ਰਾਸ਼ਟਰੀ
ਇਟਾਵਾ 'ਚ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ, 4 ਦੀ ਮੌਤ
42 ਗੰਭੀਰ ਜ਼ਖਮੀ
ਇਸਰੋ ਨੇ LVM3 ਰਾਕੇਟ ਨਾਲ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਕੀਤਾ ਲਾਂਚ
ਤਕਰੀਬਨ 43.5 ਮੀਟਰ ਲੰਬੇ ਇਸ ਰਾਕੇਟ ਨੂੰ ਐਤਵਾਰ ਰਾਤ 12.07 ਵਜੇ ਲਾਂਚ ਕੀਤਾ ਗਿਆ
ਜਿਊਲਰੀ ਦੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਹੇ ਭਰਾਵਾਂ ਤੋਂ ਬਦਮਾਸ਼ਾਂ ਨੇ ਲੁੱਟੇ 15 ਲੱਖ ਦੇ ਗਹਿਣੇ
ਲੁਟੇਰਿਆਂ ਨੇ ਦੋਵਾਂ ਭਰਾਵਾਂ ਨੂੰ ਕੀਤਾ ਜ਼ਖਮੀ
ਫੜੇ ਗਏ ਅਫਗਾਨ ਡਰਾਈਵਰ ਨੂੰ ਬਚਾਉਣ ਪਾਕਿਸਤਾਨੀ-ਅਫ਼ਗਾਨਿਸਤਾਨ ਦੇ ਡਰਾਈਵਰਾਂ ਨੇ ਕੀਤੀ ਹੜਤਾਲ
ਭਾਰਤ ਖਿਲਾਫ ਕੀਤਾ ਜਾ ਰਿਹਾ ਪ੍ਰਦਰਸ਼ਨ
ਦਿੱਲੀ 'ਚ ਅਕਤੂਬਰ ਨਵੰਬਰ ਦੌਰਾਨ ਵਧਣ ਵਾਲੇ ਪ੍ਰਦੂਸ਼ਣ ਲਈ ਪਰਾਲ਼ੀ ਜਲਾਉਣਾ ਮੁੱਖ ਕਾਰਨ - ਅਧਿਐਨ
ਪਰਾਲ਼ੀ ਸਾੜਨਾ ਹਾਲੇ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ, ਇਸ ਰੁਝਾਨ ਦੇ ਵਿਕਲਪਾਂ ਦੀ ਚੋਣ ਕਰਨਾ ਸਮੇਂ ਦੀ ਲੋੜ
ਦਿੱਲੀ ਵਿਚ ਕਾਰ ਪਾਰਕਿੰਗ ਸਹਾਇਕ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਹੇਠ ਪੁਲਿਸ ਮੁਲਾਜ਼ਮ ਦੀ ਧੀ ਗ੍ਰਿਫ਼ਤਾਰ
ਪੁਲਿਸ ਵਾਲੇ ਦੀ ਧੀ ਨੇ ਕਾਰ ਨਾਲ ਮਾਰੀ ਟੱਕਰ, ਪਾਰਕਿੰਗ ਸਹਾਇਕ ਪਹੁੰਚਿਆ ਹਸਪਤਾਲ
ਸਕੂਲ ’ਚ ਹੰਗਾਮਾ: ਮਹਿਲਾ ਅਧਿਆਪਕਾ ਨੇ ਕਲਾਸ ਰੂਮ 'ਚ ਪ੍ਰਿੰਸੀਪਲ ਨੂੰ ਗੁੱਤੋਂ ਫੜ ਕੇ ਘੜੀਸਿਆ
ਇਸ ਘਟਨਾ ਤੋਂ ਬਾਅਦ ਪੂਰਾ ਸਕੂਲ ਅਤੇ ਬੱਚੇ ਡਰੇ ਹੋਏ ਹਨ।
ਪੱਛਮੀ ਰੇਲਵੇ ਨੇ ਇਨ੍ਹਾਂ ਸਟੇਸ਼ਨਾਂ 'ਤੇ ਵਧਾਏ ਪਲੇਟਫ਼ਾਰਮ ਟਿਕਟਾਂ ਦੇ ਭਾਅ, 10 ਰੁਪਏ ਤੋਂ ਕੀਤਾ 50 ਰੁਪਏ
ਮੁੰਬਈ ਡਿਵੀਜ਼ਨ ਦੇ ਮੁੰਬਈ ਸੈਂਟਰਲ, ਦਾਦਰ, ਬੋਰੀਵਲੀ, ਬਾਂਦਰਾ ਟਰਮਿਨਸ, ਵਾਪੀ, ਵਲਸਾਡ, ਉਧਨਾ ਅਤੇ ਸੂਰਤ ਸਟੇਸ਼ਨਾਂ 'ਤੇ ਪਲੇਟਫ਼ਾਰਮ ਟਿਕਟ ਦੇ ਭਾਅ ਵਧਾਏ ਗਏ ਹਨ।
ਸੂਬਿਆਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਵੇਗੀ ਉੱਚ ਪੱਧਰੀ ਮੀਟਿੰਗ
CM ਭਗਵੰਤ ਮਾਨ ਸਮੇਤ 18 ਸੂਬਿਆਂ ਦੇ ਮੁੱਖ ਮੰਤਰੀ ਅਤੇ DGP ਕਰਨਗੇ ਵਿਚਾਰ ਚਰਚਾ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੇਚਿਆ ਆਪਣਾ 25 ਸਾਲ ਪੁਰਾਣਾ ਘਰ, ਡਾਕਟਰ ਜੋੜੇ ਨੇ ਖਰੀਦਿਆ
ਹੁਣ ਡਾਕਟਰ ਜੋੜਾ ਸ੍ਰਿਤੀ ਬਾਲਾ ਅਤੇ ਡਾਕਟਰ ਸ਼ਰਦ ਕਟਿਆਰ ਇਸ ਨਿਵਾਸ ਵਿਚ ਰਹਿਣਗੇ।