ਰਾਸ਼ਟਰੀ
ਔਰਤ, ਉਸ ਦੀ ਧੀ ਅਤੇ ਪੁੱਤਰ 'ਤੇ ਐਸਿਡ ਅਟੈਕ, ਪੁਲਿਸ ਉੱਤੇ ਲਗਾਇਆ ਕਾਰਵਾਈ ਨਾ ਕਰਨ ਦਾ ਦੋਸ਼
ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ 24 ਘੰਟਿਆਂ ਬਾਅਦ ਮੁਲਜ਼ਮ ਸੁਮੰਤ ਸਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਰਬਤਾਰੋਹੀ ਸਵਿਤਾ ਕੰਸਵਾਲ ਦੀ ਬਰਫ 'ਚ ਦੱਬਣ ਨਾਲ ਹੋਈ ਮੌਤ
ਇਸ ਸਾਲ ਹੀ ਫਤਹਿ ਕੀਤਾ ਸੀ ਮਾਊਂਟ ਐਵਰੈਸਟ
ਨੋਬਲ ਸ਼ਾਂਤੀ ਪੁਰਸਕਾਰ ਦੀ ਦੌੜ ਵਿੱਚ ਫੈਕਟ ਚੈਕਰ ਮੁਹੰਮਦ ਜ਼ੁਬੈਰ ਅਤੇ ਪ੍ਰਤੀਕ ਸਿਨਹਾ
ਨੋਬਲ ਸ਼ਾਂਤੀ ਪੁਰਸਕਾਰ ਦੇ ਜੇਤੂ ਦੀ ਚੋਣ ਨਾਰਵੇਈ ਨੋਬਲ ਕਮੇਟੀ ਦੇ ਪੰਜ ਮੈਂਬਰਾਂ ਦੁਆਰਾ ਕੀਤੀ ਜਾਵੇਗੀ।
ਕੇਰਲ 'ਚ ਵਾਪਰਿਆ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਦੀ ਮੌਤ
38 ਲੋਕਾਂ ਦੀ ਜ਼ਖਮੀ
ਯਮੁਨਾਨਗਰ 'ਚ ਲੋਕਾਂ 'ਤੇ ਡਿੱਗਿਆ ਜਲਦਾ ਰਾਵਣ, ਕਈ ਲੋਕ ਜ਼ਖ਼ਮੀ
ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ 'ਤੇ ਮੌਜੂਦ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਵਾਈਸ ਐਡਮਿਰਲ ਆਰਤੀ ਸਰੀਨ ਬਣੇ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੇ ਕਮਾਡੈਂਟ
1985 ਵਿਚ ਹੋਏ ਸਨ ਜਲ ਸੈਨਾ ਵਿਚ ਭਰਤੀ
ਕਿੱਟੀ ਪਾਰਟੀਆਂ ਰਾਹੀਂ ਫ਼ਸਾਏ ਸ਼ਿਕਾਰ, 1 ਕਰੋੜ ਤੋਂ ਵੱਧ ਦੀ ਮਾਰੀ ਠੱਗੀ
ਕੁਝ ਹੀ ਸਮੇਂ ਬਾਅਦ ਸੋਸਾਇਟੀ ਛੱਡ ਕੇ ਚਲਾ ਗਿਆ ਪਰਿਵਾਰ
ਝਗੜੇ ਤੋਂ ਬਾਅਦ 40 ਸਾਲਾ ਵਿਅਕਤੀ ਦਾ ਕੀਤਾ ਅੰਨ੍ਹੇਵਾਹ ਕੁਟਾਪਾ, ਹੋਈ ਮੌਤ, ਦੋਸ਼ੀ ਫ਼ਰਾਰ
ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੁਨਹਾਣਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਦਿੱਲੀ-NCR 'ਚ ਲਗਾਤਾਰ ਵੱਧ ਰਿਹਾ ਹੈ ਹਵਾ ਪ੍ਰਦੂਸ਼ਣ ਦਾ ਮਿਆਰ, 250 ਤਕ ਪਹੁੰਚਿਆ ਗੁਣਵੱਤਾ ਸੂਚਕ ਅੰਕ
ਲੋਕਾਂ ਨੇ ਕੀਤੀ ਅੱਖਾਂ 'ਚ ਜਲਣ ਹੋਣ ਦੀ ਸ਼ਿਕਾਇਤ