ਰਾਸ਼ਟਰੀ
ਕੋਨਾਰਕ ਮੰਦਰ ਦਾ ਚੱਕਰ ਬਣਿਆ ਇੰਟਰਪੋਲ ਦਾ ‘ਲੋਗੋ’, CM ਨਵੀਨ ਪਟਨਾਇਕ ਨੇ CBI ਦਾ ਕੀਤਾ ਧੰਨਵਾਦ
195 ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣਗੇ।
ਲਾਪਰਵਾਹੀ ਨਾਲ ਟਰੱਕ ਡਰਾਈਵਰ ਨੇ ਪਰਿਵਾਰ ਨੂੰ ਕੁਚਲਿਆ, ਪਤੀ-ਪਤਨੀ ਅਤੇ ਪੁੱਤਰ ਦੀ ਮੌਕੇ 'ਤੇ ਮੌਤ
ਪੁਲਿਸ ਨੇ ਫਰਾਰ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ
ਨੌਜਵਾਨ ਨੇ ਤਲਵਾਰ ਨਾਲ ਕੱਟਿਆ ਜਨਮ ਦਿਨ ਦਾ ਕੇਕ, ਵੀਡੀਓ ਵਾਇਰਲ ਹੋਣ ਮਗਰੋਂ ਕੇਸ ਦਰਜ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਨੌਜਵਾਨ ਤਲਵਾਰ ਨਾਲ 21 ਕੇਕ ਕੱਟਦਾ ਦਿਖਾਈ ਦੇ ਰਿਹਾ ਹੈ।
20 ਸਤੰਬਰ- ਜਾਣੋ ਭਾਰਤ ਤੇ ਸੰਸਾਰ ਦੀਆਂ ਕਿਹੜੀਆਂ ਇਤਿਹਾਸਿਕ ਘਟਨਾਵਾਂ ਜੁੜੀਆਂ ਹਨ ਇਸ ਤਰੀਕ ਨਾਲ
1388: ਦਿੱਲੀ ਦੇ ਸੁਲਤਾਨ ਫ਼ਿਰੋਜ਼ ਤੁਗ਼ਲਕ ਤੀਜੇ ਦੀ ਮੌਤ ਹੋ ਗਈ।
ਫਰਜ਼ੀ ਵੀਜ਼ਾ 'ਤੇ ਵਿਦੇਸ਼ ਭੇਜਣ ਗਿਰੋਹ ਪੁਲਿਸ ਨੇ ਕੀਤਾ ਕਾਬੂ, ਪੰਜਾਬ ਸਮੇਤ 3 ਸੂਬਿਆਂ 'ਚ ਸੀ ਨੈੱਟਵਰਕ
ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਹੋਈਆਂ ਬਰਾਮਦ
ਨੋਇਡਾ 'ਚ ਇਕ ਰਿਹਾਇਸ਼ੀ ਸੁਸਾਇਟੀ ਦੀ ਕੰਧ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ
'ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਪਟਨਾ ਤੋਂ ਅਮਰੀਕਾ ਤੱਕ ਠੱਗੀ ਮਾਰਨ ਵਾਲਾ ਇੰਜੀਨੀਅਰ ਠੱਗ, ਸਾਈਬਰ ਕ੍ਰਾਈਮ ਦਾ ਹੋਇਆ ਆਦੀ, ਬਣਾ ਲਿਆ ਗਿਰੋਹ
ਕਾਲ ਸੈਂਟਰ 'ਚ ਕੰਮ ਕਰਦਾ ਸੀ
ਸਿਆਸੀ ਪਾਰਟੀਆਂ ਨੂੰ 'ਦਾਨ' 'ਤੇ ਚੋਣ ਕਮਿਸ਼ਨ ਦਾ ਸਿਕੰਜਾ, ਦਾਨ ਸੀਮਾ 20 ਹਜ਼ਾਰ ਰੁਪਏ ਤੋਂ ਘਟਾ ਕੇ ਕੀਤੀ 2 ਹਜ਼ਾਰ ਰੁਪਏ
ਸੂਤਰਾਂ ਨੇ ਕਿਹਾ, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਨਕਦ ਦਾਨ ਦੀ ਸੀਮਾ 20,000 ਰੁਪਏ ਤੋਂ ਘਟਾ ਕੇ 2,000 ਰੁਪਏ ਕਰਨ ਦੀ ਵਕਾਲਤ ਕੀਤੀ ਹੈ।
10ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਕੀਤਾ ਬਲਾਤਕਾਰ
ਪੀੜਤਾਂ ਨੇ ਕੀਤੀ ਇਨਸਾਫ਼ ਦੀ ਮੰਗ
ਕੈਪਟਨ ਅਮਰਿੰਦਰ ਸਿੰਘ ਨੇ ਫੜਿਆ ਭਾਜਪਾ ਦਾ ਪੱਲਾ, ਇਹਨਾਂ ਆਗੂਆਂ ਨੇ ਵੀ ਲਈ BJP ਦੀ ਮੈਂਬਰਸ਼ਿਪ
ਇਸ ਮੌਕੇ ਸਾਬਕਾ ਸੰਸਦ ਮੈਂਬਰ ਕੇਵਲ ਸਿੰਘ, ਅਜਾਇਬ ਸਿੰਘ ਭੱਟੀ, ਅਮਰੀਕ ਸਿੰਘ ਆਲੀਵਾਲ ,ਰਣਇੰਦਰ ਸਿੰਘ ਤੇ ਜੈਇੰਦਰ ਕੌਰ ਵੀ ਭਾਜਪਾ 'ਚ ਸ਼ਾਮਲ ਹੋਏ।