ਰਾਸ਼ਟਰੀ
ਚੰਡੀਗੜ੍ਹ 'ਚ ਵੱਡਾ ਹਾਦਸਾ, ਖੜ੍ਹੇ ਟਰੱਕ ਨੂੰ ਲੱਗੀ ਅੱਗ
ਟਰੱਕ 'ਚ ਪਿਆ ਸਾਮਾਨ ਹੋਇਆ ਸੁਆਹ
ਦੀਵਾਲੀ ਦੀ ਅਗਲੀ ਸਵੇਰ ਦਿੱਲੀ 'ਚ ਹਵਾ ਦੀ ਗੁਣਵੱਤਾ 5 ਸਾਲ 'ਚ ਸਭ ਤੋਂ ਬਿਹਤਰ
ਅਰਵਿੰਦ ਕੇਜਰੀਵਾਲ ਨੇ ਕਿਹਾ - ਦਿੱਲੀ ਨੂੰ ਬਣਾਵਾਂਗੇ ਅਜੇ ਹੋਰ ਵੀ ਵਧੀਆ ਸ਼ਹਿਰ
ਦੀਵਾਲੀ ਦੀ ਰਾਤ ਹਾਦਸਾ: ਦੀਵੇ ਨਾਲ ਬੱਸ ’ਚ ਲੱਗੀ ਭਿਆਨਕ ਅੱਗ, ਡਰਾਈਵਰ ਤੇ ਕੰਡਕਟਰ ਜ਼ਿੰਦਾ ਸੜੇ
ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਡਰਾਈਵਰ ਅਤੇ ਕੰਡਕਟਰ ਨੇ ਬੱਸ ਦੀ ਪੂਜਾ ਕੀਤੀ ਅਤੇ ਬੱਸ ਵਿਚ ਮਿੱਟੀ ਦਾ ਦੀਵਾ ਜਗਾਇਆ ਗਿਆ
ਗੁਜਰਾਤ 'ਚ ਦੀਵਾਲੀ ਮੌਕੇ ਹੰਗਾਮਾ: ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ
ਸੁੱਟੇ ਪਟਰੌਲ ਬੰਬ ਤੇ ਸਟ੍ਰੀਟ ਲਾਈਟਾਂ ਬੰਦ ਕਰ ਕੇ ਕੀਤੀ ਪੱਥਰਬਾਜ਼ੀ
ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦੀ ਸ਼ਾਨਦਾਰ ਟੀ-20 ਪਾਰੀ ਦੇਖਣ ਲਈ ਦੀਵਾਲੀ ਦੀ ਖਰੀਦਦਾਰੀ ਰੁਕੀ; UPI ਲੈਣ-ਦੇਣ ਵਿੱਚ ਗਿਰਾਵਟ
ਸ਼ਾਮ 5 ਵਜੇ ਤੋਂ ਬਾਅਦ ਇੱਕ ਬਿੰਦੂ 'ਤੇ ਡਿੱਗ ਗਿਆ. ਅਤੇ ਜਿਵੇਂ ਹੀ ਖੇਡ ਖ਼ਤਮ ਹੋ ਗਈ, ਖ਼ਰੀਦਦਾਰੀ ਮੁੜ ਸ਼ੁਰੂ ਹੋ ਗਈ.
ਦੀਵਾਲੀ ਮਗਰੋਂ ਵਧਿਆ ਪ੍ਰਦੂਸ਼ਣ ਦਾ ਪੱਧਰ, ਪਟਾਕਿਆਂ ਦੇ ਧੂੰਏਂ ਨਾਲ ਜ਼ਹਿਰੀਲੀ ਹੋਈ ਆਬੋ-ਹਵਾ
‘ਬਹੁਤ ਖਰਾਬ’ ਸ਼੍ਰੇਣੀ 'ਚ ਪਹੁੰਚੀ ਦਿੱਲੀ, ਨੋਇਡਾ, ਉੱਤਰ ਪ੍ਰਦੇਸ਼ 'ਚ ਹਵਾ ਦੀ ਗੁਣਵੱਤਾ
ਜਦੋਂ 21 ਸਾਲ ਬਾਅਦ ਮੇਜਰ ਅਮਿਤ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਦਿੱਤੀ ਯਾਦਗਾਰੀ ਤਸਵੀਰ
ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਮੋਦੀ ਸੈਨਿਕ ਸਕੂਲ ਗਏ ਸਨ, ਜਿੱਥੇ ਉਹ ਪੜ੍ਹਾਈ ਕਰਦੇ ਸਨ।
ਏਸ਼ੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ ਦਿੱਲੀ : ਕੇਜਰੀਵਾਲ ਦਾ ਦਾਅਵਾ
ਅਸੀਂ ਦਿੱਲੀ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਸ਼ਹਿਰ ਬਣਾਉਣ ਲਈ ਵਚਨਬੱਧ ਹਾਂ।
ਸਰਕਾਰੀ ਬੁਲਟ ’ਤੇ ਬਿਨ੍ਹਾਂ ਹੈਲਮੇਟ ਮਹਿਲਾ ਨੂੰ ਲੈ ਕੇ ਜਾ ਰਿਹਾ ਸੀ ਪੁਲਿਸ ਮੁਲਾਜ਼ਮ, ਲੋਕਾਂ ਨੇ ਟ੍ਰੈਫਿਕ ਪੁਲਿਸ ਨੂੰ ਭੇਜੀ ਫੋਟੋ
ਦਰਅਸਲ ਚੰਡੀਗੜ੍ਹ ਪੁਲਿਸ ਦਾ ਇਕ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਇਕ ਔਰਤ ਨੂੰ ਸਰਕਾਰੀ ਬੁਲਟ ’ਤੇ ਲੈ ਕੇ ਜਾ ਰਿਹਾ ਸੀ।
ਦੀਵਾਲੀ ਮੌਕੇ ਪੀਐਮ ਮੋਦੀ ਨੇ ਕਾਰਗਿਲ ’ਚ ਜਵਾਨਾਂ ਨਾਲ ਗਾਇਆ 'ਵੰਦੇ ਮਾਤਰਮ', ਦੇਖੋ ਵੀਡੀਓ
ਉਹਨਾਂ ਨੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਜੰਗ ਨੂੰ ਪਹਿਲਾ ਨਹੀਂ ਸਗੋਂ ਹਮੇਸ਼ਾ ਆਖਰੀ ਵਿਕਲਪ ਮੰਨਦੇ ਹਾਂ