ਰਾਸ਼ਟਰੀ
ਕੇਂਦਰੀ ਵਿਦਿਆਲਿਆ ’ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਮਹਿਲਾ ਕਮਿਸ਼ਨ ਵੱਲੋਂ ਪੁਲਿਸ ਅਤੇ ਸਕੂਲ ਨੂੰ ਨੋਟਿਸ ਜਾਰੀ
ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਮਾਮਲੇ ਵਿਚ ਕੀਤੀ ਐਫਆਈਆਰ ਦੀ ਕਾਪੀ ਅਤੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
ਦਿੱਲੀ ਹਵਾਈ ਅੱਡੇ 'ਤੇ ਯਾਤਰੀ ਕੋਲੋਂ 7 ਬਰਾਂਡਿਡ ਘੜੀਆਂ ਜ਼ਬਤ, ਇਕ ਘੜੀ ਦੀ ਕੀਮਤ ਕਰੀਬ 28 ਕਰੋੜ ਰੁਪਏ
ਬਰਾਮਦ ਹੋਈਆਂ ਘੜੀਆਂ ਵਿਚੋਂ ਹੀਰੇ ਜੜੀ ਹੋਈ ਇਕ ਘੜੀ ਦੀ ਕੀਮਤ 27 ਕਰੋੜ 9 ਲੱਖ 26 ਹਜ਼ਾਰ 51 ਰੁਪਏ ਦੱਸੀ ਜਾ ਰਹੀ ਹੈ।
ਉੱਤਰਕਾਸ਼ੀ ਦੇ ਬਰਫ਼ੀਲੇ ਤੂਫਾਨ 'ਚ ਫਸੇ ਪਰਬਤਾਰੋਹੀ ਨਿਤੀਸ਼ ਨਾਲ ਪਰਿਵਾਰ ਦਾ ਸੰਪਰਕ ਟੁੱਟਿਆ, ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਨਿਤੀਸ਼ ਐਡਵਾਂਸ ਕੋਰਸ ਲਈ 23 ਸਤੰਬਰ ਨੂੰ ਆਪਣੇ ਸਾਥੀ ਸਿਖਿਆਰਥੀ ਪਰਬਤਾਰੋਹੀਆਂ, ਟ੍ਰੇਨਰਾਂ ਅਤੇ ਨਰਸਿੰਗ ਸਟਾਫ਼ ਨਾਲ ਉਤਰਾਖੰਡ ਗਿਆ ਸੀ।
ਬੱਚਾ ਚੋਰੀ ਦੇ ਸ਼ੱਕ 'ਚ ਤਿੰਨ ਕਥਿਤ ਸਾਧੂਆਂ ਦੀ ਕੁੱਟਮਾਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ 30 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਪੁਲਿਸ ਇਸ ਪੂਰੇ ਮਾਮਲੇ ’ਚ ਰਾਕੇਸ਼ ਤੋਂ ਪੁੱਛਗਿੱਛ ਕਰੇਗੀ।
ਦ੍ਰੌਪਦੀ ਮੁਰਮੂ ਖ਼ਿਲਾਫ਼ ਉਦਿਤ ਰਾਜ ਦੇ 'ਚਮਚਾਗਿਰੀ' ਵਾਲੇ ਬਿਆਨ 'ਤੇ ਵਿਵਾਦ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਭਾਜਪਾ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਕਿਸ ਤਰ੍ਹਾਂ ਆਦੀਵਾਸੀਆਂ ਦੇ ਵਿਰੋਧ ਵਿਚ ਖੜ੍ਹੀ ਹੈ।
ਚੰਡੀਗੜ੍ਹ ਏਅਰ ਸ਼ੋਅ ਲਈ ਬੁੱਕ ਹੋਈਆਂ CTU ਦੀਆਂ ਬੱਸਾਂ, ਅੱਜ ਅਤੇ 8 ਅਕਤੂਬਰ ਨੂੰ ਬੱਸ ਸੇਵਾ ਬੰਦ
ਟਰਾਈਸਿਟੀ ਵਿਚ ਲੋਕਾਂ ਦੀ ਸੇਵਾ ਲਈ ਸਿਰਫ਼ 40 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਬਾਕੀ ਸਾਰੀਆਂ ਬੱਸਾਂ ਸੁਖਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਲਈ ਬੁੱਕ ਰਹਿਣਗੀਆਂ।
ਡੀ.ਆਰ.ਆਈ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ: ਮੁੰਬਈ ਹਵਾਈ ਅੱਡੇ ਤੋਂ 80 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਕੇਰਲ ਵਾਸੀ ਦੋਸ਼ੀ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ
ਆਪਣੇ ਛੇ ਸਾਲਾਂ ਦੇ ਕਾਰਜਕਾਲ 'ਚ ਝੀਂਡਾ ਨੇ ਕੋਈ ਕੰਮ ਨਹੀਂ ਕੀਤਾ - ਦਾਦੂਵਾਲ
9 ਅਕਤੂਬਰ ਦੇ ਸਮਾਗਮ 'ਚ CM ਹਰਿਆਣਾ ਮਨੋਹਰ ਲਾਲ ਖੱਟਰ ਦਾ ਹੋਵੇਗਾ ਸਨਮਾਨ
ਕਾਨਪੁਰ: ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਨੂੰ ਮਾਰੀ ਟੱਕਰ ਮਾਰ, 5 ਦੀ ਮੌਤ, 10 ਜ਼ਖ਼ਮੀ
ਸ਼ਹਿਰ 'ਚ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ