ਰਾਸ਼ਟਰੀ
ਦੂਜੀ ਵਾਰ ਹਾਦਸਾਗ੍ਰਸਤ ਹੋਈ ਵੰਦੇ ਭਾਰਤ ਐਕਸਪ੍ਰੈਸ, ਨੁਕਸਾਨਿਆ ਗਿਆ ਅਗਲਾ ਹਿੱਸਾ
ਗੁਜਰਾਤ ਦੇ ਆਨੰਦ ਸਟੇਸ਼ਨ ਨੇੜੇ ਵਾਪਰੀ ਘਟਨਾ
ਪਲਾਸਟਿਕ ਉਤਪਾਦ ਬਣਾਉਣ ਵਾਲੀ ਕੰਪਨੀ 'ਚ ਲੱਗੀ ਭਿਆਨਕ ਅੱਗ, ਪੂਰੇ ਸ਼ਹਿਰ ’ਚ ਦਿਖਾਈ ਦਿੱਤਾ ਕਾਲਾ ਧੂੰਆ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਨੀਤਾ ਅੰਬਾਨੀ ਦੇ ਨਾਮ 'ਤੇ ਖੁਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ
'ਦਿ ਗ੍ਰੈਂਡ ਥੀਏਟਰ' ਵਿੱਚ ਦੋ ਹਜ਼ਾਰ ਦਰਸ਼ਕ ਇਕੱਠੇ ਲੈ ਸਕਣਗੇ ਪ੍ਰੋਗਰਾਮ ਦਾ ਆਨੰਦ
ਵਿਆਹ ਤੋਂ ਮਿਲਿਆ ਜਵਾਬ ਤਾਂ ਸਿਰਫਿਰੇ ਨੇ ਕੁੜੀ ਨੂੰ ਕੀਤਾ ਅੱਗ ਦੇ ਹਵਾਲੇ
2 ਦਿਨ ਪਹਿਲਾਂ ਅੰਕਿਤਾ ਕਾਂਡ ਦੀ ਤਰ੍ਹਾਂ ਸਾੜ ਕੇ ਮਾਰਨ ਦੀ ਦਿਤੀ ਸੀ ਧਮਕੀ
ਹਿੰਦੀ ਵਿੱਚ ਹੋਵੇਗੀ ਮੈਡੀਕਲ ਦੀ ਪੜ੍ਹਾਈ, ਅਮਿਤ ਸ਼ਾਹ ਕਰਨਗੇ ਪ੍ਰੋਜੈਕਟ ਦੀ ਸ਼ੁਰੂਆਤ
ਮਾਹਿਰਾਂ ਦੀ ਟੀਮ ਵੱਲੋਂ ਇਨ੍ਹਾਂ ਕਿਤਾਬਾਂ ਦਾ ਦੂਜਾ ਭਾਗ ਤਿਆਰ ਕੀਤਾ ਜਾ ਰਿਹਾ ਹੈ।
'ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ', ਸਦੀ ਪੁਰਾਣੀ ਇਲਾਜ ਵਿਧੀ ਨਾਲ ਬਚਾਇਆ ਗਿਆ ਭਾਰਤ ਆਏ ਇਰਾਕੀ ਨਾਗਰਿਕ ਦਾ ਪੈਰ
ਇਹ ਆਪਰੇਸ਼ਨ ਫੋਰਟਿਸ ਹਸਪਤਾਲ, ਵਸੰਤ ਕੁੰਜ ਵਿਖੇ ਕੀਤਾ ਗਿਆ।
ਅਸੀਂ ਇਕ ਦੇਸ਼ ਵਿਚ 'ਦੋ ਭਾਰਤ' ਸਵੀਕਾਰ ਨਹੀਂ ਕਰਾਂਗੇ- ਰਾਹੁਲ ਗਾਂਧੀ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਕਈ ਆਮ ਲੋਕਾਂ ਨਾਲ ਮੁਲਾਕਾਤ ਕਰ ਰਹੇ
ਨੋਬਲ ਪੁਰਸਕਾਰ 2022 ਦੇ ਜੇਤੂਆਂ ਦੀ ਪੂਰੀ ਸੂਚੀ
ਨੋਬਲ ਪੁਰਸਕਾਰ ਜੇਤੂਆਂ (ਵਿਜੇਤਾਵਾਂ) ਦੀ ਘੋਸ਼ਣਾ 3 ਅਕਤੂਬਰ 2022 ਤੋਂ ਕੀਤੀ ਜਾ ਰਹੀ ਹੈ ਅਤੇ ਇਹ 10 ਅਕਤੂਬਰ 2022 ਤੱਕ ਜਾਰੀ ਰਹੇਗੀ।
ਰਿਲਾਇੰਸ ਜੀਓ ਲਾਂਚ ਕਰੇਗਾ ਸਭ ਤੋਂ ਸਸਤਾ ਲੈਪਟਾਪ Jio Book, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਪਹਿਲਾਂ ਸਕੂਲ-ਕਾਲਜ ਅਤੇ ਸਰਕਾਰੀ ਸੰਸਥਾਵਾਂ ਲਈ ਉਪਲਬਧ ਹੋਵੇਗਾ ਇਹ ਲੈਪਟਾਪ
ਯੂਪੀਐੱਸਸੀ ਨੇ ਜਾਰੀ ਕੀਤਾ ਮੋਬਾਈਲ ਐਪ, ਪ੍ਰੀਖਿਆ ਤੇ ਭਰਤੀ ਸੰਬੰਧੀ ਸਾਰੀ ਜਾਣਕਾਰੀ ਮਿਲੇਗੀ ਮੋਬਾਈਲ ਫ਼ੋਨ 'ਤੇ
ਯੂ.ਪੀ.ਐਸ.ਸੀ. ਐਪ ਨੂੰ ਐਂਡਰਾਇਡ ਫ਼ੋਨਾਂ ਲਈ ਉਪਲਬਧ ਕਰਵਾਇਆ ਗਿਆ ਹੈ, ਅਤੇ ਇਸ ਨੂੰ ਗੂਗਲ ਪਲੇਅਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।