ਰਾਸ਼ਟਰੀ
ਸੜਕ ਹਾਦਸੇ ਨੇ ਖੋਹ ਲਿਆ ਡਾਕਟਰ ਦਾ ਪਰਿਵਾਰ: ਟਰੱਕ ਨੇ ਮਾਰੀ ਕਾਰ ਤੇ ਬਾਈਕ ਨੂੰ ਟੱਕਰ
ਵਿਆਹ ਤੋਂ ਬਾਅਦ ਉਸ ਨੇ 12 ਸਾਲ ਤੱਕ ਸੁੱਖਣਾ ਸੁੱਖੀ, ਫਿਰ ਆਰਾਧਿਆ ਦਾ ਜਨਮ ਹੋਇਆ। ਪਲਾਂ ਵਿੱਚ ਹੀ ਉਸ ਦੀ ਦੁਨੀਆਂ ਤਬਾਹ ਹੋ ਗਈ।
5000 ਸਾਲ ਪੁਰਾਣੀ ਕਲਾ ਨੂੰ ਮੁੜ ਸੁਰਜੀਤ ਕਰਨ 'ਚ ਰੁਝਿਆ ਪਵਨ ਰਾਠੌੜ
ਮਿੰਟਾਂ 'ਚ ਬਣਾਉਂਦੇ ਹਨ ਖੂਬਸੂਰਤ ਰੰਗੋਲੀ
CBI ਦੀ ਕਾਰਵਾਈ 'ਤੇ ਬੋਲੇ ਮਨੀਸ਼ ਸਿਸੋਦੀਆ- ਤਾਨਾਸ਼ਾਹੀ ਸਾਹਮਣੇ ਝੁਕਾਂਗੇ ਨਹੀਂ
ਕਿਹਾ- ਇਹ ਆਜ਼ਾਦੀ ਦੀ ਦੂਜੀ ਲੜਾਈ ਹੈ
ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਬਾਹਰ ਕਰਨ ਦਾ ਮਨ ਬਣਾਇਆ : ਮੁੱਖ ਮੰਤਰੀ
'ਆਪ' ਦੇ ਹੱਕ 'ਚ ਚੱਲ ਰਹੀ ਹਵਾ ਤੂਫਾਨ ਵਿੱਚ ਤਬਦੀਲ ਹੋਈ
ਮਹਾਤਮਾ ਗਾਂਧੀ ਬਾਰੇ ਗੱਲ ਕਰਦਿਆਂ ਭਾਵੁਕ ਹੋਏ ਰਾਜਮੋਹਨ ਗਾਂਧੀ, ਕਿਹਾ- ਹੋਰ ਕਿੰਨੇ ਝੂਠ?
ਜਵਾਹਰ ਲਾਲ ਨਹਿਰੂ ਬਾਰੇ ਵੀ ਕਹੀ ਵੱਡੀ ਗੱਲ
ਈਰਾਨ ਦੀ ਏਵਿਨ ਜੇਲ੍ਹ ਵਿੱਚ ਲੱਗੀ ਅੱਗ
ਦੇਰ ਰਾਤ ਸੁਣੀ ਗਈ ਸੀ ਫਾਇਰਿੰਗ ਦੀ ਆਵਾਜ਼
ਹੁਣ ਹਿੰਦੀ ’ਚ ਵੀ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਨੇ ਕਿਤਾਬਾਂ ਕੀਤੀਆਂ ਰਿਲੀਜ਼
MBBS ਪਹਿਲੇ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀਆਂ
ਪੁਰਤਗਾਲ 'ਚ ਮਿਲੀ 2744 ਕਿਲੋਗ੍ਰਾਮ ਦੇ ਭਾਰ ਵਾਲੀ ਮੱਛੀ, ਟੁੱਟਿਆ ਵਿਸ਼ਵ ਰਿਕਾਰਡ
ਇਹ 272 ਸੈਂਟੀਮੀਟਰ ਲੰਬੀ ਸੀ
ਕਰਨਾਟਕ: 3 ਵਾਹਨਾਂ ਦੀ ਹੋਈ ਆਹਮੋ-ਸਾਹਮਣੇ ਭਿਆਨਕ ਟੱਕਰ, 4 ਬੱਚਿਆਂ ਸਮੇਤ 9 ਦੀ ਮੌਤ
ਹਾਦਸੇ ’ਚ ਮਾਰੇ ਗਏ ਸਾਰੇ ਲੋਕ ਟੈਂਪੂ ’ਚ ਸਵਾਰ ਸਨ
ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 14 ਮਹੀਨਿਆਂ ਦੀ ਮਾਸੂਮ ਬੱਚੀ, ਮੌਤ
ਮਾਪੇ ਘਰ 'ਚ ਨਹੀਂ ਸਨ ਮੌਜੂਦ