ਰਾਸ਼ਟਰੀ
ਕਾਰਗਿਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਫ਼ੌਜੀ ਜਵਾਨਾਂ ਨਾਲ ਮਨਾਉਣਗੇ ਦੀਵਾਲੀ
ਉਹਨਾਂ ਕਿਹਾ ਕਿ ਇਹ ਸੈਨਿਕ ‘ਸੁਰੱਖਿਆ ਢਾਲ’ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਭਾਰਤੀ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਸੌਂ ਸਕਦੇ ਹਾਂ।
BJP ਆਗੂ ਆਰ.ਪੀ. ਸਿੰਘ ਨੇ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ
ਕਿਹਾ - ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਜਲਦ ਕੀਤੀ ਜਾਵੇ
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਤੇਲੰਗਾਨਾ ਪਹੁੰਚੀ
ਦੀਵਾਲੀ ਦੌਰਾਨ ਐਤਵਾਰ ਦੁਪਹਿਰ ਤੋਂ 26 ਅਕਤੂਬਰ ਤੱਕ ਤਿੰਨ ਦਿਨਾਂ ਲਈ ਯਾਤਰਾ ਰੋਕ ਦਿੱਤੀ ਜਾਵੇਗੀ।
ਦਿੱਲੀ ਵਿਚ ਹਵਾ ਦੀ ਗੁਣਵੱਤਾ ਲਗਾਤਾਰ ਅੱਠਵੇਂ ਦਿਨ ‘ਖਰਾਬ’ ਸ਼੍ਰੇਣੀ ਵਿਚ ਰਹੀ
SAFAR ਨੇ ਕਿਹਾ ਕਿ ਹਵਾ ਦੀ ਗੁਣਵੱਤਾ "ਬਹੁਤ ਮਾੜੇ" ਪੱਧਰ ਤੱਕ ਪਹੁੰਚ ਸਕਦੀ ਹੈ ਭਾਵੇਂ ਪਟਾਕੇ ਨਾ ਵੀ ਚਲਾਏ ਜਾਣ।
ਦੀਵਾਲੀ ਮੌਕੇ PGI ਨੇ ਜਾਰੀ ਕੀਤੀ ਐਡਵਾਇਜ਼ਰੀ, ਇਹ ਸਾਵਧਾਨੀਆਂ ਵਰਤਣ ਦੀ ਦਿੱਤੀ ਸਲਾਹ
ਕਿਹਾ- ਸੜਨ 'ਤੇ ਨਾ ਲਗਾਓ ਜ਼ਖ਼ਮ 'ਤੇ ਟੂਥਪੇਸਟ
ਅਵਾਰਾ ਕੁੱਤਿਆਂ ਦੀ ਦਹਿਸ਼ਤ, ਨੋਚ-ਨੋਚ ਮਾਰ ਸੁੱਟੀ ਘਰੋਂ ਸਾਮਾਨ ਲੈਣ ਨਿਕਲੀ 5 ਸਾਲਾ ਮਾਸੂਮ
ਇਸੇ ਕੁੱਤੇ ਨੇ ਦੋ ਦਿਨ ਪਹਿਲਾਂ ਉਸ ਦੀ ਵੱਡੀ ਭੈਣ ਨੂੰ ਵੀ ਵੱਢ ਲਿਆ ਸੀ
ਜੰਮੂ-ਸ੍ਰੀਨਗਰ ਹਾਈਵੇ 'ਤੇ ਟਰੱਕ 'ਚੋਂ 21 ਕਿਲੋ ਹੈਰੋਇਨ ਬਰਾਮਦ
ਪੁਲਿਸ ਨੇ ਹਿਰਾਸਤ 'ਚ ਲਿਆ ਡਰਾਈਵਰ
ਅਗਲੇ ਮਹੀਨੇ ਤੋਂ 'ਕਾਗ਼ਜ਼ ਰਹਿਤ' ਹੋਵੇਗਾ ਰੇਲਵੇ ਵਿਭਾਗ ਦਾ ਕੰਮਕਾਜ
ਵਾਤਾਵਰਨ ਦੀ ਸੁਰੱਖਿਆ ਤੇ ਕਾਗ਼ਜ਼ ਦੀ ਖ਼ਪਤ ਘਟਾਉਣ ਲਈ ਚੁੱਕਿਆ ਕਦਮ
ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਦੇ ਪਰਿਵਾਰ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ
ਪਿਤਾ ਨੇ ਕਿਹਾ- ਟੀਨੂੰ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਪੁਲਿਸ ਸਾਡੇ 'ਤੇ ਕਿਉਂ ਕਰ ਰਹੀ ਹੈ ਤਸ਼ੱਦਦ?
ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 2 ਵੱਖ-ਵੱਖ ਘਟਨਾਵਾਂ 'ਚ 2.60 ਕਰੋੜ ਰੁਪਏ ਸੋਨਾ ਕੀਤਾ ਜ਼ਬਤ
ਕਸਟਮ ਐਕਟ 1962 ਦੀਆਂ ਧਾਰਾਵਾਂ ਤਹਿਤ ਦੋਵਾਂ ਘਟਨਾਵਾਂ ਵਿੱਚ 5.93 ਕਿਲੋ ਸੋਨਾ ਜ਼ਬਤ ਕੀਤਾ