ਰਾਸ਼ਟਰੀ
ਉੱਘੇ ਫਿਲਮ ਨਿਰਮਾਤਾ ਇਸਮਾਈਲ ਸ਼ਰਾਫ ਦਾ ਦਿਹਾਂਤ, ਮੁੰਬਈ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ
ਇਸਮਾਈਲ ਨੇ ਬਤੌਰ ਮੁੱਖ ਨਿਰਦੇਸ਼ਕ 'ਆਹਿਸਤਾ ਆਹਿਸਤਾ', 'ਬੁਲੰਦੀ', 'ਥੋਡੀ ਸੀ ਬੇਵਫਾਈ', 'ਸੂਰਿਆ' ਸਮੇਤ ਕਈ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਸੌਦਾ ਸਾਧ ਅਤੇ ਹਰਿਆਣਾ ਸਰਕਾਰ 'ਤੇ ਤਿੱਖਾ ਹਮਲਾ
ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਸੌਦਾ ਸਾਧ ਬਲਾਤਕਾਰੀ ਅਤੇ ਕਾਤਲ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ।
ਆਈਟੀ ਮੰਤਰਾਲੇ ਨੇ ਮੇਟਾ ਨੂੰ ਜਾਰੀ ਕੀਤਾ ਨੋਟਿਸ, ਵ੍ਹਟਸਐਪ ਦੀਆਂ ਸੇਵਾਵਾਂ ਠੱਪ ਹੋਣ ਦਾ ਕਾਰਨ ਦੱਸਣ ਲਈ ਕਿਹਾ
ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ਦੀਆਂ ਸੇਵਾਵਾਂ ਮੰਗਲਵਾਰ ਦੁਪਹਿਰ ਕਰੀਬ ਦੋ ਘੰਟੇ ਤੱਕ ਠੱਪ ਰਹੀਆਂ।
ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਸੇਵਾਦਾਰ ਵਿਰੁੱਧ ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਵਲੋਂ ਪਰਚਾ ਦਰਜ
ਉਸ ਨੂੰ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਣ ਲਈ ਨੋਟਿਸ ਵੀ ਭੇਜ ਦਿੱਤਾ ਹੈ।
ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਸਥਾਪਤ ਕਰਨ ਦੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਪੰਜਾਬ ਤੇ ਹਰਿਆਣਾ ਸਰਕਾਰਾਂ ਸਹਿਮਤ
ਪਟੀਸ਼ਨਰ ਧਨੰਜੈ ਚੌਹਾਨ ਨੇ ਟਰਾਂਸਜੈਂਡਰਾਂ ਦੀ ਸੁਰੱਖਿਆ ਲਈ ਸਬੰਧਤ ਸੂਬੇ ਵੱਲੋਂ ਉਪਾਵਾਂ ਅਤੇ ਪ੍ਰਕਿਰਿਆ ਬਾਰੇ ਇਕ ਵਿਆਪਕ ਨੀਤੀ ਬਣਾਉਣ ਦੀ ਮੰਗ ਕੀਤੀ ਸੀ।
ਆਜ਼ਮਗੜ੍ਹ 'ਚ ਟਰਾਲੇ ਨੇ ਟੈਂਪੂ ਨੂੰ ਮਾਰੀ ਟੱਕਰ: ਮਾਸੂਮ ਸਮੇਤ 3 ਦੀ ਮੌਤ
ਜਾਮਾਬਾਦ ਥਾਣਾ ਖੇਤਰ ਦੇ ਵਾਸੀ ਵਿੰਧਿਆਚਲ ਦਾ ਦੌਰਾ ਕਰ ਕੇ ਵਾਪਸ ਆ ਰਹੇ ਸਨ
ਚੰਡੀਗੜ੍ਹ ਹਵਾਈ ਅੱਡੇ 'ਤੇ 20 ਲੱਖ ਰੁਪਏ ਦੇ ਸੋਨੇ ਦੀ ਤਸਕਰੀ ਕਰਦਾ ਵਿਅਕਤੀ ਕਾਬੂ
ਲੱਖਾਂ ਦੇ ਸੋਨੇ ਸਮੇਤ ਕਸਟਮਜ਼ ਵਿਭਾਗ ਨੇ ਤਸਕਰ ਕੀਤਾ ਕਾਬੂ
BSF ਦੇ ਇਸ 80 ਸਾਲਾ ਸੇਵਾਮੁਕਤ ਬਜ਼ੁਰਗ ਦਾ ਅੱਜ ਵੀ ਨਹੀਂ ਖੁੰਝਦਾ ਨਿਸ਼ਾਨਾ
ਉਸ ਦੇ 'ਪਰਫੈਕਟ' ਨਿਸ਼ਾਨੇ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।
ਹੁਣ ਚੰਡੀਗੜ੍ਹ ਬਰਡ ਪਾਰਕ ਵਿਚ ਵਧੇਗੀ ਪੰਛੀਆਂ ਦੀ ਆਮਦ, ਦੇਖ ਸਕੋਗੇ ਵਿਦੇਸ਼ੀ ਪੰਛੀ
ਪੈਂਗੁਇਨ ਅਤੇ ਸ਼ੁਤਰਮੁਰਗ ਵਧਾਉਣਗੇ ਪਾਰਕ ਦੀ ਰੌਣਕ
ਡੇਂਗੂ ਮਰੀਜ਼ ਨੂੰ ਪਲੇਟਲੈਟਸ ਦੀ ਥਾਂ ਮੌਸਮੀ ਜੂਸ ਚੜ੍ਹਾਉਣ ਦੇ ਦੋਸ਼ੀ ਹਸਪਤਾਲ ਨੂੰ ਢਾਹੁਣ ਦੀ ਤਿਆਰੀ, ਨੋਟਿਸ ਜਾਰੀ
ਢਾਹਿਆ ਜਾਵੇਗਾ ਹਸਪਤਾਲ, 28 ਅਕਤੂਬਰ ਤੱਕ ਖਾਲੀ ਕਰਨ ਦੇ ਹੁਕਮ