ਰਾਸ਼ਟਰੀ
ਪਤੀ ਤੇ ਸਾਬਕਾ ਲਿਵ-ਇਨ ਪਾਰਟਨਰ ਨੇ ਔਰਤ ਅਤੇ ਉਸ ਦੇ ਨਵੇਂ ਪ੍ਰੇਮੀ 'ਤੇ ਸੁੱਟਿਆ ਤੇਜ਼ਾਬ, ਦੋਵੇਂ ਝੁਲਸੇ
ਪੁਲਿਸ ਦੋਵਾਂ ਦੋਸ਼ੀਆਂ ਨੂੰ ਫ਼ੜਨ ਦੀ ਕਰ ਰਹੀ ਕੋਸ਼ਿਸ਼
ਅਗਵਾਕਾਰਾਂ ਤੋਂ ਬਚਾਈ ਇੱਕ ਸਾਲ ਦੀ ਬੱਚੀ, ਵੇਚਣ ਦੀ ਚੱਲ ਰਹੀ ਸੀ ਕੋਸ਼ਿਸ਼
1 ਸਾਲ ਦੀ ਬੱਚੀ ਨੂੰ ਵੇਚ ਰਹੇ ਸੀ ਤਸਕਰ 2 ਔਰਤਾਂ ਹੋਈਆਂ ਗ੍ਰਿਫ਼ਤਾਰ
ਮਾਸੂਮ ਬੱਚੇ ਦੇ ਕਤਲ ਮਾਮਲੇ 'ਚ ਮਾਂ ਤੇ ਉਸ ਦਾ ਪ੍ਰੇਮੀ ਗ੍ਰਿਫ਼ਤਾਰ
ਇੱਕ ਗੱਲ ਪਿੱਛੇ ਗਈ ਬੱਚੇ ਦੀ ਜਾਨ, ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕਰ ਦਿੱਤਾ ਕਤਲ
Meta India ਦੇ ਮੁਖੀ ਅਜੀਤ ਮੋਹਨ ਨੇ ਦਿੱਤਾ ਅਸਤੀਫ਼ਾ, ਸਨੈਪ ਨੂੰ ਕਰ ਸਕਦੇ ਨੇ Join
ਹਾਲਾਂਕਿ ਸੂਤਰਾਂ ਮੁਤਾਬਕ ਮੋਹਨ ਵਿਰੋਧੀ ਕੰਪਨੀ ਸਨੈਪ ਨਾਲ ਜੁੜ ਸਕਦੇ ਹਨ ਪਰ ਨਾ ਤਾਂ ਸਨੈਪ ਅਤੇ ਨਾ ਹੀ ਮੋਹਨ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਗਰਭਵਤੀ ਔਰਤ ਨੂੰ ਹਸਪਤਾਲ 'ਚ ਭਰਤੀ ਕਰਨ ਤੋਂ ਮਿਲਿਆ ਜਵਾਬ, ਜੁੜਵਾਂ ਬੱਚੇ ਅਤੇ ਔਰਤ ਦੀ ਮੌਤ
ਹਸਪਤਾਲ ਨੇ ਭਰਤੀ ਕਰਨ ਤੋਂ ਕੀਤਾ ਮਨ੍ਹਾਂ, ਜੁੜਵਾਂ ਬੱਚਿਆਂ ਤੇ ਮਾਂ ਤਿੰਨਾਂ ਦੀ ਮੌਤ
ਪ੍ਰੇਮ ਸੰਬੰਧਾਂ ਦਾ ਮਾਮਲਾ - ਭਰਾ ਨੇ ਗੰਡਾਸੇ ਨਾਲ ਵੱਢ ਦਿੱਤੀ ਛੋਟੀ ਭੈਣ
ਉਪਾਧਿਆਏ ਮੁਤਾਬਿਕ ਕਲੀਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ।
ਗੁਜਰਾਤ ਵਿਧਾਨ ਸਭਾ ਚੋਣਾਂ: 1 ਅਤੇ 5 ਦਸੰਬਰ ਨੂੰ ਹੋਵੇਗੀ ਵੋਟਿੰਗ, 8 ਦਸੰਬਰ ਨੂੰ ਆਉਣਗੇ ਨਤੀਜੇ
ਕੁੱਲ 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਪਹਿਲੇ ਪੜਾਅ 'ਚ 89 ਅਤੇ ਦੂਜੇ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਹੋਵੇਗੀ।
1984: ਦਿੱਲੀ ਦੇ ਉੱਤਮ ਨਗਰ 'ਚ ਸਿੱਖਾਂ ਦੀ ਕਤਲੋਗਾਰਤ ਦੇ ਭਿਆਨਕ ਮੰਜ਼ਰ ਨੂੰ ਅੱਖੀਂ ਦੇਖਣ ਵਾਲੇ ਦਿਲਬਾਗ ਸਿੰਘ ਨੇ ਸੁਣਾਈ ਹੱਡਬੀਤੀ
ਹਾਲਾਤ ਇੰਨੇ ਕਿ ਮਾੜੇ ਸਨ ਕਿ 1 ਤਾਰੀਕ ਨੂੰ ਤਾਂ ਜੋ ਲਾਸ਼ਾਂ ਪਈਆਂ ਸਨ ਉਹਨਾਂ ਨੂੰ ਸੂਰ ਖਾ ਰਹੇ ਸਨ
ਲਾਲ ਕਿਲ੍ਹਾ ਹਮਲਾ: ਅਦਾਲਤ ਨੇ ਲਸ਼ਕਰ ਦੇ ਅੱਤਵਾਦੀ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ
ਆਰਿਫ 22 ਦਸੰਬਰ, 2000 ਨੂੰ ਲਾਲ ਕਿਲ੍ਹੇ 'ਤੇ ਹੋਏ ਅੱਤਵਾਦੀ ਹਮਲੇ ਦੇ ਦੋਸ਼ੀਆਂ ਵਿਚੋਂ ਇੱਕ ਹੈ।
PM ਮੋਦੀ ਦੀ ਰੈਲੀ 'ਚ ਪੰਡਾਲ ਦੇ ਨਟ-ਬੋਲਟ ਖੋਲ੍ਹਦਾ ਨਜ਼ਰ ਆਇਆ ਸ਼ੱਕੀ, ਲੋਕਾਂ ਨੇ ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੁਜਰਾਤ ਦੇ ਬਨਾਸਕਾਂਠਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੱਡੀ ਸਾਜ਼ਿਸ਼ ਰਚੀ ਗਈ ਸੀ।