ਰਾਸ਼ਟਰੀ
ਪੁੱਤਰ ਦੇ ਤਸ਼ੱਦਦ ਤੋਂ ਪਰੇਸ਼ਾਨ ਮਾਤਾ-ਪਿਤਾ ਨੇ ਉਸ ਦਾ ਭਾੜੇ ਦੇ ਕਾਤਲਾਂ ਤੋਂ ਕਰਵਾ ਦਿੱਤਾ ਕਤਲ
ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਸੂਰਿਆਪੇਟ ਜ਼ਿਲ੍ਹੇ 'ਚ ਪੈਂਦੀ ਮੂਸੀ ਨਦੀ ਵਿੱਚ ਸੁੱਟ ਦਿੱਤਾ ਗਿਆ
9 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਵਾਲੇ 92 ਸਾਲਾ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ
ਕੇਂਦਰਪਾੜਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਤ੍ਰਿਦਿਕਰਮ ਕੇਸ਼ਰੀ ਛਿਨਹਾਰਾ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਜੈਪੁਰ 'ਚ ਤਿੰਨ ਤਲਾਕ ਦਾ ਮਾਮਲਾ ਦਰਜ
ਪੁਲਿਸ ਗੰਭੀਰਤਾ ਨਾਲ ਕਰ ਰਹੀ ਮਾਮਲੇ ਦੀ ਜਾਂਚ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚਾਰ ਮੁਸਲਿਮ ਧਾਰਮਿਕ ਆਗੂਆਂ ਖ਼ਿਲਾਫ਼ ਐਫ.ਆਈ.ਆਰ
ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ ਅਤੇ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਚੀਫ਼ ਜਸਟਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਵਧੀਕ ਜੱਜਾਂ ਨੂੰ ਸਹੁੰ ਚੁਕਾਈ
ਹਾਈਕੋਰਟ ਦੇ ਜੱਜਾਂ ਦੀ ਗਿਣਤੀ 56 ਤੋਂ ਵੱਧ ਕੇ 66 ਹੋ ਗਈ ਹੈ
ਫ਼ਰਾਂਸ ਤੋਂ ਆਉਣਗੇ ਮਾਹਿਰ, ਚੰਡੀਗੜ੍ਹ ਦੀ ਵਿਰਾਸਤ ਦੀ ਸਾਂਭ-ਸੰਭਾਲ਼ ਬਾਰੇ ਦੱਸਣਗੇ ਨੁਕਤੇ
ਮਾਹਿਰਾਂ ਦੀ ਇੱਕ ਟੀਮ 15 ਨਵੰਬਰ ਤੋਂ ਚੰਡੀਗੜ੍ਹ ਦੇ ਪੰਜ ਦਿਨਾਂ ਦੌਰੇ 'ਤੇ ਆ ਰਹੀ ਹੈ।
ਦਿੱਲੀ : 'ਬਹੁਤ ਖਰਾਬ' ਸ਼੍ਰੇਣੀ ਵਿਚ ਪਹੁੰਚੀ ਹਵਾ ਗੁਣਵੱਤਾ
ਸਿਹਤ ਮਾਹਰਾਂ ਨੇ ਦੱਸਿਆ ਸਿਹਤ ਲਈ ਗੰਭੀਰ ਖਤਰਾ
ਮਹਾਰਾਸ਼ਟਰ ਸਰਕਾਰ ਨੇ ਅਮਿਤਾਭ ਬੱਚਨ ਨੂੰ ਦਿੱਤੀ X ਸ਼੍ਰੇਣੀ ਦੀ ਸੁਰੱਖਿਆ
24 ਘੰਟੇ ਤੈਨਾਤ ਰਹਿਣਗੇ 2 ਸੁਰੱਖਿਆ ਮੁਲਾਜ਼ਮ
ਚੇਨਈ 'ਚ ਭਾਰੀ ਬਾਰਿਸ਼; ਦੋ ਦੀ ਹੋਈ ਮੌਤ; 7 ਜ਼ਿਲ੍ਹਿਆਂ ਵਿੱਚ ਵਿੱਦਿਅਕ ਅਦਾਰੇ ਬੰਦ
30 ਸਾਲਾਂ ਬਾਅਦ ਇਕ ਦਿਨ 'ਚ ਪਿਆ ਰਿਕਾਰਡ ਮੀਂਹ
ਚਲਦੀ ਟਰੇਨ ਤੋਂ ਡਿੱਗੇ ਔਰਤ ਤੇ ਉਸਦਾ ਬੱਚਾ, RPF ਜਵਾਨਾਂ ਨੇ ਫਰਿਸ਼ਤਾ ਬਣ ਕੇ ਬਚਾਈ ਜਾਨ
ਵੀਡੀਓ ਵੇਖ ਕੇ ਲੋਕ RPF ਜਵਾਨਾਂ ਦੀ ਕਰ ਰਹੇ ਤਾਰੀਫ਼