ਰਾਸ਼ਟਰੀ
ਭਾਰਤੀ ਕਰੰਸੀ 'ਤੇ ਹੋਣੀ ਚਾਹੀਦੀ ਹੈ ਲਛਮੀ-ਗਣੇਸ਼ ਦੀ ਤਸਵੀਰ -ਅਰਵਿੰਦ ਕੇਜਰੀਵਾਲ
ਕਿਹਾ- ਦੋਵਾਂ ਦਾ ਆਸ਼ੀਰਵਾਦ ਹੋਵੇ ਤਾਂ ਅਰਥਵਿਵਸਥਾ 'ਚ ਹੋਵੇਗਾ ਸੁਧਾਰ
'ਦੁਨੀਆ ਦੇ ਸਭ ਤੋਂ ਗੰਦੇ' ਆਦਮੀ ਦੀ 94 ਸਾਲ ਦੀ ਉਮਰ ਵਿਚ ਹੋਈ ਮੌਤ
ਅਮੌ ਹਾਜੀ ਨੇ ਸਾਬਣ ਤੇ ਪਾਣੀ ਤੋਂ ਬਗੈਰ ਕੱਟੇ ਸਨ 50 ਸਾਲ
ਮਾਲ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ, ਲੀਹ ਤੋਂ ਉੱਤਰੇ ਕੋਲੇ ਨਾਲ ਲੱਦੇ 53 ਡੱਬੇ
ਲੀਹ ਤੋਂ ਉੱਤਰੇ 53 ਡੱਬੇ, ਰੇਲ ਮਾਰਗ 'ਤੇ ਆਵਾਜਾਈ ਠੱਪ
ਉਮੀਦ ਹੈ ਖੜਗੇ ਦੀ ਅਗਵਾਈ 'ਚ ਕਾਂਗਰਸ ਮਜ਼ਬੂਤ ਹੋਵੇਗੀ, ਅਸੀਂ ਮਿਲ ਕੇ ਅੱਗੇ ਵਧਣਾ ਹੈ: ਸੋਨੀਆ ਗਾਂਧੀ
ਉਹਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋ ਕੇ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਸੰਕਟ ਦੀ ਘੜੀ ਵਿਚ ਕਦੇ ਹਾਰ ਨਹੀਂ ਮੰਨੀ ਅਤੇ ਨਾ ਹੀ ਹਾਰੇਗੀ
ਅਦਾਲਤ 'ਚ ਲੱਗਿਆ ਨੋਟਿਸ, ਕੋਰਟ ਰੂਮ 'ਚ 'ਵਾਲ ਠੀਕ ਕਰਨ' ਤੋਂ ਗ਼ੁਰੇਜ਼ ਕਰਨ ਮਹਿਲਾ ਵਕੀਲ
ਮੰਗਲਵਾਰ ਨੂੰ ਇੰਦਰਾ ਜੈਸਿੰਘ ਨੇ ਟਵਿੱਟਰ 'ਤੇ ਕਿਹਾ, "ਆਖ਼ਿਰਕਾਰ ਸਫ਼ਲਤਾ। ਨੋਟਿਸ ਵਾਪਸ ਲੈ ਲਿਆ ਗਿਆ।"
ਪਤੀ ਬਣਾਉਂਦਾ ਰਿਹਾ ਵੀਡੀਓ, ਫੰਦੇ ’ਤੇ ਲਟਕ ਕੇ ਪਤਨੀ ਨੇ ਦੇ ਦਿੱਤੀ ਜਾਨ
ਪਤੀ ਸੋਚਦਾ ਰਿਹਾ ਕਿ ਪਤਨੀ ਧਮਕੀ ਦੇ ਰਹੀ ਹੈ ਜਾਂ ਫਾਂਸੀ ਦਾ ਦਿਖਾਵਾ ਕਰ ਰਹੀ ਹੈ ਅਤੇ ਕੁਝ ਹੀ ਦੇਰ ਵਿਚ ਸ਼ੋਭਿਤਾ ਦੀ ਮੌਤ ਹੋ ਗਈ।
ਇਰਾਕੀ ਜੋੜੇ ਨਾਲ ਲੁੱਟ ਦੀ ਵਾਰਦਾਤ, ਇਲਾਜ ਲਈ ਆਏ ਸੀ ਭਾਰਤ
ਇਰਾਕ ਤੋਂ ਇੱਕ ਜੋੜਾ ਭਾਰਤ ਆਇਆ ਸੀ ਇਲਾਜ ਕਰਵਾਉਣ ਪੁਲਿਸ ਮੁਲਾਜ਼ਮ ਬਣ ਕੇ ਆਏ ਠੱਗ ਲੁੱਟ ਕੇ ਲੈ ਗਏ 15 ਹਜ਼ਾਰ ਡਾਲਰ
ਬਰੇਲੀ 'ਚ ਅੰਮ੍ਰਿਤ ਸਰੋਵਰ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਤਿੰਨਾਂ ਬੱਚਿਆਂ ਨੂੰ ਝੀਲ 'ਚੋਂ ਬਾਹਰ ਕੱਢ ਕੇ ਬਰੇਲੀ ਦੇ ਸਥਾਨਕ ਮੈਡੀਕਲ ਕਾਲਜ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਕੇਸ਼ ਟਿਕੈਤ ਦੀ ਨਿਤੀਸ਼ ਕੁਮਾਰ ਨੂੰ ਚਿੱਠੀ, “ਮੰਡੀ ਸਿਸਟਮ ਬਹਾਲ ਕਰੋ ਨਹੀਂ ਤਾਂ ਹੋਵੇਗਾ ਵੱਡਾ ਅੰਦੋਲਨ”
ਰਾਕੇਸ਼ ਟਿਕੈਤ ਨੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪੱਤਰ ਲਿਖ ਕੇ ਮੰਡੀ ਸਿਸਟਮ ਬਹਾਲ ਕਰਨ ਦੀ ਮੰਗ ਕੀਤੀ ਹੈ।
ਗਲਾਸ 'ਚ ਪਟਾਕਾ ਚਲਾਇਆ ਤਾਂ ਗਲ਼ੇ 'ਚ ਲੱਗਿਆ ਕੱਚ ਦਾ ਟੁਕੜਾ, ਮੌਤ
ਰਾਹਗੀਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਅਤੇ ਹਸਪਤਾਲ ਲਿਜਾਣ ਸਮੇਂ ਉਸ ਦੀ ਮੌਤ ਹੋ ਗਈ।