਚਾਂ ਦੀ ਸਪਲਾਈ ਕਰੇਗੀ
ਹਿਮਾਚਲ ਦੇ ਬਿਲਿੰਗ 'ਚ ਪੈਰਾਗਲਾਈਡਰ ਹਾਦਸਾਗ੍ਰਸਤ, ਫ਼ੌਜੀ ਜਵਾਨ ਦੀ ਮੌਤ
ਉਡਾਣ ਭਰਨ ਦੇ ਥੋੜੀ ਦੇਰ ਬਾਅਦ ਹੀ ਵਾਪਰਿਆ ਹਾਦਸਾ
ਗੁਜਰਾਤ ਵਿਧਾਨ ਸਭਾ ਚੋਣਾਂ: MP ਹਰਭਜਨ ਸਿੰਘ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
‘ਸਟਾਰ ਪ੍ਰਚਾਰਕਾਂ’ ਦੀ ਸੂਚੀ ’ਚ ਕੀਤਾ ਗਿਆ ਸ਼ਾਮਲ
ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣ ਦੀ ਆਦੀ ਪਤਨੀ ਦਾ ਪਤੀ ਨੇ ਗਲਾ ਘੁੱਟ ਕੇ ਕੀਤਾ ਕਤਲ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ