ਰਾਸ਼ਟਰੀ
ਦੀਵਾਲੀ ਮੌਕੇ ਪੀਐਮ ਮੋਦੀ ਨੇ ਕਾਰਗਿਲ ’ਚ ਜਵਾਨਾਂ ਨਾਲ ਗਾਇਆ 'ਵੰਦੇ ਮਾਤਰਮ', ਦੇਖੋ ਵੀਡੀਓ
ਉਹਨਾਂ ਨੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਜੰਗ ਨੂੰ ਪਹਿਲਾ ਨਹੀਂ ਸਗੋਂ ਹਮੇਸ਼ਾ ਆਖਰੀ ਵਿਕਲਪ ਮੰਨਦੇ ਹਾਂ
ਭਾਰਤ ਨੇ ਜੰਗ ਨੂੰ ਪਹਿਲਾ ਨਹੀਂ ਆਖ਼ਰੀ ਵਿਕਲਪ ਮੰਨਿਆ ਹੈ, ਅਸੀਂ ਸ਼ਾਂਤੀ ਵਿਚ ਵਿਸ਼ਵਾਸ ਰੱਖਦੇ ਹਾਂ: ਪੀਐੱਮ ਮੋਦੀ
ਦੇਸ਼ ਦੀ ਸਰਹੱਦ 'ਤੇ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਪੀਐੱਮ ਮੋਦੀ ਨੇ ਕਿਹਾ, ''ਮੈਂ ਕਾਰਗਿਲ ਜੰਗ ਨੂੰ ਨੇੜਿਓਂ ਦੇਖਿਆ ਹੈ।
ਜੰਮੂ-ਕਸ਼ਮੀਰ ਦੇ ਪਰੀਮਪੋਰਾ 'ਚ IED ਬਰਾਮਦ, ਗੈਸ ਸਿਲੰਡਰ 'ਚ ਰੱਖਿਆ ਸੀ ਵਿਸਫੋਟਕ
ਸੂਚਨਾ ਮਿਲਣ 'ਤੇ ਬੰਬ ਨਿਰੋਧਕ ਦਸਤੇ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ ਆਈਈਡੀ ਨੂੰ ਡਿਫਿਊਜ਼ ਕਰ ਦਿੱਤਾ।
25 ਸਾਲਾ ਕਾਰੋਬਾਰੀ ਨੇ ਨਾਬਾਲਗ ਲੜਕੀ ਨੂੰ ਕਿਹਾ 'ਆਈਟਮ', ਪੋਸਕੋ ਅਦਾਲਤ ਨੇ ਸੁਣਾਈ ਡੇਢ ਸਾਲ ਦੀ ਸਜ਼ਾ
ਰਸਤੇ ਵਿਚ ਇਕ ਨੌਜਵਾਨ ਨੇ ਨਾਬਾਲਗ ਦੇ ਵਾਲ ਖਿੱਚੇ ਤੇ ਕਮੈਂਟ ਕੀਤਾ - ਆਈਟਮ ਕਿੱਥੇ ਜਾ ਰਹੀ ਹੈ।
ਮੁੰਬਈ 'ਚ ਘੂਰਨ ਨੂੰ ਲੈ ਕੇ ਹੋਈ ਲੜਾਈ 'ਚ ਤਿੰਨ ਲੋਕਾਂ ਨੇ ਕੀਤੀ ਵਿਅਕਤੀ ਦੀ ਹੱਤਿਆ
ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਆਪਣੇ ਦੋਸਤ ਨਾਲ ਆਇਆ ਸੀ, ਤਿੰਨਾਂ ਵਿੱਚੋਂ ਇੱਕ ਮੁਲਜ਼ਮ ਨੂੰ ਦੇਖਣ ਨੂੰ ਲੈ ਕੇ ਝਗੜਾ ਹੋ ਗਿਆ।
ਦੀਵਾਲੀ ਮੌਕੇ ਅਯੁੱਧਿਆ ’ਚ ਜਗਾਏ ਗਏ ਇਕੱਠੇ 15 ਲੱਖ ਦੀਵੇ, ਗਿਨੀਜ਼ ਬੁੱਕ ’ਚ ਦਰਜ ਹੋਇਆ ਨਾਂਅ
ਇਸ ਰਿਕਾਰਡ ਦਾ ਇਕ ਸਰਟੀਫ਼ਿਕੇਟ ਵੀ ਮੁੱਖ ਮੰਤਰੀ ਯੋਗੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਸੌਂਪਿਆ ਗਿਆ
ਦਿੱਲੀ 'ਚ 24 ਘੰਟੇ ਦਾ ਔਸਤ AQI 259 ਰਿਹਾ, ਸੱਤ ਸਾਲਾਂ 'ਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਰਿਕਾਰਡ ਕੀਤਾ ਗਿਆ ਸਭ ਤੋਂ ਘੱਟ AQI
ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 1,318 ਹੋ ਗਈਆਂ ਹਨ, ਜੋ ਇਸ ਸੀਜ਼ਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਘਟਨਾਵਾਂ ਹਨ।
ਪੰਜਾਬ 'ਚ ਹਰਿਆਣਾ ਦੀ ਔਰਤ 'ਤੇ ਤਸ਼ੱਦਦ: ਘਰੋਂ ਕੱਢ ਕੇ ਸੱਸ ਨੇ ਮੰਗੇ ਗਹਿਣੇ ਤੇ ਪਤੀ ਨੇ ਮੰਗੀ 1 ਲੱਖ ਦੀ ਨਕਦੀ ਤੇ ਕਾਰ
ਨਸ਼ੇ ਦੀ ਹਾਲਤ ਵਿੱਚ ਉਸ ਦਾ ਪਤੀ ਅਕਸਰ ਉਸ ਨੂੰ ਕੁੱਟਦਾ ਅਤੇ ਗਾਲ੍ਹਾਂ ਕੱਢਦਾ
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣਗੇ ਸ਼ਰਦ ਪਵਾਰ
ਕਿਹਾ- ਇਸ ਯਾਤਰਾ ਰਾਹੀਂ ਸਮਾਜ ਵਿਚ ਸਦਭਾਵਨਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਦੀਵਾਲੀ ਮਨਾਉਣ ਜਾਂਦੇ ਸਮੇਂ ਕੰਟੇਨਰ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ ਨੇ ਖ਼ਤਮ ਕੀਤਾ ਪੂਰਾ ਪਰਿਵਾਰ
2 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ