ਰਾਸ਼ਟਰੀ
ISRO ਦੀ ਵੱਡੀ ਸਫਲਤਾ, ਚੰਦਰਮਾ 'ਤੇ ਪਹਿਲੀ ਵਾਰ ਸੋਡੀਅਮ ਦਾ ਲਗਾਇਆ ਪਤਾ
ਚੰਦਰਮਾ 'ਤੇ ਸੋਡੀਅਮ ਦੀ ਮਾਤਰਾ ਦਾ ਪਤਾ ਲਗਾਉਣ ਦੀ ਸੰਭਾਵਨਾ ਦਾ ਰਸਤਾ ਖੁੱਲ੍ਹ ਗਿਆ ਹੈ।
ਭਾਰਤੀ ਹਵਾਈ ਸੈਨਾ ਅਗਲੇ ਸਾਲ ਤੋਂ ਮਹਿਲਾ ਅਗਨੀਵੀਰਾਂ ਦੀ ਭਰਤੀ ਕਰੇਗੀ, ਪਹਿਲੀ ਵਾਰ ਸਿਪਾਹੀ ਵਜੋਂ ਹੋਵੇਗੀ ਭਰਤੀ
ਅਗਲੇ ਸਾਲ ਯਾਨੀ 2023 ਤੋਂ, ਮਹਿਲਾ ਅਗਨੀਵੀਰ ਵੀ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣਗੀਆਂ
ਅਗਲੇ ਹਫ਼ਤੇ ਹੋਵੇਗੀ PM ਮੋਦੀ ਦੇ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ
ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿੱਚ ਲਗਾਈ ਜਾਵੇਗੀ ਪ੍ਰਦਰਸ਼ਨੀ
ਅੱਜ ਗਾਂ ਨਾਲ ਟਕਰਾਈ ਵੰਦੇ ਭਾਰਤ ਐਕਸਪ੍ਰੈਸ, ਕੱਲ੍ਹ ਮੱਝ ਦੇ ਝੁੰਡ ਨੇ ਮਾਰੀ ਸੀ ਟੱਕਰ
ਰੇਲਗੱਡੀ ਦਾ ਅਗਲੇ ਹਿੱਸਾ ਮਾਮੂਲੀ ਨੁਕਸਾਨ ਪਹੁੰਚਿਆ
ਮਹਾਰਾਸ਼ਟਰ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ, 11 ਦੀ ਮੌਤ, 38 ਜ਼ਖ਼ਮੀ
ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ
ਗੁਜਰਾਤ ATS ਨੇ ਪਾਕਿਸਤਾਨੀ ਕਿਸ਼ਤੀ 'ਚੋਂ 350 ਕਰੋੜ ਦੀ ਹੈਰੋਇਨ ਸਮੇਤ 6 ਲੋਕਾਂ ਨੂੰ ਕੀਤਾ ਗ੍ਰਿਫਤਾਰ
50 ਕਿਲੋ ਹੈਰੋਇਨ ਕੀਤੀ ਬਰਾਮਦ
ਮਹਿੰਗਾਈ ਦਾ ਝਟਕਾ: CNG-PNG ਦੀਆਂ ਕੀਮਤਾਂ 'ਚ ਹੋਇਆ ਵਾਧਾ
ਤਿੰਨ- ਤਿੰਨ ਰੁਪਏ ਦਾ ਹੋਇਆ ਵਾਧਾ
ਮਹਾਰਾਸ਼ਟਰ 'ਚ ਬੱਸ ਨੂੰ ਲੱਗੀ ਭਿਆਨਕ ਅੱਗ, 1 ਬੱਚੇ ਸਮੇਤ ਜ਼ਿੰਦਾ ਸੜੇ 11 ਲੋਕ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਦਿੱਲੀ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਵੱਲੋਂ 'ਧਰਮ ਪਰਿਵਰਤਨ ਪ੍ਰੋਗਰਾਮ' 'ਚ ਸ਼ਾਮਲ ਹੋਣ 'ਤੇ ਵਿਵਾਦ
ਭਾਜਪਾ ਨੇ ਕੈਬਨਿਟ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ
ਹਿੰਦੂ ਜੱਥੇਬੰਦੀਆਂ ਤੇ 'ਸਾਧੂ-ਸੰਤਾਂ' ਵੱਲੋਂ ਵਕਫ਼ ਬੋਰਡ ਅਤੇ ਘੱਟ ਗਿਣਤੀ ਮਾਮਲੇ ਮੰਤਰਾਲਾ ਖ਼ਤਮ ਕਰਨ ਦੀ ਮੰਗ
ਬੈਠਕ ਵਿੱਚ ਬਾਲੀਵੁੱਡ ਵਿੱਚ ਹਿੰਦੂ ਦੇਵੀ-ਦੇਵਤਿਆਂ ਅਤੇ ਧਾਰਮਿਕ ਆਗੂਆਂ ਦੇ ਗ਼ਲਤ ਚਿੱਤਰਣ ਅਤੇ ਫ਼ਿਲਮ ਸੈਂਸਰ ਬੋਰਡ ਦੀ ਭੂਮਿਕਾ ਬਾਰੇ ਚਰਚਾ ਹੋਈ।