ਰਾਸ਼ਟਰੀ
ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਅਸੀਂ ਸਮਾਜ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੇ ਹਾਂ: ਰਾਸ਼ਟਰਪਤੀ
ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਇਕ ਓਂਕਾਰ’ ਦੇ ਸੰਦੇਸ਼ ਵਿਚ ਕਿਹਾ ਕਿ ਪ੍ਰਮਾਤਮਾ ਇਕ ਅਤੇ ਸਰਵ ਵਿਆਪਕ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਰਾਵਾਂ ਦਾ ਸ਼ਲਾਘਾਯੋਗ ਉਪਰਾਲਾ
ਇਸ ਜ਼ਮੀਨ ਦੀ ਅਨੁਮਾਨਤ ਕੀਮਤ 5 ਕਰੋੜ ਰੁਪਏ ਹੋਵੇਗੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
ਰਾਹੁਲ ਗਾਂਧੀ ਮਹਾਰਾਸ਼ਟਰ ਦੇ ਦੇਗਲੂਰ ’ਚ ਸਥਿਤ ਯਾਦਗਾਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।
ਅਦਾਲਤ ਨੇ ਟਵਿੱਟਰ ਨੂੰ ਕਾਂਗਰਸ ਅਤੇ ਭਾਰਤ ਜੋੜੋ ਯਾਤਰਾ ਦੇ ਅਕਾਊਂਟ 'ਬਲਾਕ' ਕਰਨ ਲਈ ਕਿਹਾ
ਅਦਾਲਤ ਨੇ ਵਿਰੋਧੀ ਪਾਰਟੀ ਵੱਲੋਂ ਕੀਤੇ ਗਏ ਤਿੰਨ ਟਵੀਟਾਂ ਨੂੰ ਵੀ ਹਟਾਉਣ ਦਾ ਹੁਕਮ ਦਿੱਤਾ ਹੈ।
ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਅੱਜ, ਜਾਣੋ ਕਦੋਂ ਦਿਖਾਈ ਦੇਵੇਗਾ ਗ੍ਰਹਿਣ
ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ।
ਅਗਸਤ ਦੇ ਅੱਧ ਤੋਂ ਅਫ਼ਰੀਕੀ ਦੇਸ਼ ਇਕੁਆਟੋਰੀਅਲ ਗਿਨੀ ਵਿੱਚ ਨਜ਼ਰਬੰਦ ਹਨ 16 ਭਾਰਤੀ ਜਹਾਜ਼ਰਾਨ
ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਨਜ਼ਰਬੰਦੀ ਕੇਂਦਰ ਵਿੱਚ ਮੌਜੂਦ ਲੋਕਾਂ ਨੂੰ ਜਹਾਜ਼ ਵਿੱਚ ਭੇਜ ਦਿੱਤਾ ਗਿਆ ਹੈ
ਕੰਬੋਡੀਆ ਦੌਰੇ 'ਤੇ ਜਾਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ
17ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਕਰਨਗੇ ਭਾਰਤ ਦੀ ਨੁਮਾਇੰਦਗੀ
ਸੇਂਗਰ ਖਿਲਾਫ ਬਲਾਤਕਾਰ ਦੇ ਮਾਮਲੇ 'ਚ ਪੁਲਿਸ ਕਰਮਚਾਰੀਆਂ 'ਤੇ ਦੋਸ਼ ਆਇਦ ਕਰਨ ਦਾ ਰਸਤਾ ਸਾਫ਼
ਬਲਾਤਕਾਰ ਦੋਸ਼ੀ ਭਾਜਪਾ ਵਿਧਾਇਕ ਦਾ ਪੱਖ ਪੂਰਨਾ ਪਿਆ ਮਹਿੰਗਾ, ਅਦਾਲਤ ਵੱਲੋਂ ਪੁਲਿਸ ਅਧਿਕਾਰੀ ਨੂੰ ਬਰੀ ਕਰਨ ਤੋਂ ਇਨਕਾਰ
ਹਾਮਿਦ ਕਰਜ਼ਈ ਦੇ ਭਰਾ ਮਹਿਮੂਦ ਨੂੰ ਤਾਲਿਬਾਨ ਨੇ ਹਿਰਾਸਤ 'ਚ ਲਿਆ!
ਮਹਿਮੂਦ ਨੂੰ ਕੱਲ੍ਹ ਕਾਬੁਲ ਹਵਾਈ ਅੱਡੇ ਤੋਂ ਤਾਲਿਬਾਨ ਖੁਫ਼ੀਆ ਏਜੰਸੀ ਨੇ ਹਿਰਾਸਤ ਵਿਚ ਲਿਆ ਸੀ
ਸਾਵਧਾਨ! ਮਠਿਆਈ ਖਾ ਕੇ ਲੁੱਟੇ ਨਾ ਜਾਇਓ, ਪੁਲਿਸ ਦੇ ਅੜਿੱਕੇ ਆਇਆ ਅਜਿਹਾ ਗਿਰੋਹ
ਲੋਕਾਂ ਨੂੰ ਨਸ਼ੀਲੇ ਪਦਾਰਥ ਖੁਆ ਕੇ ਲੁੱਟਣ ਵਾਲਾ ਗਿਰੋਹ ਆਇਆ ਪੁਲਿਸ ਅੜਿੱਕੇ