ਰਾਸ਼ਟਰੀ
ਅਧਿਆਪਕ ਨੇ 8 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ਲਿਜਾਂਦੇ ਸਮੇਂ ਬੱਚੇ ਨੇ ਤੋੜਿਆ ਦਮ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਸੂਰਤ ਤੋਂ ਫੜੇ ਗਏ 25 ਕਰੋੜ ਦੇ ਨਕਲੀ ਨੋਟ, ਲਿਖਿਆ ਹੈ 'ਰਿਵਰਸ ਬੈਂਕ ਆਫ਼ ਇੰਡੀਆ'
ਐਂਬੂਲੈਂਸ ਵਿਚੋਂ ਦੋ ਹਜ਼ਾਰ ਦੇ ਨਕਲੀ ਨੋਟਾਂ ਦਾ ਬਰਾਮਦ ਹੋਏ ਬਕਸੇ
ਮੁਹਾਲੀ ਤੋਂ ਬਾਅਦ ਹੁਣ ਇਸ ਗਰਲਜ਼ ਹੋਸਟਲ 'ਚ ਨਹਾਉਂਦੀਆਂ ਕੁੜੀਆਂ ਦੀ ਬਣਾਈ ਅਸ਼ਲੀਲ ਵੀਡੀਓ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਦੇਸ਼ ਨੂੰ ਮਿਲੀ ਤੀਜੀ ਵੰਦੇ ਭਾਰਤ ਟਰੇਨ, ਪੀਐਮ ਮੋਦੀ ਨੇ ਗਾਂਧੀਨਗਰ 'ਚ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
pm ਮੋਦੀ ਨੇ ਖੁਦ ਵੀ ਟਰੇਨ ਦਾ ਕੀਤਾ ਸਫਰ
ਭਾਰਤੀ ਫੌਜ ਲਈ ਹਥਿਆਰ ਬਣਾਉਣ ਵਾਲੀ ਫੈਕਟਰੀ 'ਚ ਹੋਇਆ ਵੱਡਾ ਧਮਾਕਾ
6 ਕਰਮਚਾਰੀ ਝੁਲਸੇ
ਮੁਠਭੇੜ ਤੋਂ ਪਹਿਲਾਂ, ਭਾਰਤੀ ਫੌਜ ਦੇ ਅਧਿਕਾਰੀ ਨੇ ਅੱਤਵਾਦੀ ਜੈਸ਼ ਨੂੰ ਆਤਮ ਸਮਰਪਣ ਕਰਨ ਲਈ ਕਿਹਾ
ਅੱਤਵਾਦੀ ਨਾਲ ਵੀਡੀਓ 'ਤੇ ਕੀਤੀ ਗੱਲ
ਹੁਣ ਜ਼ਿਆਦਾ ਨਕਦੀ ਕਢਵਾਉਣ ਲਈ ਭੁਗਤਾਨ ਕਰਨਾ ਪੈ ਸਕਦਾ ਹੈ TDS, ਜਾਣੋ ਕੀ ਹੈ ਤੈਅ ਸੀਮਾ ਅਤੇ ਨਿਯਮ?
ਇਨਕਮ ਟੈਕਸ ਐਕਟ ਦੀ ਧਾਰਾ 194N ਦੇ ਤਹਿਤ ਨਕਦ ਨਿਕਾਸੀ 'ਤੇ ਟੀਡੀਐਸ 1 ਸਤੰਬਰ 2019 ਤੋਂ ਜਾਂ ਵਿੱਤੀ ਸਾਲ 2019-2020 ਤੋਂ ਲਾਗੂ ਹੈ।
ਨੌਜਵਾਨ ਦੇ ਢਿੱਡ 'ਚੋਂ ਨਿਕਲੇ 63 ਚਮਚ, 5 ਮਹੀਨਿਆਂ ਤੋਂ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਸੀ ਨੌਜਵਾਨ
ਮਰੀਜ਼ ਵਿਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
ਸਸਕਾਰ ਕਰਨ ਲੱਗੇ ਕਹਿੰਦੇ ਮੁੱਛਾਂ 'ਚ ਫ਼ਰਕ ਹੈ, ਬਾਅਦ 'ਚ ਪਤਾ ਲੱਗਿਆ ਕਿ ਹਸਪਤਾਲ 'ਚ ਲਾਸ਼ਾਂ ਬਦਲ ਗਈਆਂ
ਮਿਲਦੇ-ਜੁਲਦੇ ਸੀ ਮ੍ਰਿਤਕਾਂ ਦੇ ਨਾਂਅ ਤੇ ਉਮਰ, ਭੰਬਲ਼-ਭੂਸੇ 'ਚ ਪਏ ਦੋ ਪਰਿਵਾਰ
ਰੇਲਵੇ ਸਟੇਸ਼ਨ 'ਤੇ ਵਾਪਰਿਆ ਦਰਦਨਾਕ ਹਾਦਸਾ, ਚਲਦੀ ਰੇਲ ਗੱਡੀ ਤੋਂ ਉਤਰਨ ਦੀ ਕੀਤੀ ਕੋਸ਼ਿਸ਼, ਨੌਜਵਾਨ ਦੀ ਕੱਟੀ ਗਈ ਲੱਤ
ਸਰਬਜੀਤ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ